ਪੜਚੋਲ ਕਰੋ
ਸੁਮੇਧ ਸੈਣੀ ਦੇ ਘਰ ਬਾਹਰ ਮੁਹਾਲੀ ਪੁਲਿਸ ਨੇ ਲਗਾਇਆ ਨੋਟਿਸ, ਹੁਣ 23 ਸਤੰਬਰ 'ਤੇ ਨਿਗਾਹਾਂ
ਮੁਲਤਾਨੀ ਕਾਂਡ 'ਚ ਕਸੂਤੇ ਘਿਰੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਰਿਹਾਇਸ਼ ਚੰਡੀਗੜ੍ਹ ਘਰ ਦੇ ਬਾਹਰ ਮੁਹਾਲੀ ਪੁਲਿਸ ਵੱਲੋਂ ਨੋਟਿਸ ਲਗਾਇਆ ਗਿਆ ਹੈ। ਸੈਣੀ ਨੂੰ 23 ਸਤੰਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

ਫਾਇਲ ਫੋਟੋ: ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ
ਚੰਡੀਗੜ੍ਹ: ਮੁਲਤਾਨੀ ਕਾਂਡ 'ਚ ਕਸੂਤੇ ਘਿਰੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਰਿਹਾਇਸ਼ ਚੰਡੀਗੜ੍ਹ ਘਰ ਦੇ ਬਾਹਰ ਮੁਹਾਲੀ ਪੁਲਿਸ ਵੱਲੋਂ ਨੋਟਿਸ ਲਗਾਇਆ ਗਿਆ ਹੈ। ਸੈਣੀ ਨੂੰ 23 ਸਤੰਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਹੋਰ ਪੜ੍ਹੋ























