ਪੜਚੋਲ ਕਰੋ
ਬਿਆਸ ਨੇੜੇ ਭਿਆਨਕ ਸੜਕ ਹਾਦਸੇ 'ਚ ਤਿੰਨ ਹਲਾਕ
ਅੰਮ੍ਰਿਤਸਰ ਜਿਲ੍ਹੇ ਦੇ ਬਿਆਸ ਦੇ ਨੇੜੇ ਸ਼ੁਕਰਵਾਰ ਨੂੰ ਹੋਏ ਇੱਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਦੋ ਦੋਸਤ ਵੀ ਸ਼ਾਮਲ ਸਨ। ਇਹ ਦੋਨੋਂ ਨਕੋਦਰ ਮੱਥਾ ਟੇਕ ਕਿ ਵਾਪਸ ਜਾ ਰਿਹੇ ਸਨ। ਪੁਲਿਸ ਮੁਤਾਬਿਕ ਇਹਨਾਂ ਦੀ ਗੱਡੀ ਦਾ ਟਾਇਰ ਫੱਟ ਗਿਆ ਅਤੇ ਗੱਡੀ ਬੇਕਾਬੂ ਹੋ ਕਿ ਸੜਕ ਦੇ ਦੂਜੇ ਪਾਸੇ ਚਲੀ ਗਈ ਜਿਥੇ ਉਸਦੀ ਇੱਕ ਹੋਰ ਗੱਡੀ ਨਾਲ ਟੱਕਰ ਹੋ ਗਈ। ਦੁਰਘਟਨਾ ਇਨ੍ਹੀਂ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਅੰਮ੍ਰਿਤਸਰ: ਅੰਮ੍ਰਿਤਸਰ ਜਿਲ੍ਹੇ ਦੇ ਬਿਆਸ ਦੇ ਨੇੜੇ ਸ਼ੁਕਰਵਾਰ ਨੂੰ ਹੋਏ ਇੱਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਦੋ ਦੋਸਤ ਵੀ ਸ਼ਾਮਲ ਸਨ। ਇਹ ਦੋਨੋਂ ਨਕੋਦਰ ਮੱਥਾ ਟੇਕ ਕਿ ਵਾਪਸ ਜਾ ਰਿਹੇ ਸਨ। ਪੁਲਿਸ ਮੁਤਾਬਿਕ ਇਹਨਾਂ ਦੀ ਗੱਡੀ ਦਾ ਟਾਇਰ ਫੱਟ ਗਿਆ ਅਤੇ ਗੱਡੀ ਬੇਕਾਬੂ ਹੋ ਕਿ ਸੜਕ ਦੇ ਦੂਜੇ ਪਾਸੇ ਚਲੀ ਗਈ ਜਿਥੇ ਉਸਦੀ ਇੱਕ ਹੋਰ ਗੱਡੀ ਨਾਲ ਟੱਕਰ ਹੋ ਗਈ। ਦੁਰਘਟਨਾ ਇਨ੍ਹੀਂ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖਤ ਪੰਕਜ ਅੰਨਦ ਵਾਸੀ ਹਾਲ ਗੇਟ ਅਤੇ ਆਂਚਲ ਵਾਸੀ ਮਜਿਠਾ ਰੋੜ ਵਾਜੋਂ ਹੋਈ ਹੈ। ਹਾਦਸੇ ਦੌਰਾਨ ਦੂਸਰੀ ਗੱਡੀ ਦੇ ਚਾਲਕ ਦੀ ਵੀ ਮੌਤ ਹੋਈ ਹੈ। ਘਟਨਾ ਦੀ ਜਾਨਕਾਰੀ ਮਿਲਦੀ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕਿ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















