ਪੜਚੋਲ ਕਰੋ
ਬੈਂਕ ‘ਚ ਖੁੱਲ੍ਹੀ ਭਰਤੀ, ਇੱਥੇ ਦੇਖੋ ਪੂਰੀ ਡਿਟੇਲ
ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ (ਆਈਬੀਪੀਐਸ) ਨੇ ਖੇਤਰੀ ਰੂਰਲ ਬੈਂਕ (ਆਰਆਰਬੀ) ਵਿੱਚ 4624 ਕਲਰਕ ਅਸਾਮੀਆਂ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ 21 ਜੁਲਾਈ 2020 ਤੋਂ ਪਹਿਲਾਂ ਆਪਣੀ ਆਨਲਾਈਨ ਅਰਜ਼ੀ ਦੇਣੀ ਹੋਵੇਗੀ ਹੈ।

IBPS RRB Recruitment 2020: ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ (ਆਈਬੀਪੀਐਸ) ਨੇ ਖੇਤਰੀ ਰੂਰਲ ਬੈਂਕ (ਆਰਆਰਬੀ) ਵਿੱਚ 4624 ਕਲਰਕ ਅਸਾਮੀਆਂ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ 21 ਜੁਲਾਈ 2020 ਤੋਂ ਪਹਿਲਾਂ ਆਪਣੀ ਆਨਲਾਈਨ ਅਰਜ਼ੀ ਦੇਣੀ ਹੋਵੇਗੀ ਹੈ। ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 4624 ਪੋਸਟ ਖਾਲੀ ਅਹੁਦਿਆਂ ਦਾ ਵੇਰਵਾ - ਦਫਤਰ ਸਹਾਇਕ (ਮਲਟੀਪਰਪਜ਼) ਸਿੱਖਸ ਫਾਰ ਜਸਟਿਸ ਦੀਆਂ ਕੋਸ਼ਿਸ਼ਾਂ ‘ਤੇ ਫਿਰਿਆ ਪਾਣੀ, ‘ਰੈਫਰੈਂਡਮ 2020’ ਲਈ ਰਜਿਸਟਰੇਸ਼ਨ ਪੋਰਟਲ ਬਲੌਕ ਵਿਦਿਅਕ ਯੋਗਤਾ: ਉਹ ਉਮੀਦਵਾਰ ਜੋ ਆਫਿਸ ਅਸਿਸਟੈਂਟ(ਮਲਟੀਪਰਪਜ਼)ਦੇ ਅਹੁਦੇ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਉਮਰ ਹੱਦ: ਜਨਰਲ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰ ਜੋ ਆਫਿਸ ਅਸਿਸਟੈਂਟ (ਮਲਟੀਪਰਪਜ਼) ਦੇ ਅਹੁਦੇ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਉਨ੍ਹਾਂ ਦੀ ਉਮਰ 01 ਜੁਲਾਈ 2020 ਤੋਂ 18 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਦਕਿ ਐਸ.ਸੀ./ਐਸ.ਟੀ. ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ‘ਚ 05 ਸਾਲ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਉਮਰ ‘ਚ 03 ਸਾਲ ਦੀ ਛੋਟ ਦਿੱਤੀ ਜਾਵੇਗੀ। ਵੇਰਵਿਆਂ ਦੀ ਜਾਣਕਾਰੀ ਲਈ ਨੋਟੀਫਿਕੇਸ਼ਨ ਵੇਖੋ। ਪੰਜਾਬ ਸਰਕਾਰ ਨੇ ਖਾਲੀ ਆਸਾਮੀਆਂ ਭਰਨ ਦੀ ਸ਼ੁਰੂ ਕੀਤੀ ਪ੍ਰਕਿਰਿਆ ਮਹੱਤਵਪੂਰਣ ਲਿੰਕ: ਨੋਟੀਫਿਕੇਸ਼ਨ ਬਾਰੇ ਕਿਸੇ ਵੀ ਜਾਣਕਾਰੀ ਲਈ ਉਮੀਦਵਾਰ ਨੂੰ ਆਈਬੀਪੀਐਸ ਦੀ ਅਧਿਕਾਰਤ ਵੈਬਸਾਈਟ ‘ਤੇ ਲੌਗਇਨ ਕਰਨਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















