ਪੜਚੋਲ ਕਰੋ

ਦਰਿੰਦਾ ਸੁਹਾਗਰਾਤ ਮਨਾ ਕੇ ਕਰਦਾ ਸੀ ਕੁੜੀਆਂ ਦਾ ਕਤਲ, 20 ਔਰਤਾਂ ਨੂੰ ਬਣਾਇਆ ਨਿਸ਼ਾਨਾ

ਜੁਰਮ ਦੀ ਹੈਰਾਨ ਕਰਨ ਦੇਣ ਵਾਲੀ ਕਹਾਣੀ ਹੈ ਇਸ ਸੀਰੀਅਲ ਕਿਲਰ ਮੋਹਨ ਦੀ ਜਿਸ ਨੇ ਹੁਣ ਤਕ 20 ਕੁੜੀਆ ਨਾਲ ਸਰੀਰਕ ਸਬੰਧ ਬਣਾਏ ਤੇ ਬਾਅਦ 'ਚ ਉਨ੍ਹਾਂ ਨੂੰ ਹੀ ਮਾਰ ਦਿੱਤਾ। ਇਸ ਦੀ ਕਹਾਣੀ 2009 ਤੋਂ ਸੁਰੂ ਹੁੰਦੀ ਹੈ ਜਦੋਂ ਅਨੀਤਾ ਨਾਂ ਦੀ ਕਰਨਾਟਕਾ ਦੇ ਇੱਕ ਪਿੰਡ ਦੀ ਕੁੜੀ ਆਪਣਾ ਸਭ ਕੁਝ ਛੱਡ ਇੱਕ ਮੁੰਡੇ ਦੇ ਪਿਆਰ 'ਚ ਪੈ ਜਾਂਦੀ ਹੈ। ਅਨੀਤਾ ਘਰ ਤੋਂ ਭੱਜ ਜਾਂਦੀ ਹੈ ਤੇ ਅਗਲੇ ਦਿਨ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੇ ਸੁਪਨੇ ਲੈਂਦੀ ਹੈ।

ਮੰਗਲੌਰਜੁਰਮ ਦੀ ਹੈਰਾਨ ਕਰਨ ਦੇਣ ਵਾਲੀ ਕਹਾਣੀ ਹੈ ਇਸ ਸੀਰੀਅਲ ਕਿਲਰ ਮੋਹਨ ਦੀ ਜਿਸ ਨੇ ਹੁਣ ਤਕ 20 ਕੁੜੀਆ ਨਾਲ ਸਰੀਰਕ ਸਬੰਧ ਬਣਾਏ ਤੇ ਬਾਅਦ 'ਚ ਉਨ੍ਹਾਂ ਨੂੰ ਹੀ ਮਾਰ ਦਿੱਤਾ। ਇਸ ਦੀ ਕਹਾਣੀ 2009 ਤੋਂ ਸੁਰੂ ਹੁੰਦੀ ਹੈ ਜਦੋਂ ਅਨੀਤਾ ਨਾਂ ਦੀ ਕਰਨਾਟਕਾ ਦੇ ਇੱਕ ਪਿੰਡ ਦੀ ਕੁੜੀ ਆਪਣਾ ਸਭ ਕੁਝ ਛੱਡ ਇੱਕ ਮੁੰਡੇ ਦੇ ਪਿਆਰ 'ਚ ਪੈ ਜਾਂਦੀ ਹੈ। ਅਨੀਤਾ ਘਰ ਤੋਂ ਭੱਜ ਜਾਂਦੀ ਹੈ ਤੇ ਅਗਲੇ ਦਿਨ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੇ ਸੁਪਨੇ ਲੈਂਦੀ ਹੈ। ਮੁੰਡਾ, ਅਨੀਤਾ ਨਾਲ ਵਿਆਹ ਤੋਂ ਇੱਕ ਰਾਤ ਪਹਿਲਾਂ ਲੌਜ 'ਚ ਰੁਕਦਾ ਹੈ, ਉਸ ਨਾਲ ਤਾਲੁਖ ਬਣਾਉਂਦਾ ਹੈ। ਕਹਾਣੀ ਇੱਥੇ ਹੀ ਨਹੀਂ ਮੁਕਦੀ ਅਗਲੇ ਦਿਨ ਅਨੀਤਾ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਬੱਸ ਸਟੈਂਡ ਆਉਂਦੀ ਹੈ ਜਿੱਥੇ ਉਹ ਅਨੀਤਾ ਨੂੰ ਗਰਭ ਨਿਰੋਧਕ ਗੋਲੀ ਦਿੰਦਾ ਹੈ। ਅਨੀਤਾ ਦੇ ਕਈ ਸਵਾਲ ਪੁੱਛਣ ਤੋਂ ਬਾਅਦ ਵੀ ਉਹ ਉਸ ਨੂੰ ਗੋਲੀ ਖਾਣ ਲਈ ਮਨਾ ਲੈਂਦਾ ਹੈ ਤੇ ਗੋਲੀ ਬੱਸ ਸਟੈਂਡ ਦੇ ਬਾਥਰੂਮ 'ਚ ਜਾ ਕੇ ਖਾਣ ਨੂੰ ਕਹਿੰਦਾ ਹੈ। ਇਸ ਤੋਂ ਪਹਿਲਾਂ ਉਹ ਅਨੀਤਾ ਦੇ ਸਾਰੇ ਗਹਿਣੇ ਲੈ ਲੈਂਦਾ ਹੈ। ਜਦੋਂ ਅਨੀਤਾ ਗੋਲੀ ਖਾਂਦੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਔਰਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੰਦੀਆਂ ਹਨ। ਪੁਲਿਸ ਜਾਂਚ ਸ਼ੁਰੂ ਕਰਦੀ ਹੈ ਤੇ ਇਸ ਹਾਦਸੇ ਨਾਲ ਜੁੜੀਆਂ ਕਈ ਕੜੀਆਂ ਸਾਹਮਣੇ ਆਉਂਦੀਆਂ ਹਨ। 2003 ਤੇ 2009 ਦੇ ਵਿਚਕਾਰ, 20 ਔਰਤਾਂ ਦੀਆਂ ਲਾਸ਼ਾਂ ਦੱਖਣੀ ਕਰਨਾਟਕ ਦੇ ਛੇ ਸ਼ਹਿਰਾਂ ਦੇ ਵੱਖ-ਵੱਖ ਬੱਸ ਸਟੈਂਡਾਂ ਨੇੜੇ ਇੱਕ ਟਾਇਲਟ 'ਚ ਪਈਆਂ ਸੀ। ਇਨ੍ਹਾਂ ਸਾਰੀਆਂ ਲਾਸ਼ਾਂ 'ਚ ਬਹੁਤ ਸਾਰੀਆਂ ਸਮਾਨਤਾਵਾਂ ਸੀ, ਜਿਵੇਂ ਕਿ ਸਾਰੀਆਂ ਔਰਤਾਂ ਦੀਆਂ ਲਾਸ਼ਾਂ ਪਖਾਨੇ ਦੇ ਅੰਦਰੋਂ ਪਾਈਆਂ ਗਈਆਂ, ਸਾਰੀਆਂ ਦੀ ਉਮਰ 20-32 ਸਾਲ ਦੇ ਵਿਚਕਾਰ ਸੀ, ਸਾਰਿਆਂ ਨੇ ਲਾੜੀ ਦਾ ਪਹਿਰਾਵਾ ਪਾਇਆ ਹੋਇਆ ਸੀ ਤੇ ਕਿਸੇ ਦੇ ਸਰੀਰ 'ਤੇ ਇੱਕ ਗਹਿਣਾ ਨਹੀਂ ਸੀ। ਹਾਲਾਂਕਿ, ਪੁਲਿਸ ਨੂੰ ਅਜੇ ਵੀ ਕੋਈ ਸ਼ੱਕ ਨਹੀਂ ਸੀ ਕਿ ਮਾਮਲਾ ਕੀ ਸੀ, ਕਿਉਂਕਿ ਸਾਰੀਆਂ ਲਾਸ਼ਾਂ ਵੱਖ-ਵੱਖ ਸ਼ਹਿਰਾਂ 'ਚ ਪਾਈਆਂ ਗਈਆਂ ਤੇ ਇਨ੍ਹਾਂ ਸ਼ਹਿਰਾਂ ਦੀ ਪੁਲਿਸ 'ਚ ਕੋਈ ਤਾਲਮੇਲ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੇ ਕੜੀਆਂ ਨੂੰ ਜੋੜਿਆ ਤੇ ਇੱਕ ਮੋਬਾਈਲ ਰਾਹੀਂ ਪ੍ਰੋ. ਮੋਹਨ ਕੁਮਾਰ ਤਕ ਪਹੁੰਚੀ ਜਿਸ ਤੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ 'ਚ ਉਸ ਨੇ 32 ਔਰਤਾਂ ਨਾਲ ਅਜਿਹਾ ਕਰਨ ਦਾ ਗੁਨਾਹ ਕਬੂਲ ਕੀਤਾ ਪਰ ਬਾਅਦ 'ਚ ਉਸ ਨੇ ਆਪਣੇ ਬਿਆਨ ਨੂੰ ਬਦਲ 20 ਔਰਤਾਂ ਨਾਲ ਸਰੀਰਕ ਸਬੰਧ ਬਣਾ ਉਨ੍ਹਾਂ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ। ਦਸੰਬਰ 2013 'ਚ ਮੰਗਲੌਰ ਦੀ ਇੱਕ ਫਾਸਟ ਟਰੈਕ ਅਦਾਲਤ ਨੇ ਉਸ ਨੂੰ 20 ਔਰਤਾਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਤੇ ਮੌਤ ਦੀ ਸਜ਼ਾ ਸੁਣਾਈ। ਇਸ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੋਹਨ ਕੁਮਾਰ ਆਪਣਾ ਕੇਸ ਖੁਦ ਲੜ ਰਿਹਾ ਸੀ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਪ੍ਰਾਪਰਟੀ ਡੀਲਰ ਅਤੇ ਨਾਮੀ ਆਗੂ ਦੇ 6 ਟਿਕਾਣਿਆਂ 'ਤੇ 3 ਦਿਨਾਂ ਬਾਅਦ ਛਾਪੇਮਾਰੀ ਖਤਮ, ਜਾਇਦਾਦ-ਆਮਦਨ ਦੇ ਰਿਕਾਰਡ ਦੀ ਹੋਈ ਜਾਂਚ; ਕੈਬਨਿਟ ਮੰਤਰੀ...
ਪੰਜਾਬ ਤੋਂ ਵੱਡੀ ਖਬਰ, ਪ੍ਰਾਪਰਟੀ ਡੀਲਰ ਅਤੇ ਨਾਮੀ ਆਗੂ ਦੇ 6 ਟਿਕਾਣਿਆਂ 'ਤੇ 3 ਦਿਨਾਂ ਬਾਅਦ ਛਾਪੇਮਾਰੀ ਖਤਮ, ਜਾਇਦਾਦ-ਆਮਦਨ ਦੇ ਰਿਕਾਰਡ ਦੀ ਹੋਈ ਜਾਂਚ; ਕੈਬਨਿਟ ਮੰਤਰੀ...
ਸੰਸਦ ਮਾਰਚ ਦੇ ਦੌਰਾਨ ਹੋਇਆ ਭਾਰੀ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ, ਪੱਥਰ ਵੀ ਚੱਲੇ; ਦੇਖੋ ਵੀਡੀਓ
ਸੰਸਦ ਮਾਰਚ ਦੇ ਦੌਰਾਨ ਹੋਇਆ ਭਾਰੀ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ, ਪੱਥਰ ਵੀ ਚੱਲੇ; ਦੇਖੋ ਵੀਡੀਓ
INDO-US ਡੀਲ ਦੇ ਖਿਲਾਫ ਅੱਜ ਕਿਸਾਨਾਂ ਦਾ ਕੂਚ, ਪੰਜਾਬ ਤੋਂ ਦਿੱਲੀ ਰਵਾਨਾ ਹੋਣਗੀਆਂ ਬੱਸਾਂ, 21 ਜੁਲਾਈ ਨੂੰ ਕਿਸਾਨ ਘਾਟ ‘ਤੇ ਮਹਾਂਰੈਲੀ
INDO-US ਡੀਲ ਦੇ ਖਿਲਾਫ ਅੱਜ ਕਿਸਾਨਾਂ ਦਾ ਕੂਚ, ਪੰਜਾਬ ਤੋਂ ਦਿੱਲੀ ਰਵਾਨਾ ਹੋਣਗੀਆਂ ਬੱਸਾਂ, 21 ਜੁਲਾਈ ਨੂੰ ਕਿਸਾਨ ਘਾਟ ‘ਤੇ ਮਹਾਂਰੈਲੀ
Flood Risk In Many Cities: ਡੁੱਬਣ ਦੀ ਕਗਾਰ 'ਤੇ ਕਈ ਮਸ਼ਹੂਰ ਸ਼ਹਿਰ, ਤੇਜ਼ੀ ਨਾਲ ਵੱਧਦਾ ਆ ਰਿਹਾ ਖਤਰਾ; ਇਨ੍ਹਾਂ ਇਲਾਕਿਆਂ ਚ ਪਾਣੀ ਭਰਨ ਅਤੇ ਮੌਸਮੀ ਹੜ੍ਹਾਂ ਦਾ ਅਲਰਟ...
ਡੁੱਬਣ ਦੀ ਕਗਾਰ 'ਤੇ ਕਈ ਮਸ਼ਹੂਰ ਸ਼ਹਿਰ, ਤੇਜ਼ੀ ਨਾਲ ਵੱਧਦਾ ਆ ਰਿਹਾ ਖਤਰਾ; ਇਨ੍ਹਾਂ ਇਲਾਕਿਆਂ ਚ ਪਾਣੀ ਭਰਨ ਅਤੇ ਮੌਸਮੀ ਹੜ੍ਹਾਂ ਦਾ ਅਲਰਟ...

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Embed widget