ਪੜਚੋਲ ਕਰੋ
Advertisement
ਮੋਦੀ ਸਰਕਾਰ ਨੇ ਵਿਖਾਇਆ ਪੰਜਾਬ ਨੂੰ ਅੰਗੂਠਾ, ਤਿੰਨ ਪੰਜਾਬੀ ਮੰਤਰੀ ਹੋਣ ਦੇ ਬਾਵਜੂਦ ਝੋਲੀ ਖਾਲੀ
ਕੇਂਦਰ ਸਰਕਾਰ 'ਚ ਤਿੰਨ ਪੰਜਾਬੀ ਮੰਤਰੀ ਹੋਣ ਦੇ ਬਾਵਜੂਦ ਉਹ ਬਜਟ 'ਚ ਸੂਬੇ ਲਈ ਕੋਈ ਵੀ ਵਿਸ਼ੇਸ਼ ਪੈਕੇਜ ਲਿਆਉਣ 'ਚ ਨਾਕਾਮ ਸਾਬਤ ਹੋਏ ਹਨ।
ਚੰਡੀਗੜ੍ਹ: ਕੇਂਦਰ ਸਰਕਾਰ 'ਚ ਤਿੰਨ ਪੰਜਾਬੀ ਮੰਤਰੀ ਹੋਣ ਦੇ ਬਾਵਜੂਦ ਉਹ ਬਜਟ 'ਚ ਸੂਬੇ ਲਈ ਕੋਈ ਵੀ ਵਿਸ਼ੇਸ਼ ਪੈਕੇਜ ਲਿਆਉਣ 'ਚ ਨਾਕਾਮ ਸਾਬਤ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਭਾਜਪਾ ਤੋਂ ਸੋਮ ਪ੍ਰਕਾਸ਼ ਪੰਜਾਬ ਤੋਂ ਕੇਂਦਰੀ ਮੰਤਰੀ ਹਨ। ਹਰਦੀਪ ਪੁਰੀ ਪੰਜਾਬੀ ਹਨ, ਪਰ ਉਹ ਪੰਜਾਬ ਤੋਂ ਰਾਜ ਮੰਤਰੀ ਨਹੀਂ ਹਨ।
ਇਨ੍ਹਾਂ ਤਿੰਨ ਪੰਜਾਬੀ ਮੰਤਰੀਆਂ ਦੇ ਮੋਦੀ ਸਰਕਾਰ 'ਚ ਹੋਣ ਦੇ ਬਾਵਜੂਦ ਪੰਜਾਬ ਨੂੰ ਨਾ ਤਾਂ ਇੰਟਰਨੈਸ਼ਨਲ ਬਾਰਡਰ ਸਟੇਟ ਹੋਣ ਦੇ ਨਾਤੇ ਤੇ ਨਾ ਹੀ ਕੁਦਰਤੀ ਆਫ਼ਤ ਝੱਲਣ ਬਦਲੇ ਕੋਈ ਵਿਸ਼ੇਸ਼ ਪੈਕੇਜ ਮਿਲਿਆ। ਸ਼ਨੀਵਾਰ ਨੂੰ ਪੇਸ਼ ਹੋਏ ਕੇਂਦਰੀ ਬਜਟ 'ਚ ਪੰਜਾਬ ਨੂੰ ਕੋਈ ਰਾਹਤ ਨਹੀਂ ਮਿਲੀ।
ਕੇਂਦਰੀ ਬਜਟ 'ਚ ਨਾ ਤਾਂ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਕਿਸਾਨਾਂ ਲਈ ਕੋਈ ਐਲਾਨ ਹੋਇਆ ਤੇ ਨਾ ਹੀ ਪੰਜਾਬ ਦੀ ਸਿਕ ਇੰਡਸਟਰੀ ਲਈ। ਹਾਲਾਂਕਿ ਪੰਜਾਬ ਦੇ ਬਾਰਡਰ ਸਟੇਟ ਹੋਣ ਦੇ ਚਲਦੇ ਕੇਂਦਰ ਵੱਲੋਂ ਜਿਸ ਪੈਕੇਜ ਦਾ ਵਾਅਦਾ ਕੀਤਾ ਜਾਂਦਾ ਰਿਹਾ ਹੈ, ਉਹ ਵੀ ਪੰਜਾਬ ਨੂੰ ਨਹੀਂ ਮਿਲਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement