ਪੜਚੋਲ ਕਰੋ

ਬਦਲਾ ਲੈਣ ਲਈ ਰਿਸ਼ਤੇਦਾਰ ਦੇ ਵਿਆਹ ’ਚ ਖੁਦ ਛਪਾ ਕੇ ਵੰਡ ਦਿੱਤੇ ਵਧੇਰੇ ਕਾਰਡ, ਕੋਰੋਨਾ ਕਰਕੇ ਤੈਅ ਗਿਣਤੀ ਤੋਂ ਵੱਧ ਪੁੱਜੇ ਮਹਿਮਾਨ, ਮੱਚਿਆ ਹੰਗਾਮਾ

ਉੱਤਰਾਖੰਡ ਸੂਬੇ ਦੇ ਜ਼ਿਲ੍ਹੇ ਨੈਨੀਤਾਲ ’ਚ ਪੈਂਦੇ ਰਾਮਨਗਰ ’ਚ ਭਰਾ ਤੋਂ ਬਦਲਾ ਲੈਣ ਲਈ ਸਕੇ ਭਰਾ ਨੇ ਅਜਿਹੀ ਸਾਜ਼ਿਸ਼ ਰਚੀ ਕਿ ਸਾਰੇ ਹੈਰਾਨ ਹੋ ਗਏ। ਦੋ ਭਰਾਵਾਂ ਸੁਰਜੀਤ ਤੇ ਕੁਲਦੀਪ ਵਿਚਾਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

ਨੈਨੀਤਾਲ: ਉੱਤਰਾਖੰਡ ਸੂਬੇ ਦੇ ਜ਼ਿਲ੍ਹੇ ਨੈਨੀਤਾਲ ’ਚ ਪੈਂਦੇ ਰਾਮਨਗਰ ’ਚ ਭਰਾ ਤੋਂ ਬਦਲਾ ਲੈਣ ਲਈ ਸਕੇ ਭਰਾ ਨੇ ਅਜਿਹੀ ਸਾਜ਼ਿਸ਼ ਰਚੀ ਕਿ ਸਾਰੇ ਹੈਰਾਨ ਹੋ ਗਏ। ਦੋ ਭਰਾਵਾਂ ਸੁਰਜੀਤ ਤੇ ਕੁਲਦੀਪ ਵਿਚਾਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸੇ ਮਹੀਨੇ ਸੁਰਜੀਤ ਦੇ ਪੁੱਤਰ ਦਾ ਵਿਆਹ ਹੋਇਆ; ਜਿਸ ਵਿੱਚ ਕੁਲਦੀਪ ਨੇ ਅਜਿਹੀ ਖੇਡ ਰਚੀ ਕਿ ਦੂਜਾ ਭਰਾ ਕਾਨੂੰਨੀ ਚੱਕਰ ’ਚ ਫਸ ਗਿਆ। ਸੁਰਜੀਤ ਨੇ ਆਪਣੇ ਪੁੱਤਰ ਦੇ ਵਿਆਹ ਲਈ ਸਿਰਫ਼ 80 ਕਾਰਡ ਹੀ ਛਪਵਾ ਕੇ ਵੰਡੇ ਸਨ ਪਰ ਉਸ ਦੇ ਭਰਾ ਨੇ ਚੋਰੀ-ਛਿਪੇ 100 ਕਾਰਡ ਹੋਰ ਛਪਵਾ ਕੇ ਮਜ਼ਦੂਰਾਂ ’ਚ ਵੰਡ ਦਿੱਤੇ।
ਨਾਥਪੁਰ ਛੋਈ ਨਿਵਾਸੀ ਸੁਰਜੀਤ ਦੇ ਪੁੱਤਰ ਪਰਵਿੰਦਰ ਸਿੰਘ ਦਾ ਵਿਆਹ ਕੈਨੇਡਾ ਦੀ ਕੁੜੀ ਕਿਰਨਦੀਪ ਨਾਲ ਤਿੰਨ ਦਸੰਬਰ ਨੂੰ ਹੋਇਆ। ਪੁਲਿਸ ਮੁਤਾਬਕ ਸੁਰਜੀਤ ਸਿੰਘ ਤੇ ਉਸ ਦੇ ਭਰਾ ਕੁਲਦੀਪ ਮਾਨ ਵਿਚਾਲੇ ਪੁਰਾਣਾ ਜ਼ਮੀਨੀ ਝਗੜਾ ਚੱਲਿਆ ਆ ਰਿਹਾ ਹੈ; ਜਿਸ ਕਾਰਨ ਕੁਲਦੀਪ ਰੰਜਿਸ਼ ਰੱਖਦਾ ਹੈ। ਸੁਰਜੀਤ ਨੇ ਤਾਂ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ 80 ਕਾਰਡ ਹੀ ਛਪਵਾ ਕੇ ਵੰਡੇ ਸਨ ਪਰ ਉਸ ਦੇ ਭਰਾ ਕੁਲਦੀਪ ਨੇ ਅੰਦਰਖਾਤੇ ਸਾਜ਼ਿਸ਼ ਰਚ ਦਿੱਤੀ।
ਖਾਣੇ ਵੇਲੇ ਅਣਜਾਣ ਲੋਕਾਂ ਤੇ ਮਜ਼ਦੂਰਾਂ ਨੂੰ ਵੇਖ ਕੇ ਸੁਰਜੀਤ ਸਿੰਘ ਕੁਝ ਹੈਰਾਨ ਹੋਏ। ਪੁੱਛਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਾਰਡ ਘਰ ਆਉਣ ’ਤੇ ਹੀ ਵਿਆਹ ’ਚ ਆਏ ਹਨ। ਤਦ ਮਾਮਲਾ ਥਾਣੇ ਪੁੱਜ ਗਿਆ। ਪੁਲਿਸ ਮੁਤਾਬਕ ਸਾਜ਼ਿਸ਼ ਰਚਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਇਸ ਬਹੁ-ਚਰਚਿਤ ਵਿਆਹ ’ਚ ਕਈ ਅਣਜਾਣ ਲੋਕ ਤੇ ਮਜ਼ਦੂਰ ਨਾ ਸਿਰਫ਼ ਉੱਥੇ ਪੁੱਜੇ, ਸਗੋਂ ਉਹ ਕਾਫ਼ੀ ਸਾਰਾ ਖਾਣਾ ਪੈਕ ਕਰਵਾ ਕੇ ਆਪਣੇ ਘਰਾਂ ਨੂੰ ਵੀ ਲੈ ਗਏ।

ਟਾਪ ਹੈਡਲਾਈਨ

ਪੰਜਾਬ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਧਮਾਕਿਆਂ ਨਾਲ ਮੱਚੀ ਦਹਿਸ਼ਤ

ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ
ਪੰਜਾਬ ਕਾਂਗਰਸ ਪ੍ਰਧਾਨ ਬੋਲੇ- 40-45 ਵਿਧਾਇਕ ਛੱਡ ਸਕਦੇ AAP ਦਾ ਸਾਥ, ਸੀਕ੍ਰੇਟ ਮੀਟਿੰਗ ਕਰ ਚੁੱਕੇ; ਭੁਪੇਸ਼ ਬਘੇਲ ਪੰਜਾਬ ਦੌਰੇ 'ਤੇ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ

ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ

Embed widget