ਪੜਚੋਲ ਕਰੋ

ਮੋੜ ਮੰਡੀ ਬਲਾਸਟ: ਪੰਜਾਬ ਪੁਲਿਸ ਮੁੜ ਪਹੁੰਚੀ ਸਿਰਸਾ

ਪੰਜਾਬ ਦੇ ਮੋੜ ਮੰਡੀ 'ਚ ਹੋਏ ਬੰਬ ਬਲਾਸਟ ਮਾਮਲੇ 'ਚ ਇੱਕ ਵਾਰ ਫੇਰ ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਸਿਰਸਾ ਦੀ ਨਗਰ ਕੌਂਸਲ ਤੇ ਤਹਿਸੀਲ ਦਫਤਰ 'ਚ ਦਸਤਕ ਦਿੱਤੀ। ਇਸ ਤੋਂ ਪਹਿਲਾਂ ਵੀ 6 ਜਨਵਰੀ ਨੂੰ ਪੰਜਾਬ ਪੁਲਿਸ ਦੀ ਇੱਕ ਟੀਮ ਇਸ ਮਾਮਲੇ ਦੀ ਜਾਂਚ ਲਈ ਡੇਰਾ ਸਿਰਸਾ ਪਹੁੰਚੀ ਸੀ।

ਬਠਿੰਡਾ: ਪੰਜਾਬ ਦੇ ਮੋੜ ਮੰਡੀ 'ਚ ਹੋਏ ਬੰਬ ਬਲਾਸਟ ਮਾਮਲੇ 'ਚ ਇੱਕ ਵਾਰ ਫੇਰ ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਸਿਰਸਾ ਦੀ ਨਗਰ ਕੌਂਸਲ ਤੇ ਤਹਿਸੀਲ ਦਫਤਰ 'ਚ ਦਸਤਕ ਦਿੱਤੀ। ਇਸ ਤੋਂ ਪਹਿਲਾਂ ਵੀ 6 ਜਨਵਰੀ ਨੂੰ ਪੰਜਾਬ ਪੁਲਿਸ ਦੀ ਇੱਕ ਟੀਮ ਇਸ ਮਾਮਲੇ ਦੀ ਜਾਂਚ ਲਈ ਡੇਰਾ ਸਿਰਸਾ ਪਹੁੰਚੀ ਸੀ। ਪੁਲਿਸ ਨੇ ਨੋਟਿਸ ਰਾਹੀਂ ਚੇਅਰਪਰਸਨ ਵਿਪਾਸਨਾ ਨੂੰ 15 ਜਨਵਰੀ ਨੂੰ ਬਠਿੰਡਾ ਆਈਜੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ ਪਰ ਵਿਪਾਸਨਾ ਪੇਸ਼ ਨਹੀਂ ਹੋਈ। ਹੁਣ ਸਿਰਸਾ ਆਈ ਟੀਮ ਦੇ ਐਸਆਈ ਗੁਰਦਰਸ਼ਨ ਨੇ ਦੋਵਾਂ ਦਫਤਰਾਂ 'ਚ ਜਾ ਕੇ ਜ਼ਰੂਰੀ ਜਾਣਕਾਰੀ ਇਕੱਠਾ ਕੀਤੀ। ਇਸ ਬਾਰੇ ਜਾਂਚ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਮੁਲਜ਼ਮਾਂ ਦੀ ਜਾਇਦਾਦ ਦਾ ਬਿਓਰਾ ਲੈਣ ਆਈ ਸੀ, ਕਿਉਂਕਿ ਮੋੜ ਮੰਡੀ 'ਚ ਕਾਂਗਰਸ ਦੀ ਰੈਲੀ 'ਚ ਹੋਏ ਬਲਾਸਟ ਦੇ ਤਾਰ ਸਿਰਸਾ ਨਾਲ ਜੁੜੇ ਮਿਲੇ ਹਨ। ਇਸ ਬਲਾਸਟ 'ਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋਈ ਸੀ। ਪੰਜਾਬ ਸਰਕਾਰ ਨੇ ਇਸ ਲਈ ਐਸਆਈਟੀ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਇਸ ਬਲਾਸਟ 'ਚ ਪੁਲਿਸ ਜਾਂਚ 'ਚ ਡੇਰਾ ਪ੍ਰੇਮੀਆਂ ਦੇ ਮਿਲੇ ਹੋਣ ਦੀ ਗੱਲ ਸਾਹਮਣੇ ਆਈ ਸੀ।

ਟਾਪ ਹੈਡਲਾਈਨ

US News : ਵ੍ਹਾਈਟ ਹਾਊਸ ਦੇ ਨੇੜੇ ਗੋਲੀਆਂ ਦੀ ਗੂੰਜ! 4 ਲੋਕਾਂ ਨੂੰ ਮਾਰੀ ਗੋਲੀ, ਪੁਲਿਸ ਨੇ ਘੇਰਿਆ ਪੂਰਾ ਇਲਾਕਾ

Punjab NHM Employees : 17 ਨਵੰਬਰ ਤੋਂ ਪੰਜਾਬ ਦੇ ਸਿਹਤ ਵਿਭਾਗ 'ਚ ਕੰਮ ਹੋਵੇਗਾ ਠੱਪ? ਮੁਲਾਜ਼ਮਾਂ ਨੇ ਦਿੱਤੀ ਵੱਡੀ ਚਿਤਾਵਨੀ!  

Verka Milk Price : ਪੰਜਾਬ 'ਚ ਵੇਰਕਾ ਦਾ ਦੁੱਧ ਹੋਇਆ ਮਹਿੰਗਾ, 8 ਰੁਪਏ ਤੱਕ ਵਧੇ ਰੇਟ; ਕੱਲ੍ਹ ਤੋਂ ਨਵੀਆਂ ਕੀਮਤਾਂ ਲਾਗੂ

AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ

Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ

Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 

Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ

RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ

Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ

Embed widget