ਪੜਚੋਲ ਕਰੋ

ਬਿਹਾਰ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ, ਕੱਲ੍ਹ ਸਵੇਰੇ ਚੁੱਕਣਗੇ ਸਹੁੰ

ਜੇਡੀਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ਰਸਮੀ ਤੌਰ ‘ਤੇ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਇਹ ਫੈਸਲਾ ਵਿਧਾਇਕਾਂ ਨੇ ਸਰਬਸੰਮਤੀ ਨਾਲ ਐਨਡੀਏ ਵਿਧਾਇਕ ਦਲ ਦੀ ਬੈਠਕ ਵਿੱਚ ਲਿਆ।

ਪਟਨਾ: ਜੇਡੀਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ਰਸਮੀ ਤੌਰ ‘ਤੇ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਇਹ ਫੈਸਲਾ ਵਿਧਾਇਕਾਂ ਨੇ ਸਰਬਸੰਮਤੀ ਨਾਲ ਐਨਡੀਏ ਵਿਧਾਇਕ ਦਲ ਦੀ ਬੈਠਕ ਵਿੱਚ ਲਿਆ। ਇਸ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸੀ। ਅੱਜ ਸ਼ਾਮ ਨੂੰ ਨਿਤੀਸ਼ ਕੁਮਾਰ ਬਿਹਾਰ ਵਿੱਚ ਰਾਜਪਾਲ ਨੂੰ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤੋਂ ਬਾਅਦ ਕੱਲ੍ਹ 11:30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਨਿਤੀਸ਼ 7ਵੀਂ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੁਸ਼ੀਲ ਕੁਮਾਰ ਮੋਦੀ ਨੂੰ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਸੁਸ਼ੀਲ ਇਸ ਵਾਰ ਬਿਹਾਰ ਦੇ ਉਪ ਮੁੱਖ ਮੰਤਰੀ ਹੋਣਗੇ। Soumitra Chatterjee Death: ਮਸ਼ਹੂਰ ਅਦਾਕਾਰ ਸੌਮਿੱਤਰਾ ਚੈਟਰਜੀ ਨਹੀਂ ਰਹੇ! ਨਿਤੀਸ਼ ਕੁਮਾਰ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣਗੇ ਪਰ ਇਸ ਵਾਰ ਉਨ੍ਹਾਂ ਦੀ ਕੈਬਨਿਟ 'ਚ ਕਈ ਨਵੇਂ ਚਿਹਰੇ ਸ਼ਾਮਲ ਹੋਣਗੇ। ਜਿਥੇ ਪਿਛਲੀ ਵਾਰ ਨਾਲੋਂ ਭਾਜਪਾ ਨੇ ਇਸ ਚੋਣ 'ਚ ਵਧੇਰੇ ਸੀਟਾਂ ਜਿੱਤੀਆਂ, ਉਥੇ ਜੇਡੀਯੂ ਦੀਆਂ ਸੀਟਾਂ ਹੇਠਾਂ ਆ ਗਈਆਂ ਹਨ। ਇਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਇਸ ਵਾਰ ਮੰਤਰੀ ਮੰਡਲ 'ਤੇ ਹਾਵੀ ਰਹੇਗੀ। ਨਿਯਮ ਦੇ ਅਨੁਸਾਰ ਬਿਹਾਰ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ ਅਨੁਸਾਰ ਵੱਧ ਤੋਂ ਵੱਧ 36 ਮੰਤਰੀ ਬਣਾਏ ਜਾ ਸਕਦੇ ਹਨ।
ਮੁੱਖ ਮੰਤਰੀ ਨੂੰ ਸ਼ਖ਼ਸ ਨੇ ਮਾਰੇ ਕੌੜੇ, ਪੂਜਾ 'ਚ ਹੋਏ ਸੀ ਸ਼ਾਮਲ ਇਸ ਵਾਰ ਭਾਜਪਾ ਨੇ 74 ਸੀਟਾਂ ਜਿੱਤੀਆਂ ਹਨ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਭਾਜਪਾ ਦੇ 21 ਹੋਰ ਵਿਧਾਇਕ ਜਿੱਤੇ ਹਨ। ਇਸ ਦੇ ਨਾਲ ਹੀ ਜੇਡੀਯੂ ਜੇਤੂ ਉਮੀਦਵਾਰਾਂ ਦੀ ਗਿਣਤੀ ਪਿਛਲੀ ਵਾਰ 71 ਤੋਂ ਘੱਟ ਕੇ 43 ਰਹਿ ਗਈ ਹੈ। ਇਸ ਦੇ ਨਾਲ ਹੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਤੇ ਹਿੰਦੋਸਤਾਨੀ ਆਵਾਮ ਮੋਰਚਾ (ਐਚਏਐਮ) ਦੇ ਚਾਰ ਵਿਧਾਇਕ ਜਿੱਤਣ ਤੋਂ ਬਾਅਦ ਆਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Why Bakes Banda : ਬਾਂਦਾ ਦੁਨੀਆ ਦਾ ਸਭ ਤੋਂ ਗਰਮ ਸ਼ਹਿਰ ਕਿਉਂ? ਸਵੇਰੇ 10 ਵਜੇ ਛਾ ਜਾਂਦਾ ਸਨਾਟਾ, ਰਾਤ ਨੂੰ ਹੁੰਦੀ ਖੇਤੀ
Why Bakes Banda : ਬਾਂਦਾ ਦੁਨੀਆ ਦਾ ਸਭ ਤੋਂ ਗਰਮ ਸ਼ਹਿਰ ਕਿਉਂ? ਸਵੇਰੇ 10 ਵਜੇ ਛਾ ਜਾਂਦਾ ਸਨਾਟਾ, ਰਾਤ ਨੂੰ ਹੁੰਦੀ ਖੇਤੀ
Punjab News: ਪੰਜਾਬ ਸਰਕਾਰ ਨੂੰ 30 ਜੂਨ ਤੱਕ ਦੇਣਾ ਪਵੇਗਾ DA, ਮੁਲਾਜ਼ਮਾਂ-ਪੈਨਸ਼ਨਰਾਂ ਨੂੰ IAS-IPS ਅਧਿਕਾਰੀਆਂ ਦੇ ਬਰਾਬਰ ਮਿਲੇਗਾ ਭੱਤਾ; ਜਾਣੋ ਕਿੰਨਾ ਹੋਇਆ ਵਾਧਾ...
ਪੰਜਾਬ ਸਰਕਾਰ ਨੂੰ 30 ਜੂਨ ਤੱਕ ਦੇਣਾ ਪਵੇਗਾ DA, ਮੁਲਾਜ਼ਮਾਂ-ਪੈਨਸ਼ਨਰਾਂ ਨੂੰ IAS-IPS ਅਧਿਕਾਰੀਆਂ ਦੇ ਬਰਾਬਰ ਮਿਲੇਗਾ ਭੱਤਾ; ਜਾਣੋ ਕਿੰਨਾ ਹੋਇਆ ਵਾਧਾ...
Pulwama ਹਮਲੇ ਦਾ ਮਾਸਟਰਮਾਈਂਡ ਹਮਜ਼ਾ ਬੁਰਹਾਨ ਢੇਰ ,PoK ‘ਚ ਅਣਪਛਾਤੇ ਹਮਲਾਵਰਾਂ ਨੇ ਮਾਰੀ ਗੋਲੀ
Pulwama ਹਮਲੇ ਦਾ ਮਾਸਟਰਮਾਈਂਡ ਹਮਜ਼ਾ ਬੁਰਹਾਨ ਢੇਰ ,PoK ‘ਚ ਅਣਪਛਾਤੇ ਹਮਲਾਵਰਾਂ ਨੇ ਮਾਰੀ ਗੋਲੀ
Hoshiarpur ਦੇ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ , ਮਰੀਜ਼ ਦੀ ਲੱਤ 'ਚ ਲੱਗੀ ਸੱਟ, ਛਾਤੀ ਦਾ ਕਰ ਦਿੱਤਾ ਐਕਸਰੇ
Hoshiarpur ਦੇ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ , ਮਰੀਜ਼ ਦੀ ਲੱਤ 'ਚ ਲੱਗੀ ਸੱਟ, ਛਾਤੀ ਦਾ ਕਰ ਦਿੱਤਾ ਐਕਸਰੇ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Ebola Case In India: ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
Embed widget