ਪੜਚੋਲ ਕਰੋ

ਇੰਗਲੈਂਡ 'ਚ ਲੌਕਡਾਊਨ-2 ਦਾ ਹੋਇਆ ਐਲਾਨ, ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਦੇ ਪਾਰ 

ਇੰਗਲੈਂਡ 'ਚ ਫਿਰ ਲੌਕਡਾਊਨ ਲਾਗੂ ਹੋਏਗਾ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 2 ਦਸੰਬਰ ਤੱਕ ਇਕ ਹੋਰ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇੰਗਲੈਂਡ 'ਚ ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਨੂੰ ਪਾਰ ਕਰ ਗਏ ਹਨ।

ਇੰਗਲੈਂਡ 'ਚ ਫਿਰ ਲੌਕਡਾਊਨ ਲਾਗੂ ਹੋਏਗਾ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 2 ਦਸੰਬਰ ਤੱਕ ਇਕ ਹੋਰ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇੰਗਲੈਂਡ 'ਚ ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਨੂੰ ਪਾਰ ਕਰ ਗਏ ਹਨ। ਇਸ ਤਾਲਾਬੰਦੀ ਵਿੱਚ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਖੁੱਲੇ ਰਹਿਣ ਦੀ ਆਗਿਆ ਦਿੱਤੀ ਜਾਏਗੀ। ਗੈਰ ਜ਼ਰੂਰੀ ਦੁਕਾਨਾਂ, ਰੈਸਟੋਰੈਂਟ, ਪੱਬ ਅਤੇ ਹੋਟਲ ਬੰਦ ਰਹਿਣਗੇ। ਇਸ ਤੋਂ ਇਲਾਵਾ ਯਾਤਰਾ 'ਤੇ ਵੀ ਪਾਬੰਦੀਆਂ ਹਨ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਨੂੰ ਟਵੀਟ ਕਰਦੇ ਹੋਏ, ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਸਥਿਤੀ ਦੀ 4 ਹਫ਼ਤਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਵਧਾਉਣ ਜਾਂ ਖਤਮ ਕਰਨ ਦਾ ਫੈਸਲਾ ਲਿਆ ਜਾਵੇਗਾ। ਟਵੀਟ ਵਿੱਚ ਡਾਕਟਰੀ ਮਕਸਦ, ਕਸਰਤ, ਖਾਣ ਪੀਣ ਦਾ ਸਮਾਨ ਲੈਣ, ਪੜ੍ਹਾਈ ਜਾਂ ਕੰਮ ਦੇ ਸੰਬੰਧ ਵਿੱਚ ਹੀ ਘਰ ਤੋਂ ਨਿਕਲਣ ਲਈ ਕਿਹਾ ਹੈ। ਜੇ ਸੰਭਵ ਹੋਵੇ ਤਾਂ ਘਰੋਂ ਕੰਮ ਕਰੋ। ਗ਼ੈਰ-ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ।
ਬੋਰਿਸ ਜੌਹਨਸਨ ਨੇ ਇਕ ਮਹੀਨੇ ਦਾ ਲੌਕਡਾਊਨ ਐਲਾਨ ਕਰਨ ਤੋਂ ਪਹਿਲਾਂ ਆਪਣੇ ਮੰਤਰੀ ਮੰਡਲ ਨਾਲ ਲੰਬੀ ਬੈਠਕ ਕੀਤੀ। ਲੌਕਡਾਊਨ ਦਾ ਫ਼ੈਸਲਾ ਮੀਟਿੰਗ 'ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ 'ਚ ਨਿਰੰਤਰ ਵਾਧੇ 'ਤੇ ਚਿੰਤਾ ਜ਼ਾਹਰ ਕਰਦਿਆਂ ਲਿਆ ਗਿਆ। ਹਰ ਦਿਨ ਬ੍ਰਿਟੇਨ 'ਚ 20,000 ਤੋਂ ਵੱਧ ਨਵੇਂ ਕੋਰੋਨਾ ਵਿਸ਼ਾਣੂ ਕੇਸ ਆ ਰਹੇ ਹਨ। 31 ਜਨਵਰੀ ਤੋਂ 31 ਅਕਤੂਬਰ 2020 ਦੇ ਵਿਚਾਲੇ, ਇੰਗਲੈਂਡ 'ਚ 10,11,660 ਸਕਾਰਾਤਮਕ ਮਾਮਲੇ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ, 21,915 ਨਵੇਂ ਕੇਸ ਹੋਏ ਅਤੇ 326 ਮੌਤਾਂ ਹੋਈਆਂ।

ਟਾਪ ਹੈਡਲਾਈਨ

ਦੇਹਰਾਦੂਨ ਬਾਰਡਰ 'ਤੇ 200 ਨਿਹੰਗ ਡੱਟੇ, SSP ਨੂੰ ਅਲਟੀਮੇਟਮ; ਸਾਥੀਆਂ ਦੀ ਰਿਹਾਈ ਨਾ ਹੋਈ ਤਾਂ ਕਰਨਗੇ ਕੂਚ
ਦੇਹਰਾਦੂਨ ਬਾਰਡਰ 'ਤੇ 200 ਨਿਹੰਗ ਡੱਟੇ, SSP ਨੂੰ ਅਲਟੀਮੇਟਮ; ਸਾਥੀਆਂ ਦੀ ਰਿਹਾਈ ਨਾ ਹੋਈ ਤਾਂ ਕਰਨਗੇ ਕੂਚ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
Tamil Nadu CM Vijay : ਕੇਂਦਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਤਮਿਲਨਾਡੂ ਦੇ CM ਥਲਾਪਤੀ ਵਿਜੈ, PM ਮੋਦੀ ਨੂੰ ਲਿਖੀ ਚਿੱਠੀ 
Tamil Nadu CM Vijay : ਕੇਂਦਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਤਮਿਲਨਾਡੂ ਦੇ CM ਥਲਾਪਤੀ ਵਿਜੈ, PM ਮੋਦੀ ਨੂੰ ਲਿਖੀ ਚਿੱਠੀ 
Opration Sindoor 'ਚ ਸ਼ਹੀਦ ਹੋਏ 6 ਭਾਰਤੀ ਜਵਾਨਾਂ ਦੇ ਨਾਂ ਆਏ ਸਾਹਮਣੇ, ਨੈਸ਼ਨਲ ਵਾਰ ਮੈਮੋਰੀਅਲ 'ਚ ਮਿਲੀ ਜਗ੍ਹਾ 
Opration Sindoor 'ਚ ਸ਼ਹੀਦ ਹੋਏ 6 ਭਾਰਤੀ ਜਵਾਨਾਂ ਦੇ ਨਾਂ ਆਏ ਸਾਹਮਣੇ, ਨੈਸ਼ਨਲ ਵਾਰ ਮੈਮੋਰੀਅਲ 'ਚ ਮਿਲੀ ਜਗ੍ਹਾ 

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਸਰਕਾਰ 'ਚ ਮੰਤਰੀ ਬਣ ਸਕਦੇ ਰਾਘਵ ਚੱਢਾ, AAP ਦੇ 6 ਸਾਂਸਦਾਂ ਨੂੰ ਭਾਜਪਾ 'ਚ ਲਿਆਂਦਾ ਸੀ; LPU ਚਾਂਸਲਰ ਤੇ ਚੁੱਘ ਵੀ ਦੌੜ 'ਚ
ਕੇਂਦਰ ਸਰਕਾਰ 'ਚ ਮੰਤਰੀ ਬਣ ਸਕਦੇ ਰਾਘਵ ਚੱਢਾ, AAP ਦੇ 6 ਸਾਂਸਦਾਂ ਨੂੰ ਭਾਜਪਾ 'ਚ ਲਿਆਂਦਾ ਸੀ; LPU ਚਾਂਸਲਰ ਤੇ ਚੁੱਘ ਵੀ ਦੌੜ 'ਚ
ਵੱਡੀ ਵਾਰਦਾਤ! ਪੰਜਾਬ 'ਚ ਘਰ 'ਤੇ ਫਿਰ ਚੱਲੀਆਂ ਤਾੜਤਾੜ ਗੋਲੀਆਂ, ਦਿੱਤੀ ਧਮਕੀ; ਪਰਿਵਾਰ 'ਚ ਮੱਚਿਆ ਹੜਕੰਪ
ਵੱਡੀ ਵਾਰਦਾਤ! ਪੰਜਾਬ 'ਚ ਘਰ 'ਤੇ ਫਿਰ ਚੱਲੀਆਂ ਤਾੜਤਾੜ ਗੋਲੀਆਂ, ਦਿੱਤੀ ਧਮਕੀ; ਪਰਿਵਾਰ 'ਚ ਮੱਚਿਆ ਹੜਕੰਪ
Amarnath Yatra 2026 : ਕਠੂਆ ਪੁਲਿਸ ਦਾ ਮੇਗਾ ਟ੍ਰਾਇਲ ਰਨ, 3 ਜੁਲਾਈ ਤੋਂ ਸ਼ੁਰੂ ਹੋ ਰਹੀ ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ
Amarnath Yatra 2026 : ਕਠੂਆ ਪੁਲਿਸ ਦਾ ਮੇਗਾ ਟ੍ਰਾਇਲ ਰਨ, 3 ਜੁਲਾਈ ਤੋਂ ਸ਼ੁਰੂ ਹੋ ਰਹੀ ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ
ਪੰਜਾਬ SIR ਮੁਹਿੰਮ ਸ਼ੁਰੂ: ਪਹਿਲੇ ਦਿਨ BLOs ਨੇ ਘਰ-ਘਰ ਵੰਡੇ ਵੋਟਰ ਫਾਰਮ, ਜਾਣੋ ਅੱਗੇ ਦੀ ਪੂਰੀ ਪ੍ਰਕਿਰਿਆ
ਪੰਜਾਬ SIR ਮੁਹਿੰਮ ਸ਼ੁਰੂ: ਪਹਿਲੇ ਦਿਨ BLOs ਨੇ ਘਰ-ਘਰ ਵੰਡੇ ਵੋਟਰ ਫਾਰਮ, ਜਾਣੋ ਅੱਗੇ ਦੀ ਪੂਰੀ ਪ੍ਰਕਿਰਿਆ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਦਿੱਲੀ ਸਰਕਾਰ ਸ਼ਰਾਬ ਦੇ ਮਾਲੀਏ ਤੋਂ ਧਨ ਇਕੱਠਾ ਕਰਦੀ ਹੈ; ਸਿਰਫ਼ ਤਿੰਨ ਮਹੀਨਿਆਂ ਵਿੱਚ ₹1,038 ਕਰੋੜ ਦਾ ਮੁਨਾਫ਼ਾ।
ਦਿੱਲੀ ਸਰਕਾਰ ਸ਼ਰਾਬ ਦੇ ਮਾਲੀਏ ਤੋਂ ਧਨ ਇਕੱਠਾ ਕਰਦੀ ਹੈ; ਸਿਰਫ਼ ਤਿੰਨ ਮਹੀਨਿਆਂ ਵਿੱਚ ₹1,038 ਕਰੋੜ ਦਾ ਮੁਨਾਫ਼ਾ।
ਮੁਹਾਲੀ 'ਚ ਨੌਜਵਾਨਾਂ 'ਤੇ ਤਲਵਾਰਾਂ ਤੇ ਚਾਕੂਆਂ ਨਾਲ ਹਮਲਾ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਨੌਜਵਾਨਾਂ 'ਤੇ ਤਲਵਾਰਾਂ ਤੇ ਚਾਕੂਆਂ ਨਾਲ ਹਮਲਾ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Embed widget