ਪੜਚੋਲ ਕਰੋ
ਮੋਦੀ ਦੇ ਐਲਾਨ ਮਗਰੋਂ ਕੈਪਟਨ ਨੇ ਪੰਜਾਬ 'ਚ ਵਧਾਇਆ ਲੌਕਡਾਊਨ
ਕੋਰੋਨਾਵਾਇਰਸ ਕਰਕੇ ਹਰ ਪਾਸੇ ਕਾਫੀ ਤਬਾਹੀ ਮੱਚੀ ਹੋਈ ਹੈ। ਇਸ ਕਰਕੇ ਸੂਬਾ ਸਰਕਾਰ ਨੇ 23 ਮਾਰਚ ਤੋਂ ਸੂਬੇ ‘ਚ ਕਰਫਿਊ ਲਾਇਆ ਹੋਇਆ ਹੈ।

ਚੰਡੀਗੜ੍ਹ: ਕੋਰੋਨਾਵਾਇਰਸ ਕਰਕੇ ਹਰ ਪਾਸੇ ਕਾਫੀ ਤਬਾਹੀ ਮੱਚੀ ਹੋਈ ਹੈ। ਇਸ ਕਰਕੇ ਸੂਬਾ ਸਰਕਾਰ ਨੇ 23 ਮਾਰਚ ਤੋਂ ਸੂਬੇ ‘ਚ ਕਰਫਿਊ ਲਾਇਆ ਹੋਇਆ ਹੈ। ਇਸ ‘ਚ 10 ਅਪਰੈਲ ਨੂੰ ਹੋਈ ਮੀਟਿੰਗ ‘ਚ ਇੱਕ ਮਈ ਤਕ ਦਾ ਵਾਧਾ ਕੀਤਾ ਗਿਆ ਸੀ।
ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਲਾਗੂ ਲੌਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਸੂਬਾ ਸਰਕਾਰ ਨੇ ਵੀ ਇਸ ਲੌਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਹੈ।
ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਲਾਗੂ ਲੌਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਸੂਬਾ ਸਰਕਾਰ ਨੇ ਵੀ ਇਸ ਲੌਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਹੈ। Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ ਟੌਪਿਕ
















