ਪੜਚੋਲ ਕਰੋ

ਰੇਲਵੇ ਪਲੇਟਫਾਰਮ ਦੀ ਉਸਾਰੀ 'ਚ ਵਰਤਿਆ ਜਾ ਰਿਹਾ ਘਟੀਆ ਮਟੀਰੀਅਲ

ਜਲਾਲਾਬਾਦ ਦੇ ਡੀਏਵੀ ਹਾਲਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਰੇਲਵੇ ਸਟੇਸ਼ਨ ਦੀ ਉਸਾਰੀ 'ਤੇ ਲੱਗ ਰਹੇ ਘਟੀਆ ਮਟੀਰੀਅਲ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਰਾਜ ਮਹਿੰਦਰ ਸਿੰਘ ਕਚੂਰਾ ਨੇ ਸਟੇਸ਼ਨ ਦਾ ਦੌਰਾ ਕਰਕੇ ਹਲਾਤ ਦਾ ਜਾਇਜ਼ਾ ਲਿਆ।

ਜਲਾਲਾਬਾਦ: ਜਲਾਲਾਬਾਦ ਦੇ ਡੀਏਵੀ ਹਾਲਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਰੇਲਵੇ ਸਟੇਸ਼ਨ ਦੀ ਉਸਾਰੀ 'ਤੇ ਲੱਗ ਰਹੇ ਘਟੀਆ ਮਟੀਰੀਅਲ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਰਾਜ ਮਹਿੰਦਰ ਸਿੰਘ ਕਚੂਰਾ ਨੇ ਸਟੇਸ਼ਨ ਦਾ ਦੌਰਾ ਕਰਕੇ ਹਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ  ਉਸਾਰੀ 'ਤੇ ਵਰਤੀ ਜਾ ਰਹੀ ਪੀਲੀ ਇੱਟ ਕਾਰਨ ਰੇਲਵੇ ਵਿਭਾਗ ਲੱਖਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਰੇਲਵੇ ਪਲੇਟਫਾਰਮ ਦੀ ਉਸਾਰੀ 'ਚ ਵਰਤਿਆ ਜਾ ਰਿਹਾ ਘਟੀਆ ਮਟੀਰੀਅਲ ਆਪ ਦੇ ਹਲਕਾ ਇੰਚਾਰਜ ਨੇ ਕਿਹਾ ਕਿ ਜੇਕਰ ਠੇਕੇਦਾਰਾਂ ਦੇ ਵੱਲੋਂ ਜਲਦ ਕੰਮ ਬੰਦ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸੰਘਰਸ਼ ਵਿੱਢਣਗੇ, ਫਿਰ ਭਾਵੇਂ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਹੀ ਕਿਉਂ ਨਾ ਉੱਡ ਜਾਣ। ਉਨ੍ਹਾਂ ਕਿਹਾ ਕਿ ਇਹ ਮਾਮਲਾ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਏਗੀ। ਯੂਪੀ 'ਚ ਫਿਰ ਲੱਗ ਸਕਦਾ ਕੰਪਲੀਟ ਲੌਕਡਾਊਨ, ਗੁੱਸੇ 'ਚ ਹਾਈਕੋਰਟ ਜਦ ਰੇਲਵੇ ਵਿਭਾਗ ਤੋਂ ਟੈਂਡਰ ਦੀਆਂ ਕਾਪੀਆਂ ਮੰਗੀਆਂ ਗਈਆਂ ਤਾਂ ਉਨ੍ਹਾਂ ਕਿਹਾ ਕਿ ਰੇਲਵੇ ਦੇ ਉੱਚ ਅਧਿਕਾਰੀ ਹੀ ਕਾਪੀਆਂ ਦੇ ਸਕਦੇ ਹਨ। ਇਸ ਸਭ ਤੋਂ ਕਿਸੇ ਘੁਟਾਲੇ ਬਾਰੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਜਦ ਇਸ ਬਾਰੇ ਠੇਕੇਦਾਰਾਂ ਦੇ ਕਰਿੰਦੇ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇੱਟਾਂ ਦੀ ਟਰਾਲੀ ਵਿੱਚ ਕੁਝ ਸੌ ਪੰਜਾਹ ਇੱਟਾਂ ਖ਼ਰਾਬ ਆ ਗਈਆਂ ਹੋਣਗੀਆਂ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਠੇਕੇਦਾਰ ਦੇਣ ਧਿਆਨ! ਆਬਕਾਰੀ ਵਿਭਾਗ ਵੱਲੋਂ ਵੱਡਾ ਫ਼ੈਸਲਾ; ਲਾਇਸੈਂਸ ਫ਼ੀਸ 'ਚ ਕਟੌਤੀ ਨਾਲ ਇੰਝ ਮਿਲੇਗਾ ਲਾਭ...
ਪੰਜਾਬ ਦੇ ਠੇਕੇਦਾਰ ਦੇਣ ਧਿਆਨ! ਆਬਕਾਰੀ ਵਿਭਾਗ ਵੱਲੋਂ ਵੱਡਾ ਫ਼ੈਸਲਾ; ਲਾਇਸੈਂਸ ਫ਼ੀਸ 'ਚ ਕਟੌਤੀ ਨਾਲ ਇੰਝ ਮਿਲੇਗਾ ਲਾਭ...
ਈਰਾਨ ਨੇ ਠੁਕਰਾਈ ਅਮਰੀਕਾ ਦੀਆਂ ਸ਼ਰਤਾਂ, ਗੱਲਬਾਤ ਲਈ ਮਿਲਣ ਤੋਂ ਕੀਤਾ ਮਨ੍ਹਾ, ਖਤਮ ਨਹੀਂ ਹੋਵੇਗੀ ਜੰਗ?
ਈਰਾਨ ਨੇ ਠੁਕਰਾਈ ਅਮਰੀਕਾ ਦੀਆਂ ਸ਼ਰਤਾਂ, ਗੱਲਬਾਤ ਲਈ ਮਿਲਣ ਤੋਂ ਕੀਤਾ ਮਨ੍ਹਾ, ਖਤਮ ਨਹੀਂ ਹੋਵੇਗੀ ਜੰਗ?
Horrible Accident: ਵੱਡਾ ਹਾਦਸਾ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ; 6 ਜਵਾਕਾਂ ਸਣੇ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ: ਜਾਣੋ ਕਿਵੇਂ...
ਵੱਡਾ ਹਾਦਸਾ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ; 6 ਜਵਾਕਾਂ ਸਣੇ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ: ਜਾਣੋ ਕਿਵੇਂ...
Big News: ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਅਪ੍ਰੈਲ 2026
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Embed widget