ਪੜਚੋਲ ਕਰੋ
(Source: ECI/ABP News)
ਜਲਦੀ ਕਰੋ, ਸਰਕਾਰੀ ਨੌਕਰੀ ਦਾ ਚੰਗਾ ਮੌਕਾ
ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਕਰਨ ਦੀ ਇੱਛਾ ਰੱਖਦੇ ਹੋ ਤਾਂ ਇਹ ਚੰਗਾ ਮੌਕਾ ਸਾਬਤ ਹੋ ਸਕਦਾ ਹੈ। ਆਓ 9 ਮਾਰਚ, 2020 ਦੀਆਂ ਮੁੱਖ ਸਰਕਾਰੀ ਨੌਕਰੀਆਂ ਦੀ ਅਪਡੇਟਸ 'ਤੇ ਨਜ਼ਰ ਮਾਰਦੇ ਹਾਂ।
![ਜਲਦੀ ਕਰੋ, ਸਰਕਾਰੀ ਨੌਕਰੀ ਦਾ ਚੰਗਾ ਮੌਕਾ Punjab Govt Jobs 2020 Today - Apply Fast ਜਲਦੀ ਕਰੋ, ਸਰਕਾਰੀ ਨੌਕਰੀ ਦਾ ਚੰਗਾ ਮੌਕਾ](https://static.abplive.com/wp-content/uploads/sites/5/2020/03/09193200/employment.jpg?impolicy=abp_cdn&imwidth=1200&height=675)
ਚੰਡੀਗੜ੍ਹ: ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਕਰਨ ਦੀ ਇੱਛਾ ਰੱਖਦੇ ਹੋ ਤਾਂ ਇਹ ਚੰਗਾ ਮੌਕਾ ਸਾਬਤ ਹੋ ਸਕਦਾ ਹੈ। ਆਓ 9 ਮਾਰਚ, 2020 ਦੀਆਂ ਮੁੱਖ ਸਰਕਾਰੀ ਨੌਕਰੀਆਂ ਦੀ ਅਪਡੇਟਸ 'ਤੇ ਨਜ਼ਰ ਮਾਰਦੇ ਹਾਂ। ਪੰਜਾਬ ਸਿੱਖਿਆ ਬੋਰਡ ਨੇ 1664 ਈਟੀਟੀ ਅਧਿਆਪਕਾਂ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਤੈਅ ਯੋਗਤਾ ਰੱਖਣ ਵਾਲੇ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਜ਼ਰੀਏ ਅਪਲਾਈ ਕਰ ਸਕਦੇ ਹਨ। ਭਾਰਤੀ ਜੀਵਨ ਬੀਮਾ ਨਿਗਮ ਨੇ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਤੇ ਸਹਾਇਕ ਇੰਜਨੀਅਰ ਦੇ ਕੁੱਲ 218 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਐਲਆਈਸੀ ਭਰਤੀ 2020 ਦੀ ਸ਼ੁਰੂਆਤੀ ਪ੍ਰੀਖਿਆ 4 ਅਪ੍ਰੈਲ, 2020 ਨੂੰ ਤੈਅ ਕੀਤੀ ਜਾਣੀ ਹੈ। ਐਸਸੀਸੀ ਲਿਮਟਿਡ ਨੇ 42 ਮੈਨੇਜਰਾਂ ਟ੍ਰੇਨੀ ਦੀ ਭਰਤੀ ਲਈ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ:
ਬੇਰੋਜ਼ਗਾਰ ਅਧਿਆਪਕਾਂ ਦਾ ਪੰਜਾਬ ਪੁਲਿਸ ਨੇ ਚਾੜਿਆ ਕੁਟਾਪਾ, ਮੰਗਾਂ ਨੂੰ ਲੈ ਕੇ ਕਰ ਰਹੇ ਸੀ ਪ੍ਰਦਰਸ਼ਨ
ਟਕਸਾਲੀਆਂ ਦੇ ਐਕਸ਼ਨ ਨੇ ਉਡਾਏ ਬਾਦਲਾਂ ਦੋ ਹੋਸ਼, ਹੁਣ ਹੋਣਗੇ ਨਵੇਂ ਧਮਾਕੇ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)