ਪੜਚੋਲ ਕਰੋ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
Punjab News: ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਆਓ ਜਾਣਦੇ ਹਾਂ ਕਿਸ ਨੂੰ ਕਿੱਥੇ ਜ਼ਿੰਮੇਵਾਰੀ ਮਿਲੀ ਹੈ।

Transfers
Source : ABPLIVE AI
Punjab News: ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਦੱਸ ਦਈਏ ਕਿ 2 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਪੀਸੀਐਸ ਅਧਿਕਾਰੀ ਸ਼ਿਖਾ ਭਗਤ ਅਤੇ ਅਮਨਪਾਲ ਸਿੰਘ ਦੀ ਬਦਲੀ ਕੀਤੀ ਗਈ ਹੈ। ਸ਼ਿਖਾ ਭਗਤ ਨੂੰ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਤਾਇਨਾਤ ਕੀਤਾ ਗਿਆ ਸੀ। ਦੇਖੋ ਦੋਹਾਂ ਦਾ ਟਰਾਂਸਫਰ ਕਿੱਥੇ ਕੀਤਾ ਗਿਆ, ਹੇਠਾਂ ਦੇਖੋ ਲਿਸਟ


Advertisement
ਟ੍ਰੈਂਡਿੰਗ ਟੌਪਿਕ





















