ਪੜਚੋਲ ਕਰੋ
Advertisement
ਟਵੀਟਰ 'ਤੇ ਟਰੋਲ ਹੋਈ ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਮੋਹਿਮਾ ਸ਼ਾਸਤਰੀ, ਇਹ ਹੈ ਵਜ੍ਹਾ
ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਮਹਿਮਾ ਸ਼ਾਸਤਰੀ ਨੂੰ ਸੋਸ਼ਲ਼ ਮੀਡੀਆ 'ਤੇ ਖੂਬ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਪੱਤਰਕਾਰ ਰਾਣਾ ਅਯੂਬ ਨੇ ਟਵੀਟਰ 'ਤੇ ਇੱਕ ਪੋਸਟ ਕੀਤੀ ਸੀ ਜਿਸ 'ਚ ਉਨ੍ਹਾਂ ਮੁੱਦਸਿਰ ਦੇ ਪਿਤਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਹੋਇਆ ਹੈ ਕਿ ਉਹ ਆਪਣੇ ਬੇਟੇ ਅੰਤਿਮ ਸੰਸਕਾਰ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਨ।
ਨਵੀਂ ਦਿੱਲੀ: ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਮਹਿਮਾ ਸ਼ਾਸਤਰੀ ਨੂੰ ਸੋਸ਼ਲ਼ ਮੀਡੀਆ 'ਤੇ ਖੂਬ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਪੱਤਰਕਾਰ ਰਾਣਾ ਅਯੂਬ ਨੇ ਟਵੀਟਰ 'ਤੇ ਇੱਕ ਪੋਸਟ ਕੀਤੀ ਸੀ ਜਿਸ 'ਚ ਉਨ੍ਹਾਂ ਮੁੱਦਸਿਰ ਦੇ ਪਿਤਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਹੋਇਆ ਹੈ ਕਿ ਉਹ ਆਪਣੇ ਬੇਟੇ ਅੰਤਿਮ ਸੰਸਕਾਰ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਨ।
ਤਸਵੀਰ ਦੇ ਨਾਲ ਲਿਖਿਆ ਕਿ ਸਰ, ਸਾਡਾ ਸਿਰ ਸ਼ਰਮ ਨਾਲ ਝੁੱਕ ਗਿਆ। ਮੁੱਦਸਿਰ ਦੀ ਦਿੱਲੀ ਹਿੰਸਾ ਦੌਰਾਨ ਮੌਤ ਹੋ ਗਈ ਸੀ। ਇਸ ਪੋਸਟ ਨੂੰ ਕਿਸੇ ਨੇ ਸ਼ੇਅਰ ਕੀਤਾ ਹੈ, ਜਿਸ ਨੂੰ ਮਹਿਮਾ ਸ਼ਾਸਤਰੀ ਨੇ ਰੀਟਵੀਟ ਕੀਤਾ ਹੈ। ਮਹਿਮਾ ਦਾ ਟਵੀਟਰ ਹੈਂਡਲ ਵੈਰੀਫਾਇਡ ਨਹੀਂ ਹੈ। ਮਹਿਮਾ ਦੇ ਇਸ ਰਵਈਏ ਤੋਂ ਬਾਅਦ ਲੋਕ ਟਵੀਟਰ 'ਤੇ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ।#LalBahadurShastri would have been so proud looking at her eldest grand daughter Mahima Shastri retweeting and making fun of a old mans pain and grief... and anyways PM would be happy as he follows her ... pic.twitter.com/Eo3llNmW6f
— M.A.K (@makismatic) February 29, 2020
ਇੱਕ ਯੂਜ਼ਰ ਨੇ ਲਿਖਿਆ, "ਲਾਲ ਬਹਾਦੁਰ ਸ਼ਾਸਤਰੀ ਨੂੰ ਆਪਣੀ ਪੋਤੀ ਮਹਿਮਾ ਸ਼ਾਸਤਰੀ ਨੂੰ ਇੱਕ ਬੁੱਢੇ ਆਦਮੀ ਦੇ ਦਰਦ ਤੇ ਦੁੱਖ ਦਾ ਮਜ਼ਾਕ ਉਡਾਉਂਦਾ ਦੇਖ ਕੇ ਬਹੁਤ ਸ਼ਰਮਿੰਦਾ ਹੋ ਰਹੇ ਹੋਣਗੇ।"@MahimaShastri is grand daughter of #LalBahadurShastri , who must be be ashamed of her. pic.twitter.com/RI6VGu1r7B
— Mohammad Shadab مُحَمَّد شاداب (@skaifi) February 29, 2020
ਉੱਥੇ ਹੀ ਇੱਕ ਯੂਜ਼ਰ ਨੇ ਲਿਖਿਆ, "ਤੁਸੀਂ ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।The grand daughter of Lal Bahadur Shastri and a self declared ‘success coach’ thinks it’s hilarious to mock a man’s grief just because he happens to be Muslim. And she also thinks it’s hilarious to ask a Muslim woman to hang herself. https://t.co/pQ6ufViskx
— Rohini Singh (@rohini_sgh) February 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement