ਪੜਚੋਲ ਕਰੋ
(Source: ECI/ABP News)
ਗੋਲੀ ਲੱਗਣ ਨਾਲ ਥਾਣੇਦਾਰ ਦੀ ਮੌਤ
ਥਾਣਾ ਚੱਬੇਵਾਲ 'ਚ ਤਾਇਨਾਤ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਮੁਤਾਬਕ ਇਹ ਗੋਲੀ ਰਿਵਾਲਰ ਸਾਫ ਕਰਨ ਵੇਲੇ ਲੱਗੀ ਹੈ।

સૂત્રોએ જણાવ્યું કે મેજર થાપાએ જવાનને ઢસડ્યો હતો અને તેને કહ્યું હતું કે સેન્સિટિવ વિસ્તારમાં ઓનડ્યૂટી સેલ ફોનનો ઉપયોગ કરવા માટે કમાન્ડિંગ ઓફિસરને તેનો રિપોર્ટ કરવામાં આવશે. ફોન જ્યારે જપ્ત કરવામાં આવ્યો ત્યારે તેને નુકસાન થયું હતું, જેના કારણે બંને વચ્ચે દલીલો થઇ હતી અને તે પછી જવાને એકે-47 રાઇફલથી ઓફિસર પર ગોળીઓ ચલાવી હતી.
ਹੁਸ਼ਿਆਰਪੁਰ: ਥਾਣਾ ਚੱਬੇਵਾਲ 'ਚ ਤਾਇਨਾਤ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਮੁਤਾਬਕ ਇਹ ਗੋਲੀ ਰਿਵਾਲਰ ਸਾਫ ਕਰਨ ਵੇਲੇ ਲੱਗੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਰਾਜਬੀਰ ਸਿੰਘ ਪੁੱਤਰ ਕ੍ਰਿਸ਼ਨ ਦਾਸ ਵਾਸੀ ਫਤਹਿਗੜ੍ਹ ਨਿਆੜਾ ਚੱਬੇਵਾਲ ਵਿੱਚ ਤਾਇਨਾਤ ਸੀ। ਅੱਜ ਡਿਊਟੀ ਉਪਰੰਤ ਜਦੋਂ ਆਪਣੇ ਘਰ ਪਰਤਿਆ ਤਾਂ ਉਹ ਰਿਵਾਲਰ ਸਾਫ ਕਰਨ ਲੱਗਾ। ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ।
ਏਐਸਆਈ ਰਾਜਬੀਰ ਸਿੰਘ ਦੇ ਭਰਾ ਮਨਦੀਪ ਨੇ ਦੱਸਿਆ ਕਿ ਉਹ ਸਰਕਾਰੀ ਰਿਵਾਲਵਰ ਸਾਫ਼ ਕਰਦਿਆਂ ਗੋਲੀ ਉਨ੍ਹਾਂ ਦੇ ਲੱਗ ਗਈ। ਇਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਅੰਮ੍ਰਿਤਸਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
