ਪੜਚੋਲ ਕਰੋ

ਜੋਅ ਬਾਇਡੇਨ ਸੁੰਹ ਚੁੱਕਦਿਆਂ ਹੀ ਆਏ ਐਕਸ਼ਨ ਮੋਡ 'ਚ, ਟਰੰਪ ਦੇ ਇੱਕ ਤੋਂ ਬਾਅਦ ਇੱਕ ਲਏ ਫੈਸਲੇ ਪਲਟੇ 

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਸਹੁੰ ਚੁਕਦਿਆਂ ਹੀ ਸਿੱਧਾ ਆਪਣੇ ਦਫਤਰ ਪਹੁੰਚੇ ਤੇ ਐਕਸ਼ਨ ਮੋਡ 'ਚ ਵਿੱਚ ਦਿਖਾਈ ਦਿੱਤੇ। ਜਿਵੇਂ ਹੀ ਉਹ ਦਫਤਰ ਪਹੁੰਚੇ, ਉਨ੍ਹਾਂ ਨੇ ਇੱਕ ਦੇ ਬਾਅਦ ਇੱਕ ਟਰੰਪ ਦੇ 17 ਫੈਸਲਿਆਂ ਨੂੰ ਪਲਟ ਦਿੱਤਾ। ਰਾਸ਼ਟਰਪਤੀ ਹੋਣ ਦੇ ਨਾਤੇ, ਬਾਇਡੇਨ ਨੇ ਚੋਣ ਮੁਹਿੰਮ ਦੌਰਾਨ ਆਪਣੇ ਕਈ ਵਾਅਦਿਆਂ ਤੇ ਦਸਤਖਤ ਕੀਤੇ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਸਹੁੰ ਚੁਕਦਿਆਂ ਹੀ ਸਿੱਧਾ ਆਪਣੇ ਦਫਤਰ ਪਹੁੰਚੇ ਤੇ ਐਕਸ਼ਨ ਮੋਡ 'ਚ ਵਿੱਚ ਦਿਖਾਈ ਦਿੱਤੇ। ਜਿਵੇਂ ਹੀ ਉਹ ਦਫਤਰ ਪਹੁੰਚੇ, ਉਨ੍ਹਾਂ ਨੇ ਇੱਕ ਦੇ ਬਾਅਦ ਇੱਕ ਟਰੰਪ ਦੇ 17 ਫੈਸਲਿਆਂ ਨੂੰ ਪਲਟ ਦਿੱਤਾ। ਰਾਸ਼ਟਰਪਤੀ ਹੋਣ ਦੇ ਨਾਤੇ, ਬਾਇਡੇਨ ਨੇ ਚੋਣ ਮੁਹਿੰਮ ਦੌਰਾਨ ਆਪਣੇ ਕਈ ਵਾਅਦਿਆਂ ਤੇ ਦਸਤਖਤ ਕੀਤੇ। ਉਨ੍ਹਾਂ ਬਹੁਤ ਸਾਰੇ ਅਜਿਹੇ ਫੈਸਲੇ ਵੀ ਲਏ ਜਿਨ੍ਹਾਂ ਦੀ ਮੰਗ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਚਲ ਰਹੀ ਸੀ। ਬਾਇਡੇਨ ਨੇ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਅਤੇ ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਬਾਇਡੇਨ ਨੇ ਕੋਰੋਨਾ ਨੂੰ ਨਿਯੰਤਰਿਤ ਕਰਨ ਦੇ ਆਪਣੇ ਫੈਸਲੇ ਵਿੱਚ ਕਿਹਾ, 100 ਦਿਨਾਂ ਤੱਕ ਮਾਸਕ ਲਗਾਓ। ਇਸ ਤੋਂ ਇਲਾਵਾ ਬਾਇਡੇਨ ਨੇ ਫਿਰ ਡਬਲਯੂਐਚਓ(WHO) 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਬਾਇਡੇਨ ਸੱਤਾ ਸੰਭਾਲਣ ਤੋਂ ਬਾਅਦ ਪੈਰਿਸ ਜਲਵਾਯੂ ਸਮਝੌਤੇ ਵਿੱਚ ਵੀ ਸ਼ਾਮਲ ਹੋ ਗਏ ਹਨ। ਟਰੰਪ ਦਾ ਸੋਸ਼ਲ ਮੀਡੀਆ 'ਤੇ ਉੱਡਿਆ ਮਜ਼ਾਕ, ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਦੀ ਵੀਡੀਓ 'ਤੇ ਬਣੇ ਮੀਮਸ, ਇਥੇ ਦੇਖੋ ਜੋਅ ਬਾਇਡੇਨ ਦੇ ਇਹ ਵੱਡੇ ਫੈਸਲੇ:- 1. ਕੋਰੋਨਾ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਦਾ ਫੈਸਲਾ। 2. ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ। 3.ਕਲਾਈਮੇਟ ਚੇਂਜ ਦੇ ਮੁੱਦੇ 'ਤੇ ਅਮਰੀਕਾ ਦੀ ਵਾਪਸੀ। 4. ਨਸਲਭੇਦ ਨੂੰ ਖਤਮ ਕਰਨ ਵੱਲ ਕਦਮ। 5. ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦੇ ਫੈਸਲੇ 'ਤੇ ਰੋਕ। 6. ਬਾਰਡਰ 'ਤੇ ਕੰਧ ਬਣਾਉਣ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ, ਤੇ ਫੰਡਿੰਗ ਵੀ ਬੰਦ ਕਰ ਦਿੱਤੀ। 7. ਟਰੰਪ ਪ੍ਰਸ਼ਾਸਨ ਵਲੋਂ ਜਿਨ੍ਹਾਂ ਮੁਸਲਿਮ ਦੇਸ਼ਾਂ 'ਤੇ ਪਾਬੰਦੀ ਲਗਾਈ ਗਈ ਸੀ, ਉਸ ਨੂੰ ਵਾਪਸ ਲਿਆ। 8. ਵਿਦਿਆਰਥੀ ਲੋਨ ਦੀ ਕਿਸ਼ਤ ਦੀ ਮੁੜ ਅਦਾਇਗੀ ਸਤੰਬਰ ਤੱਕ ਮੁਲਤਵੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ

H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ

US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ

Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Advertisement
ABP Premium

ਵੀਡੀਓਜ਼

ਜੇ 'ਆਪ' ਹਾਰ ਗਈ ਤਾਂ ਸਿਰਫ਼ ਦਿੱਲੀ  ‘ਚ ਹੀ ਨਹੀਂ ਪੰਜਾਬ ‘ਚ ਵੀ ਪਵੇਗਾ ਅਸਰ ?ਡਿਪੋਰਟ ਕੀਤੇ ਸਿੱਖ ਨੌਜਵਾਨਾਂ ਨਾਲ ਧੱਕਾ! ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨਡੱਲੇਵਾਲ ਦੇ ਮਰਨ ਵਰਤ ਦੇ 74 ਦਿਨ ਪੂਰੇ! ਪੰਜਾਬੀਆਂ ਨੂੰ ਕੀਤੀ ਅਪੀਲਡੌਂਕੀ ਲਗਵਾਉਣ ਵਾਲੇ  ਫਰਜ਼ੀ ਏਜੰਟਾਂ 'ਤੇ ਸਖ਼ਤ ਕਾਰਵਾਈ! ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ
ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ
H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ
H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ
US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ
US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Potash Found in Punjab: ਪੰਜਾਬ ਦੀ ਧਰਤੀ ਹੇਠੋਂ ਮਿਲਿਆ ਵੱਡਾ ਖਜ਼ਾਨਾ! ਕੇਂਦਰ ਸਰਕਾਰ ਦੇ ਇਸ਼ਾਰੇ ਦੀ ਉਡੀਕ, ਸੂਬਾ ਹੋਏਗਾ ਮਾਲੋਮਾਲ

ਮਹਾਂਕੁੰਭ 'ਚ ਮੁੜ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ, ਵੇਖੋ ਮੌਕੇ ਦੀਆਂ ਤਸਵੀਰਾਂ

ਭਾਰਤ ‘ਚ 480 ਪਾਕਿਸਤਾਨੀਆਂ ਨੂੰ ਮਿਲੀ ਮੁਕਤੀ ! ਗੰਗਾ ਵਿੱਚ ਪ੍ਰਵਾਹ ਕੀਤੀਆਂ ਅਸਥੀਆਂ

Delhi Election Result: ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵੱਡੀ ਹਲਚਲ, ਕੇਜਰੀਵਾਲ ਨੇ ਸਾਰੇ 70 ਉਮੀਦਵਾਰਾਂ ਦੀ ਮੀਟਿੰਗ ਬੁਲਾਈ, BJP ‘ਚ ਜਾਣ ਦਾ ਖ਼ਤਰਾ ?

Embed widget