ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਅਨੌਖੀ ਪਹਿਲ ਕੀਤੀ ਗਈ। ਉਹ ਸਮਾਜਿਕ ਸੰਦੇਸ਼ ਬੇਟੀ ਬਚਾਓ ਬੇਟੀ ਪੜ੍ਹਾਓ, ਨਸ਼ਿਆਂ ਤੋਂ ਰਹਿਤ ਦੇਸ਼ ਤੇ ਵਾਤਾਵਰਣ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਿਛਲੇ ਮਹੀਨੇ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਦੀ ਸਾਈਕਲ ਯਾਤਰਾ 'ਤੇ ਨਿਕਲੇ, ਜੋ ਅੱਜ ਕਰੀਬ ਇਕ ਮਹੀਨੇ ਬਾਅਦ ਪੂਰੀ ਹੋ ਗਈ ਹੈ।
ਖੇਤੀ ਮੰਤਰੀ ਨੇ ਲਿਖੀ ਕਿਸਾਨਾਂ ਨੂੰ ਖੁੱਲ੍ਹੀ ਚਿੱਠੀ, ਕਹੀਆਂ ਵੱਡੀਆਂ ਗੱਲਾਂ
ਆਪਣੀ ਸਾਇਕਲ ਯਾਤਰਾ ਪੂਰੀ ਕਰਕੇ ਉਹ ਅੱਜ ਬਠਿੰਡਾ ਪਹੁੰਚੇ। ਕਿਸਾਨ ਅੰਦੋਲਨ 'ਤੇ ਬੋਲਦਿਆਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਸਿਰਫ ਪੰਜਾਬ ਵਿੱਚ ਜੀ ਨਹੀਂ ਸਗੋਂ ਉਨ੍ਹਾਂ ਅਰੁਣਾਚਲ ਅਤੇ ਅਸਾਮ 'ਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਅੰਦੋਲਨ ਦੇਖਿਆ। ਉੱਥੋਂ ਦੇ ਕਿਸਾਨਾਂ ਨੇ ਵੀ ਸੂਬੇ ਨੂੰ ਪੂਰੀ ਤਰ੍ਹਾਂ ਬੰਦ ਰੱਖ ਕੇ ਕੇਂਦਰ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਲੋਕਾਂ 'ਚ ਜਾਗਰੂਕਤਾ ਫੈਲਾਉਣ ਸਾਈਕਲ 'ਤੇ ਨਿਕਲੇ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਹੋਰਾਂ ਸੂਬਿਆਂ ਦਾ ਹਾਲ, ਕਿਸਾਨੀ ਲਹਿਰ ਦੀ ਅੱਗ ਤੇਜ਼
ਏਬੀਪੀ ਸਾਂਝਾ
Updated at:
17 Dec 2020 07:16 PM (IST)
ਸ੍ਰੀ ਮੁਕਤਸਰ ਸਾਹਿਬ ਦੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਅਨੌਖੀ ਪਹਿਲ ਕੀਤੀ ਗਈ। ਉਹ ਸਮਾਜਿਕ ਸੰਦੇਸ਼ ਬੇਟੀ ਬਚਾਓ ਬੇਟੀ ਪੜ੍ਹਾਓ, ਨਸ਼ਿਆਂ ਤੋਂ ਰਹਿਤ ਦੇਸ਼ ਤੇ ਵਾਤਾਵਰਣ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਿਛਲੇ ਮਹੀਨੇ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਦੀ ਸਾਈਕਲ ਯਾਤਰਾ 'ਤੇ ਨਿਕਲੇ, ਜੋ ਅੱਜ ਕਰੀਬ ਇਕ ਮਹੀਨੇ ਬਾਅਦ ਪੂਰੀ ਹੋ ਗਈ ਹੈ।
- - - - - - - - - Advertisement - - - - - - - - -