ਪੜਚੋਲ ਕਰੋ
Advertisement
ਪੰਜਾਬ ਬਜਟ 2020: ਜਾਣੋ ਕਿਸ ਲਈ ਹੋਇਆ ਕਿੰਨਾ ਪੈਸਾ ਅਲਾਟ
ਅੱਜ ਪੰਜਾਬ ਲਈ ਦਿਨ ਕਾਫੀ ਅਹਿਮ ਹੈ ਕਿਉਂਕਿ ਵਿੱਤੀ ਸਾਲ 2020-21 ਦਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ: ਅੱਜ ਪੰਜਾਬ ਲਈ ਦਿਨ ਕਾਫੀ ਅਹਿਮ ਹੈ ਕਿਉਂਕਿ ਵਿੱਤੀ ਸਾਲ 2020-21 ਦਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੰਜਾਬ ਬਜਟ 'ਤੇ ਭਾਸ਼ਣ ਜਾਰੀ ਹੈ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿਟਾਰੇ ਵਿੱਚੋਂ ਕਿਸ ਲਈ ਕਿੰਨੀ ਅਲਾਟਮੈਂਟ ਕੀਤੀ ਆਓ ਜਾਣਦੇ ਹਾਂ।
- ਖੇਤੀਬਾੜੀ ਲਈ 12526 ਕਰੋੜ ਰੁਪਏ
- ਸਿੱਖਿਆ ਲਈ 13092 ਕਰੋੜ ਰੁਪਏ
- ਸਿਹਤ ਲਈ 4675 ਕਰੋੜ
- ਸਮਾਜਿਕ ਨਿਆਂ ਲਈ 901 ਕਰੋੜ
- ਪੇਂਡੂ ਤੇ ਸ਼ਹਿਰੀ ਬੁਨਿਆਦੀ ਢਾਂਚੇ ਲਈ 3830 ਕਰੋੜ
- ਸੜਕਾਂ ਲਈ 2276 ਕਰੋੜ
- ਜਲ ਸਪਲਾਈ ਤੇ ਸੈਨੀਟੇਸ਼ਨ ਲਈ 2029 ਕਰੋੜ ਰੁਪਏ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਵਿਸ਼ਵ
ਵਿਸ਼ਵ
ਕ੍ਰਿਕਟ
Advertisement