ਪੜਚੋਲ ਕਰੋ

ਬੇਅਦਬੀ ਮਾਮਲੇ 'ਚ ਨਜ਼ਰਬੰਦ 5 ਡੇਰਾ ਪ੍ਰੇਮੀ ਰਿਹਾਅ

ਬੇਅਦਬੀ ਮਾਮਲੇ ਵਿੱਚ ਨਜ਼ਰਬੰਦ ਪੰਜ ਡੇਰਾ ਸਿਰਸਾ ਪ੍ਰੇਮੀ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਹਾਈਕੋਰਟ ਨੇ 11 ਜੁਲਾਈ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤੀ ਹੁਕਮਾਂ ਦੀ ਕਾਪੀ 12 ਜੁਲਾਈ ਨੂੰ ਜੇਲ੍ਹ ਕੋਲ ਪਹੁੰਚੀ ਜਿਸ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਡੇਰਾ ਪ੍ਰੇਮੀਆਂ ਨੂੰ ਭਾਰੀ ਸੁਰੱਖਿਆ ਹੇਠ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜਿਆ।

ਪਟਿਆਲਾ: ਬੇਅਦਬੀ ਮਾਮਲੇ ਵਿੱਚ ਨਜ਼ਰਬੰਦ ਪੰਜ ਡੇਰਾ ਸਿਰਸਾ ਪ੍ਰੇਮੀ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਹਾਈਕੋਰਟ ਨੇ 11 ਜੁਲਾਈ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤੀ ਹੁਕਮਾਂ ਦੀ ਕਾਪੀ 12 ਜੁਲਾਈ ਨੂੰ ਜੇਲ੍ਹ ਕੋਲ ਪਹੁੰਚੀ ਜਿਸ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਡੇਰਾ ਪ੍ਰੇਮੀਆਂ ਨੂੰ ਭਾਰੀ ਸੁਰੱਖਿਆ ਹੇਠ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜਿਆ। ਕਾਬਲੇਗੌਰ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਇਲਜ਼ਾਮ ਅਧੀਨ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ 22 ਜੂਨ ਨੂੰ ਜੇਲ੍ਹ ਅੰਦਰ ਹੀ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਸੀ। ਹਾਈਕੋਰਟ ਨੇ ਡੇਰਾ ਪ੍ਰੇਮੀ ਕੁਲਦੀਪ ਸਿੰਘ, ਜਤਿੰਦਰ ਵੀਰ ਅਰੋੜਾ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਤੇ ਰਾਜਵੀਰ ਸਿੰਘ ਜੋ ਭਗਤਾ ਭਾਈ, ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ, ਨੂੰ ਜ਼ਮਾਨਤ ਦੇ ਦਿੱਤੀ ਹੈ। ਡੇਰਾ ਪ੍ਰੇਮੀ ਮਹਿੰਦਰ ਕੁਮਾਰ ਕੋਟਕਪੂਰਾ ਅਜੇ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ: ਲੋਕਾਂ ਦੀ ਪਰੇਸ਼ਾਨੀ ਹੋਵੇਗੀ ਦੂਰ
ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ: ਲੋਕਾਂ ਦੀ ਪਰੇਸ਼ਾਨੀ ਹੋਵੇਗੀ ਦੂਰ
Punjab News: ਪੰਜਾਬ ਦੇ ਸਕੂਲਾਂ 'ਤੇ ਡਿੱਗੇਗੀ ਗਾਜ਼! ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਏਗੀ ਸਖ਼ਤ ਕਾਰਵਾਈ; ਬੋਰਡ ਵੱਲੋਂ ਵੱਡੀ ਚਿਤਾਵਨੀ...
ਪੰਜਾਬ ਦੇ ਸਕੂਲਾਂ 'ਤੇ ਡਿੱਗੇਗੀ ਗਾਜ਼! ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਏਗੀ ਸਖ਼ਤ ਕਾਰਵਾਈ; ਬੋਰਡ ਵੱਲੋਂ ਵੱਡੀ ਚਿਤਾਵਨੀ...
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
Embed widget