ਪੜਚੋਲ ਕਰੋ
Advertisement
ਸਿੱਖ ਲੜਕੀ ਜਗਜੀਤ ਕੌਰ ਹੋਈ ਅਦਾਲਤ 'ਚ ਪੇਸ਼, ਭਰਾ ਨੇ ਕੀਤੀ ਮਿਲਣ ਦੀ ਬੇਨਤੀ
ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਲੜਕੀ ਜਗਜੀਤ ਕੌਰ ਨਾਲ ਜ਼ਬਰੀ ਨਿਕਾਹ ਅਤੇ ਇਸਲਾਮ ਧਰਮ ਤਬਦੀਲ ਕਰਾਉਣ ਮਾਮਲੇ 'ਚ ਜਗਜੀਤ ਕੌਰ ਨੂੰ ਅੱਜ ਲਾਹੌਰ ਦੀ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ।
ਚੰਡੀਗੜ੍ਹ: ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਲੜਕੀ ਜਗਜੀਤ ਕੌਰ ਨਾਲ ਜ਼ਬਰੀ ਨਿਕਾਹ ਅਤੇ ਇਸਲਾਮ ਧਰਮ ਤਬਦੀਲ ਕਰਾਉਣ ਮਾਮਲੇ 'ਚ ਜਗਜੀਤ ਕੌਰ ਨੂੰ ਅੱਜ ਲਾਹੌਰ ਦੀ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ।
ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਦੇ ਟਵੀਟ ਅਨੁਸਾਰ ਲੜਕੀ ਦੇ ਭਰਾ ਮਨਮੋਹਨ ਸਿੰਘ ਦੀ ਬੇਨਤੀ 'ਤੇ ਜੱਜ ਨੇ ਉਨ੍ਹਾਂ ਨੂੰ 10 ਮਿੰਟ ਲਈ ਵੱਖਰੇ ਤੌਰ 'ਤੇ ਮਿਲਣ ਦੀ ਆਗਿਆ ਵੀ ਦਿੱਤੀ।
ਲੜਕੀ ਦਾ ਪਰਿਵਾਰ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਲੜਕੀ ਦਾ ਪਤੀ ਅਤੇ ਉਸਦਾ ਪਰਿਵਾਰ ਇਸਦਾ ਵਿਰੋਧ ਕਰ ਰਹੇ ਹਨ।#JagjitKaur : sources confirmed that the Jagjit Kaur alias #AsiaBibi was produces in the court with heavy security . Upon the request of Manmohan Singh the brother of Jagjit Kaur , the judge given them 10 mins for separate meeting in the court room. pic.twitter.com/fFjhU5cw0f
— Ravinder Singh Robin ਰਵਿੰਦਰ ਸਿੰਘ راویندرسنگھ روبن (@rsrobin1) January 9, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement