ਪੜਚੋਲ ਕਰੋ
Advertisement
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਛੱਡਣ ਦਾ ਬਣਾਇਆ ਮਨ, ਤਾਂ ਵਿਰੋਧੀਆਂ ਨੇ ਦਿੱਤੀ ਇਹ ਸਲਾਹ
ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਉਣ ਵਾਲੇ ਐਤਵਾਰ ਸੋਸ਼ਲ ਮੀਡੀਆ ਛੱਡ ਸਕਦੇ ਹਨ। ਇਸ ਬਾਰੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਾਣਕਾਰੀ ਦਿੱਤੀ। ਪੀਐਮ ਮੋਦੀ ਵਲੋਂ ਇਹ ਇੱਛਾ ਜਤਾਉਣ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਲੰਮੇ ਹੱਥੀਂ ਲੈ ਕੇ ਨਸੀਹਤ ਦੇ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਉਣ ਵਾਲੇ ਐਤਵਾਰ ਸੋਸ਼ਲ ਮੀਡੀਆ ਛੱਡ ਸਕਦੇ ਹਨ। ਇਸ ਬਾਰੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਾਣਕਾਰੀ ਦਿੱਤੀ। ਪੀਐਮ ਮੋਦੀ ਵਲੋਂ ਇਹ ਇੱਛਾ ਜਤਾਉਣ ਤੋਂ ਬਾਅਦ ਵਿਰੋਧੀ ਉਨ੍ਹਾਂ ਨੂੰ ਲੰਮੇ ਹੱਥੀਂ ਲੈ ਕੇ ਨਸੀਹਤ ਦੇ ਰਿਹਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ, "ਪ੍ਰਧਾਨ ਮੰਤਰੀ ਤੁਸੀਂ ਨਫਰਤ ਛੱਡ ਦੇਵੋ, ਸੋਸ਼ਲ ਮੀਡੀਆਂ ਛੱਡਣ ਦੀ ਜ਼ਰੂਰਤ ਹੀ ਨਹੀਂ ਪੈਣੀ।
ਉੱਥੇ ਹੀ ਕਾਂਗਰਸ ਦੇ ਬੁਲਾਰੇ ਸੁਰਜੇਵਾਲਾ ਨੇ ਕਿਹਾ ਕਿ,"ਮਾਨਯੋਗ ਪ੍ਰਧਾਨ ਮੰਤਰੀ ਜੀ, ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ ਆਪਣੀ ਟਰੋਲਸ ਦੀ ਫੌਜ ਨੂੰ ਇਹ ਸਲਾਹ ਦਵੋ ਜੋ ਤੁਹਾਡੇ ਨਾਂ 'ਤੇ ਲੋਕਾਂ ਲਈ ਸੈਕੇਂਡ ਭੱਦੀਸ਼ਬਦਲੀ ਵਰਤਦੇ ਹਨ ਤੇ ਧਮਕਾਉਂਦੇ ਹਨ।Give up hatred, not social media accounts. pic.twitter.com/HDymHw2VrB
— Rahul Gandhi (@RahulGandhi) March 2, 2020
ਇਸ ਤੋਂ ਇਲਾਵਾ ਅਖਿਲੇਸ਼ ਯਾਦਵ, ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਤੇ ਸੀਪੀਆਈ ਆਗੂ ਕਨ੍ਹਈਆ ਕੁਮਾਰ ਨੇ ਵੀ ਟਵੀਟ ਕਰਕੇ ਪੀਐਮ ਮੋਦੀ 'ਤੇ ਤੰਜ ਕੱਸੇ।Respected Modi ji, Earnestly wish you would give this advise to the concerted army of trolls, who abuse-intimidate-badger-threaten others every second in you name! Sincere Regards, Citizens of India. https://t.co/hGtf64Fyf9
— Randeep Singh Surjewala (@rssurjewala) March 2, 2020
सामाजिक संवाद के रास्ते बंद करने की सोचना अच्छी नहीं है बात... छोड़ने के लिए और भी बहुत कुछ सार्थक है साहब... जैसे सत्ता का मोह-लगाव, विद्वेष की राजनीति का ख़्याल, मन-मर्ज़ी की बात, चुनिंदा मीडिया से करवाना मनचाहे सवाल और विश्व विहार... कृपया इन विचारणीय बिंदुओं पर भी करें विचार!
— Akhilesh Yadav (@yadavakhilesh) March 2, 2020
सोच रहा हूँ सोमवार को क्या करना चाहिए?
— Tejashwi Yadav (@yadavtejashwi) March 2, 2020
जीडीपी लगी गिरने तो टीआरपी स्टंट लगे बढ़ने!!#DhyaanBhatkaoYojna
— Kanhaiya Kumar (@kanhaiyakumar) March 2, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement