ਪੜਚੋਲ ਕਰੋ
ਗੁਰਦਾਸਪਰ ਦੇ ਸਰਹੱਦੀ ਇਲਾਕੇ 'ਚ ਮਿਲੇ 11 ਗ੍ਰਨੇਡ
ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੋਰਾਂਗਲਾ ਦੇ ਪਿੰਡ ਸਲਾਚ ਤੋਂ ਪੁਲਿਸ ਨੂੰ ਇੱਕ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ 11 ਗ੍ਰਨੇਡ ਬਰਾਮਦ ਹੋਏ ਹਨ

ਸੰਕੇਤਕ ਤਸਵੀਰ
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੋਰਾਂਗਲਾ ਦੇ ਪਿੰਡ ਸਲਾਚ ਤੋਂ ਪੁਲਿਸ ਨੂੰ ਇੱਕ ਸਰਚ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ 11 ਗ੍ਰਨੇਡ ਬਰਾਮਦ ਹੋਏ ਹਨ। ਸਵਾਲ ਇਹ ਹੈ ਕਿ ਕੀ ਪਾਕਿਸਤਾਨ ਦੇ ਡ੍ਰੋਨ ਭਾਰਤ ਨੂੰ ਹਥਿਆਰ ਤੇ ਹੈਂਡ ਗ੍ਰੇਨੇਡ ਭੇਜ ਰਹੇ ਹਨ?
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















