ਪੜਚੋਲ ਕਰੋ

ਕਾਰ ਭਾਖੜਾ 'ਚ ਡਿੱਗੀ, ਕੁਸ਼ਤੀਆਂ ਵੇਖ ਪਰਤ ਰਹੇ 3 ਨੌਜਵਾਨਾਂ ਦੀ ਮੌਤ

ਕਰਤਾਰਪੁਰ ਸਾਹਿਬ: ਇੱਥੇ ਬੁੰਗਾ ਸਾਹਿਬ ਨੇੜੇ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਦੇ ਰਾਤ ਵਾਪਰਿਆ। ਮ੍ਰਿਤਕਾਂ ਵਿੱਚ ਨੇੜਲੇ ਪਿੰਡ ਅਟਾਰੀ ਦੇ ਜੀਵਨ ਕੁਮਾਰ, ਪ੍ਰਦੀਪ ਕੁਮਾਰ ਤੇ ਅਮਰੀਕ ਸਿੰਘ ਸ਼ਾਮਲ ਹਨ। ਹਾਸਲ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਪਿੰਡ ਨਿਮੋਹ ਤੋਂ ਕੁਸ਼ਤੀਆਂ ਦਾ ਮੁਕਾਬਲਾ ਵੇਖ ਕੇ ਪਰਤ ਰਹੇ ਸੀ। ਬੁੰਗਾ ਸਾਹਿਬ ਨੇੜੇ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ ਤੇ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ। ਅੱਜ ਤਿੰਨਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਕੱਢ ਲਈਆਂ ਗਈਆਂ ਹਨ। ਜੀਵਨ ਆਪਣੇ ਪਿੰਡ ਦੇ ਸਕੂਲ ਵਿੱਚ 12ਵੀਂ ਦਾ ਵਿਦਿਆਰਥੀ ਸੀ। ਅਮਰੀਕ ਨੰਗਲ ਆਈਟੀਆਈ ਤੋਂ ਡਿਪਲੋਮਾ ਕਰ ਰਿਹਾ ਸੀ ਜਦੋਂਕਿ ਪਰਦੀਪ ਹਿਮਾਚਲ ਪ੍ਰਦੇਸ਼ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 
Punjab News: ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਦੀ ਠੇਕਿਆਂ 'ਤੇ ਲੱਗੀ ਭੀੜ; ਸਸਤੀ ਸ਼ਰਾਬ ਖਰੀਦਣ ਲਈ ਗਾਹਕਾਂ 'ਚ ਮੱਚੀ ਹਲਚਲ...
ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਦੀ ਠੇਕਿਆਂ 'ਤੇ ਲੱਗੀ ਭੀੜ; ਸਸਤੀ ਸ਼ਰਾਬ ਖਰੀਦਣ ਲਈ ਗਾਹਕਾਂ 'ਚ ਮੱਚੀ ਹਲਚਲ...
Punjab News: ਪੰਜਾਬ 'ਚ ਤੜਕ ਸਵੇਰੇ ਵੱਡਾ ਹਾਦਸਾ, ਇਮਾਰਤ ਢਹਿ-ਢੇਰੀ ਹੋਣ 'ਤੇ ਪਿਆ ਚੀਕ-ਚਿਹਾੜਾ; 3 ਲੋਕਾਂ ਦੀ ਮੌਤ 1 ਲਾਪਤਾ: ਜਾਣੋ ਕਿਵੇਂ ਵਾਪਰਿਆ ਹਾਦਸਾ?
ਪੰਜਾਬ 'ਚ ਤੜਕ ਸਵੇਰੇ ਵੱਡਾ ਹਾਦਸਾ, ਇਮਾਰਤ ਢਹਿ-ਢੇਰੀ ਹੋਣ 'ਤੇ ਪਿਆ ਚੀਕ-ਚਿਹਾੜਾ; 3 ਲੋਕਾਂ ਦੀ ਮੌਤ 1 ਲਾਪਤਾ: ਜਾਣੋ ਕਿਵੇਂ ਵਾਪਰਿਆ ਹਾਦਸਾ?
Punjab Holiday: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਕਿਉਂ ਰਹਿਣਗੇ ਬੰਦ...?
ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਕਿਉਂ ਰਹਿਣਗੇ ਬੰਦ...?

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Party: ਕਾਂਗਰਸ 'ਚ ਵੱਡਾ ਫੇਰਬਦਲ, ਨਵੀਂ ਟੀਮ ਦਾ ਐਲਾਨ: ਇਨ੍ਹਾਂ ਦਿੱਗਜਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਕਾਂਗਰਸ 'ਚ ਵੱਡਾ ਫੇਰਬਦਲ, ਨਵੀਂ ਟੀਮ ਦਾ ਐਲਾਨ: ਇਨ੍ਹਾਂ ਦਿੱਗਜਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਪੰਜਾਬ ਤੋਂ ਵੱਡੀ ਖਬਰ, ਜਾਣੋ ਕਿਉਂ ਬੰਦ ਰਹਿਣਗੀਆਂ ਇਹ ਦੁਕਾਨਾਂ? 31 ਮਾਰਚ ਤੋਂ ਪਹਿਲਾਂ ਕਰ ਲਓ ਤਿਆਰੀ...
ਪੰਜਾਬ ਤੋਂ ਵੱਡੀ ਖਬਰ, ਜਾਣੋ ਕਿਉਂ ਬੰਦ ਰਹਿਣਗੀਆਂ ਇਹ ਦੁਕਾਨਾਂ? 31 ਮਾਰਚ ਤੋਂ ਪਹਿਲਾਂ ਕਰ ਲਓ ਤਿਆਰੀ...
Punjab News: ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Embed widget