ਪੜਚੋਲ ਕਰੋ

ਚੋਣ ਜਾਬਤੇ ਮਗਰੋਂ ਵੱਡੀ ਤਾਦਾਤ 'ਚ ਲਾਈਸੈਂਸੀ ਹਥਿਆਰ ਹੋਏ ਜਮ੍ਹਾ, ਹਜ਼ਾਰਾਂ ਲੀਟਰ ਸ਼ਰਾਬ ਤੇ ਨਸ਼ਾ ਬਰਾਮਦ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਹੋਣ ਮਗਰੋਂ ਸੂਬੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋਇਆ। ਇਸ ਦੌਰਾਨ 17 ਮਾਰਚ, 2019 ਤੋਂ ਹੁਣ ਤਕ 2,21,480 ਲਾਈਸੈਂਸੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ। ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਡਾ. ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ-ਵੱਖ ਸਰਵੀਲੈਂਸ ਟੀਮਾਂ ਵੱਲੋਂ ਕਾਰਵਾਈ ਕੀਤੀ ਗਈ ਜਿਸ ਦੌਰਾਨ 49,574 ਲੀਟਰ ਸ਼ਰਾਬ ਫੜੀ ਗਈ ਹੈ। ਇਸ ਦੀ ਕੀਮਤ 96 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਫੜ੍ਹੇ ਗਏ ਹਨ, ਜਿਨ੍ਹਾਂ ਦੀ ਕੀਮਤ 57.45 ਕਰੋੜ ਹੈ। ਇਸ ਤੋਂ ਪਹਿਲਾਂ 11 ਮਾਰਚ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ 14 ਮਾਰਚ ਤਕ 23 ਕਰੋੜ ਰੁਪਏ ਤੋਂ ਵੱਧ ਦੀਆਂ ਪਾਬੰਦੀਸ਼ੁਦਾ ਵਸਤਾਂ ਤੇ ਨਕਦੀ ਜ਼ਬਤ ਕੀਤੀ ਗਈ। ਪੰਜਾਬ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਚੋਣ ਜਾਬਤੇ ਦੌਰਾਨ ਵੱਡੇ ਪੱਧਰ 'ਤੇ ਬਰਾਮਦਗੀਆਂ ਹੋਈਆਂ ਹਨ। ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਚੋਣ ਜ਼ਾਬਤੇ ਦੇ ਨਿਯਮਾਂ ਵਿੱਚ ਮੈਨੀਫੈਸਟੋ ਨਾਲ ਸਬੰਧਤ ਪ੍ਰਬੰਧਾਂ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਤੋਂ ਬਾਅਦ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ 48 ਘੰਟੇ, ਯਾਨੀ ਦੋ ਦਿਨ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਨਹੀਂ ਕਰ ਸਕਣਗੀਆਂ। ਪਹਿਲਾਂ ਇਹ ਸਮਾਂ ਹੱਦ 72 ਘੰਟੇ ਹੁੰਦੀ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab BJP ਦਾ ਪ੍ਰਧਾਨ ਬਣਨ ਮਗਰੋਂ ਕੇਵਲ ਢਿੱਲੋਂ ਦਾ ਪਹਿਲਾ ਬਿਆਨ , 
Punjab BJP ਦਾ ਪ੍ਰਧਾਨ ਬਣਨ ਮਗਰੋਂ ਕੇਵਲ ਢਿੱਲੋਂ ਦਾ ਪਹਿਲਾ ਬਿਆਨ ,  "2027 'ਚ ਪੰਜਾਬ 'ਚ ਖਿੜੇਗਾ ਕਮਲ"
Punjab News : ਕੌਣ ਹਨ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ , ਜਾਣੋ ਉਦਯੋਗਪਤੀ ਤੋਂ ਪੰਜਾਬ ਭਾਜਪਾ ਦੇ ਪ੍ਰਧਾਨ ਤੱਕ ਦਾ ਸਿਆਸੀ ਸਫ਼ਰ
Punjab News : ਕੌਣ ਹਨ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ , ਜਾਣੋ ਉਦਯੋਗਪਤੀ ਤੋਂ ਪੰਜਾਬ ਭਾਜਪਾ ਦੇ ਪ੍ਰਧਾਨ ਤੱਕ ਦਾ ਸਿਆਸੀ ਸਫ਼ਰ
ਸਸਪੈਂਡ DIG ਭੁੱਲਰ ਦੇ 26 ਬੈਂਕ ਅਕਾਊਂਟ ਫ੍ਰੀਜ਼, ਜਾਂਚ ਪੂਰੀ ਨਾ ਹੋਣ ਤੱਕ ਨਹੀਂ ਕੱਢ ਸਕਣਗੇ ਪੈਸੇ; ਜਾਣੋ ਪੂਰਾ ਮਾਮਲਾ
ਸਸਪੈਂਡ DIG ਭੁੱਲਰ ਦੇ 26 ਬੈਂਕ ਅਕਾਊਂਟ ਫ੍ਰੀਜ਼, ਜਾਂਚ ਪੂਰੀ ਨਾ ਹੋਣ ਤੱਕ ਨਹੀਂ ਕੱਢ ਸਕਣਗੇ ਪੈਸੇ; ਜਾਣੋ ਪੂਰਾ ਮਾਮਲਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਭਾਜਪਾ 'ਚ ਵੱਡਾ ਫੇਰਬਦਲ, ਪੰਜਾਬ ਸਣੇ 4 ਸੂਬਿਆਂ ਦੇ ਬਦਲੇ BJP ਪ੍ਰਧਾਨ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਭਾਜਪਾ 'ਚ ਵੱਡਾ ਫੇਰਬਦਲ, ਪੰਜਾਬ ਸਣੇ 4 ਸੂਬਿਆਂ ਦੇ ਬਦਲੇ BJP ਪ੍ਰਧਾਨ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali News: ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
ਚੰਡੀਗੜ੍ਹ SGPC ਦਫਤਰ ਪਹੁੰਚੀ SIT, 328 ਪਾਵਨ ਸਰੂਪਾਂ ਦੀ ਕਰ ਰਹੀ ਜਾਂਚ, ਪੁਲਿਸ ਨੇ ਕਿਹਾ - ਜਾਂਚ 'ਚ ਨਹੀਂ ਦੇ ਰਹੇ ਸਾਥ
ਚੰਡੀਗੜ੍ਹ SGPC ਦਫਤਰ ਪਹੁੰਚੀ SIT, 328 ਪਾਵਨ ਸਰੂਪਾਂ ਦੀ ਕਰ ਰਹੀ ਜਾਂਚ, ਪੁਲਿਸ ਨੇ ਕਿਹਾ - ਜਾਂਚ 'ਚ ਨਹੀਂ ਦੇ ਰਹੇ ਸਾਥ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਭਾਜਪਾ 'ਚ ਵੱਡਾ ਫੇਰਬਦਲ, ਪੰਜਾਬ ਸਣੇ 4 ਸੂਬਿਆਂ ਦੇ ਬਦਲੇ BJP ਪ੍ਰਧਾਨ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਭਾਜਪਾ 'ਚ ਵੱਡਾ ਫੇਰਬਦਲ, ਪੰਜਾਬ ਸਣੇ 4 ਸੂਬਿਆਂ ਦੇ ਬਦਲੇ BJP ਪ੍ਰਧਾਨ
Big News: ਵੱਡੀ ਖਬਰ, ਸਾਬਕਾ CM ਦੇ 200 ਤੋਂ ਵੱਧ ਬੈਂਕ ਅਕਾਊਂਟ ਫ੍ਰੀਜ਼, 18 ਕਰੋੜ ਰੁਪਏ ਜ਼ਬਤ; ED ਦੀ ਵੱਡੀ ਕਾਰਵਾਈ ਤੋਂ ਬਾਅਦ ਸਿਆਸੀ ਜਗਤ 'ਚ ਆਇਆ ਭੂਚਾਲ...
ਵੱਡੀ ਖਬਰ, ਸਾਬਕਾ CM ਦੇ 200 ਤੋਂ ਵੱਧ ਬੈਂਕ ਅਕਾਊਂਟ ਫ੍ਰੀਜ਼, 18 ਕਰੋੜ ਰੁਪਏ ਜ਼ਬਤ; ED ਦੀ ਵੱਡੀ ਕਾਰਵਾਈ ਤੋਂ ਬਾਅਦ ਸਿਆਸੀ ਜਗਤ 'ਚ ਆਇਆ ਭੂਚਾਲ...
ਗੰਗਾ ਨਦੀ 'ਚ ਪਲਟੀ ਕਿਸ਼ਤੀ, ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ; 5 ਹੁਣ ਵੀ ਲਾਪਤਾ
ਗੰਗਾ ਨਦੀ 'ਚ ਪਲਟੀ ਕਿਸ਼ਤੀ, ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ; 5 ਹੁਣ ਵੀ ਲਾਪਤਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Heatwave Health Risks: Heatwave ਤੋਂ ਦਿਮਾਗ ਤੇ ਕਿਡਨੀ 'ਤੇ ਹੋ ਰਿਹਾ ਅਸਰ, ਗਰਮੀ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਇਗਨੋਰ
Heatwave Health Risks: Heatwave ਤੋਂ ਦਿਮਾਗ ਤੇ ਕਿਡਨੀ 'ਤੇ ਹੋ ਰਿਹਾ ਅਸਰ, ਗਰਮੀ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਇਗਨੋਰ
ਆਹ ਕੰਪਨੀ ਨੇ ਮਚਾਇਆ ਤਹਿਲਕਾ, 2 ਰੁਪਏ ਤੋਂ ਘੱਟ ਕੀਮਤ 'ਚ ਦੇ ਰਹੀ ਡਾਟਾ ਅਤੇ ਕਾਲਿੰਗ ਸਣੇ ਇਹ Benefits
ਆਹ ਕੰਪਨੀ ਨੇ ਮਚਾਇਆ ਤਹਿਲਕਾ, 2 ਰੁਪਏ ਤੋਂ ਘੱਟ ਕੀਮਤ 'ਚ ਦੇ ਰਹੀ ਡਾਟਾ ਅਤੇ ਕਾਲਿੰਗ ਸਣੇ ਇਹ Benefits
Embed widget