ਪੜਚੋਲ ਕਰੋ
Advertisement
(Source: ECI/ABP News/ABP Majha)
ਪੀਐਮ ਮੋਦੀ ਨੇ ਦਿੱਤੀ ਨਵੇਂ ਸਾਲ ਦੀ ਵਧਾਈ, ਵੀਡੀਓ ਵੀ ਕੀਤੀ ਸ਼ੇਅਰ
ਪੂਰੀ ਦੁਨੀਆ ਵੱਲੋਂ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਅਜਿਹੇ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪੀਐਮ ਮੋਦੀ ਨੇ ਇੱਕ ਗਾਣਾ ਰੀ-ਟਵੀਟ ਕਰਦੇ ਹੋਏ ਲਿਖੀਆ ਕਿ 2020 ‘ਚ ਵੀ ਦੇਸ਼ ਨੂੰ ਸਮਰਥ ਬਣਾਉਣ ਦੀ ਕੋਸ਼ਿਸ਼ ਜਾਰੀ ਰਹੇਗੀ।
ਨਵੀਂ ਦਿੱਲੀ: ਪੂਰੀ ਦੁਨੀਆ ਵੱਲੋਂ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਅਜਿਹੇ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪੀਐਮ ਮੋਦੀ ਨੇ ਇੱਕ ਗਾਣਾ ਰੀ-ਟਵੀਟ ਕਰਦੇ ਹੋਏ ਲਿਖੀਆ ਕਿ 2020 ‘ਚ ਵੀ ਦੇਸ਼ ਨੂੰ ਸਮਰਥ ਬਣਾਉਣ ਦੀ ਕੋਸ਼ਿਸ਼ ਜਾਰੀ ਰਹੇਗੀ।
ਪੀਐਮ ਮੋਦੀ ਨੇ ਨਮੋ 2.0 ਟਵਿਟਰ ਹੈਂਡਲ ‘ਤੇ ਇੱਕ ਵੀਡੀਓ ਨੂੰ ਰੀ-ਟਵੀਟ ਕੀਤਾ ਹੈ ਅਤੇ ਲਿਖੀਆ, “ਪਿਆਰਾ ਸੰਕਲਨ! 2019 ‘ਚ ਅਸੀਂ ਕਾਫੀ ਤਰੱਕੀ ਹਾਸਲ ਕੀਤੀ ਹੈ। ਇੱਥੇ ਹੀ ਉਮੀਦ ਕਰਦੇ ਹਾਂ ਕਿ 2020 ਤਕ ਭਾਰਤ ਨੂੰ ਬਦਲਣ ੳਤੇ 130 ਕਰੋੜ ਭਾਰਤੀਆਂ ਦੀ ਜ਼ਿੰਦਗੀ ਨੂੰ ਸਮਰੱਥ ਬਣਾਉਨ ਲਈ ਸੰਚਾਲਿਤ ਲੋਕਾਂ ਦੀ ਕੋਸ਼ਿਸ਼ ਨੂੰ ਜਾਰੀ ਰੱਖਿਆ ਜਾਵੇਗਾ”।
ਇੱਕ ਸ਼ਖ਼ਸ ਨੇ ਆਪਣੇ ਟਵੀਟ ‘ਚ ਪੀਐਮ ਮੋਦੀ ਨੂੰ ਲਿਖੀਆ, “ਤੁਹਾਡੀ ਸਰਕਾਰ ਨੌਜਵਾਨਾਂ ਦੀ ਊਰਜਾ ਅਤੇ ਉਤਸ਼ਾਹ ਨੂੰ ਪਛਾਣਦੀ ਹੈ। ਨੌਜਵਾਨਾਂ ਦੇ ਨਵੇਂ ਵਿਚਾਰ ਇਨੋਵੇਸ਼ਨ ਨੂੰ ਵਧਾਵਾ ਦਿੰਦੀ ਹੈ ਅਤੇ ਨਵਾਂ ਭਾਰਤ ਬਣਾਉਣ ਦਾ ਕੰਮ ਕਰਦੀ ਹੈ”। ਇਸ ਟਵੀਟ ‘ਤੇ ਵੀ ਪ੍ਰਧਾਨ ਮੰਤਰੀ ਨੇ ਜਵਾਬ ਦਿੰਦੇ ਹੋਏ ਲਿਖੀਆ, “ਨੌਜਵਾਨ ਭਾਰਤ ਪ੍ਰਤੀਭਾਸ਼ਾਲੀ ਹਨ। ਅਸੀਂ ਨੌਜਵਾਨਾਂ ਨੂੰ ਅਜਿਹਾ ਮਾਹੌਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ‘ਚ ਉਹ ਵਿਕਾਸ ਕਰ ਸਕਣ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ”।
ਅਸਲ ‘ਚ ਵੀਡੀਓ ‘ਚ ਮੋਦੀ ਸਰਕਾਰ ਦੇ ਵੱਡੇ ਫੈਸਲਿਆਂ ਬਾਰੇ ਦੱਸਿਆ ਗਿਆ ਹੈ। ਨਮੋ 2.0 ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਵੀਡੀਓ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਕੰਮਾਂ ਨੂੰ ਦੱਸਦਾਂ ਹੈ। ਜਿਸ ‘ਚ ਧਾਰਾ 370, ਕਾਰਤਾਰਪੁਰ ਕੌਰੀਡੌਰ, ਭਾਰਤ ਦੀ ਪਹਿਲੀ ਸੈਮੀ ਹਾਈ ਸਪੀਡ ਟ੍ਰੇਨ ਦੀ ਸ਼ੁਰੂਆਤ ਸਣੇ ਸਰਕਾਰ ਦੀ ਅਹਿਮ ਉਪਲੱਬਧੀਆਂ ਨੂੰ ਦਰਸ਼ਾਇਆ ਗਿਆ ਹੈ।Lovely compilation! Covers quite a lot of the progress we achieved in 2019. Here is hoping 2020 marks the continuation of people powered efforts to transform India and empower the lives of 130 crore Indians. https://t.co/HHghJe0owW
— Narendra Modi (@narendramodi) December 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement