ਪੜਚੋਲ ਕਰੋ

ਮੰਗਲ 'ਤੇ ਜੀਵਨ? ਨਾਸਾ ਨੇ ਜਾਰੀ ਕੀਤੀ ਤਸਵੀਰ

ਅਮਰੀਕਾ ਦੀ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨੀਸਟਰੇਸ਼ਨ ਨੇ ਮੰਗਲ ਗ੍ਰਹਿ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ 'ਚ ਗ੍ਰਹਿ 'ਤੇ ਰਹਿਸਮਈ ਛੇਦ ਨਜ਼ਰ ਆ ਰਿਹਾ ਹੈ। ਇਸ ਛੇਦ ਦੀ ਖੋਜ ਸਭ ਤੋਂ ਪਹਿਲਾਂ 2011 'ਚ ਕੀਤੀ ਗਈ ਸੀ।

ਨਵੀਂ ਦਿੱਲੀ: ਅਮਰੀਕਾ ਦੀ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨੀਸਟਰੇਸ਼ਨ ਨੇ ਮੰਗਲ ਗ੍ਰਹਿ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ 'ਚ ਗ੍ਰਹਿ 'ਤੇ ਰਹਿਸਮਈ ਛੇਦ ਨਜ਼ਰ ਆ ਰਿਹਾ ਹੈ। ਇਸ ਛੇਦ ਦੀ ਖੋਜ ਸਭ ਤੋਂ ਪਹਿਲਾਂ 2011 'ਚ ਕੀਤੀ ਗਈ ਸੀ। ਇਸ ਦੀ ਤਸਵੀਰ ਨਾਸਾ ਨੇ ਹਾਲ ਹੀ 'ਚ ਜਾਰੀ ਕੀਤੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮੰਗਲ ਗ੍ਰਹਿ 'ਤੇ ਜੀਵਨ ਦੇ ਕੁਝ ਸਬੂਤ ਮਿਲ ਸਕਦੇ ਹਨ। ਇਸ ਲਈ ਇਸ ਗ੍ਰਹਿ ਦੀ ਲਗਾਤਾਰ ਸਟੱਡੀ ਕੀਤੀ ਜਾ ਰਹੀ ਹੈ। ਦਰਅਸਲ ਨਾਸਾ ਦੀ ਤਸਵੀਰ 'ਚ ਦਿਖਾਏ ਗਏ ਮਾਰਟਿਅਨ ਛੇਦ ਨੂੰ ਵਿਗਿਆਨੀ ਜੀਵਨ ਦੀ ਸੰਭਾਵਨਾ ਦਾ ਸਬੂਤ ਮੰਨ ਰਹੇ ਹਨ। ਇਹ ਵੀ ਪੜ੍ਹੋ: 328 ਦਿਨਾਂ ਦੀ ਪੁਲਾੜ ਯਾਤਰੀ ਤੋਂ ਬਾਅਦ ਘਰ ਵਾਪਸੀ, ਕੁੱਤੇ ਦੀ ਪ੍ਰਤੀਕ੍ਰਿਆ ਦਾ ਵਾਇਰਲ ਹੋਇਆ ਵੀਡੀਓ ਨਾਸਾ ਨੇ 1 ਮਾਰਚ ਨੂਮ ਜਾਰੀ ਬਲਾਗ 'ਚ ਕਿਹਾ ਸੀ ਕਿ ਇਸ ਛੇਦ ਦੇ ਨਜ਼ਦੀਕ ਸੁਰੱਖਿਅਤ ਗੁਫਾਵਾਂ ਦਾ ਪਤਾ ਚੱਲਦਾ ਹੈ। ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਛੇਦ ਦੇ 20 ਮੀਟਰ ਗਹਿਰਾਈ 'ਚ 35 ਮੀਟਰ ਦੀ ਇੱਕ ਗੁਫਾ ਹੈ। ਇਹ ਵੀ ਪੜ੍ਹੋ: ਨਵੇਂ ਭਾਰਤੀ-ਅਮਰੀਕੀ ਪੁਲਾੜ ਯਾਤਰੀ ਨਾਲ ਨਾਸਾ ਚੰਨ ਤੇ ਮੰਗਲ ਨੂੰ ਜਿੱਤਣ ਲਈ ਤਿਆਰੀ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਪ 'ਤੇ ਲਾਈਨਾਂ ਦੀ ਹੋਵੇਗੀ ਜਾਂਚ, CM ਮਾਨ ਦਾ ਵੱਡਾ ਐਲਾਨ; ਕਿਹਾ- ਪੰਜਾਬ 'ਚ ਪੈਟਰੋਲ ਦਾ 12, ਡੀਜ਼ਲ ਦਾ 14 ਅਤੇ ਸਿਲੰਡਰ ਦਾ 6 ਦਿਨ...

Punjab News: ਪੰਜਾਬ 'ਚ ਅਲਰਟ ਜਾਰੀ, ਜਾਣੋ ਕਿਉਂ ਸੀਲ ਹੋਇਆ ਇਹ ਜ਼ਿਲ੍ਹਾ? 200 ਤੋਂ ਵੱਧ ਮੁਲਾਜ਼ਮ ਤਾਇਨਾਤ...

ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ

Blackout Today: ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
Blackout Today: ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ

ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ

Sports News: ਖੇਡ ਜਗਤ ਤੋਂ ਵੱਡੀ ਖਬਰ, ਸਟਾਰ ਦਿੱਗਜ ਖਿਡਾਰੀ ਗ੍ਰਿਫਤਾਰ: ਨਸ਼ੇ ਦੀ ਹਾਲਤ 'ਚ ਕੀਤਾ ਅਜਿਹਾ ਕਾਰਾ...

ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ

ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ

ਪੰਜਾਬ 'ਚ 100 ਆਮ ਆਦਮੀ ਕਲੀਨਿਕ ਦਾ ਉਦਘਾਟਨ ਅੱਜ, CM ਮਾਨ ਅਤੇ ਅਰਵਿੰਦ ਕੇਜਰੀਵਾਲ ਕਰਨਗੇ ਰੈਲੀ

Embed widget