ਜੀਂਦ: ਬੁੱਧਵਾਰ ਨੂੰ ਹਰਿਆਣਾ ਦੇ ਜੀਂਦ 'ਚ ਕਿਸਾਨਾਂ ਦੀ ਇੱਕ ਮਹਾਪੰਚਾਇਤ (Kisan Mahapanchayat) ਹੋਈ। ਇਸ 'ਚ ਕਈ ਵੱਡੇ ਕਿਸਾਨ ਨੇਤਾ (Farmers Leader) ਸ਼ਾਮਲ ਹੋਏ। ਇਸ ਦੌਰਾਨ ਸਟੇਜ ਡਿੱਗ ਗਈ। ਇਸ ਮੌਕੇ ਮੰਚ 'ਤੇ ਰਾਕੇਸ਼ ਟਿਕੈਤ (Rakesh Tikait) ਸਮੇਤ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਮੌਜੂਦ ਸੀ।


ਮੰਚ ਟੁੱਟਣ ਨਾਲ ਰਾਕੇਸ਼ ਟਿਕੈਤ ਸਮੇਤ ਕਈ ਨੇਤਾ ਡਿੱਗ ਗਏ। ਇਸ ਤੋਂ ਬਾਅਦ ਸਾਰੇ ਲੋਕ ਸਥਿਰ ਹੋ ਗਏ ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਈ ਦਿੱਕਤ ਨਹੀਂ। ਕਿਸਾਨਾਂ ਦੀ ਲੜਾਈ ਜ਼ੋਰ-ਸ਼ੋਰ ਨਾਲ ਲੜੀ ਜਾ ਰਹੀ ਹੈ। ਕਿਸਾਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਵੇਖੋ ਜਦੋਂ ਰਾਕੇਸ਼ ਟਿਕੈਤ ਦੇ ਪ੍ਰੋਗਰਾਮ ਵਿੱਚ ਟੁੱਟ ਹੋਏ ਮੰਚ ਦਾ ਵੀਡੀਓ।

ਇਹ ਵੀ ਪੜ੍ਹੋ:


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904