ਪੜਚੋਲ ਕਰੋ
83 ਸਾਲਾ ਫਾਰੂਕ ਅਬਦੁੱਲਾ ਨੇ ਕੈਪਟਨ ਅਮਰਿੰਦਰ ਦੀ ਪੋਤੀ ਦੇ ਵਿਆਹ 'ਚ ਇੰਝ ਲਾਏ ਠੁਮਕੇ, ਵੇਖੋ ਵੀਡੀਓ
ਜੰਮੂ-ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ 83 ਸਾਲਾ ਫਰੂਕ ਅਬਦੁੱਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

83 ਸਾਲਾ ਫਾਰੂਕ ਅਬਦੁੱਲਾ ਨੇ ਕੈਪਟਨ ਅਮਰਿੰਦਰ ਦੀ ਪੋਤੀ ਦੇ ਵਿਆਹ 'ਚ ਇੰਝ ਲਾਏ ਠੁਮਕੇ, ਵੇਖੋ ਵੀਡੀਓ
ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ 83 ਸਾਲਾ ਫਰੂਕ ਅਬਦੁੱਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ ਦਾ ਹੈ।ਫਰੂਕ ਅਬਦੁੱਲਾ ਇਸ ਵਿਆਹ ਵਿੱਚ ਨੀਲੀ ਸ਼ੇਰਵਾਨੀ ਅਤੇ ਕਸ਼ਮੀਰੀ ਟੋਪੀ ਪਾਕੇ ਨੱਚਦੇ ਦਿਖਾਈ ਦੇ ਰਹੇ ਹਨ।
ਪੁਰਣੇ ਫ਼ਿਲਮੀ ਗਾਣੇ 'ਆਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ' ਦੇ ਠੁਮਕੇ ਲਾਉਂਦੇ ਫਾਰੂਕ ਅਬਦੁੱਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ 'ਚ ਫਾਰੂਕ ਅਬਦੁੱਲਾ ਨੇ ਇੰਝ ਲਾਏ ਠੁਮਕੇ#FarooqAbdullah #FarooqAbdullahDancing pic.twitter.com/NQOFjMm18V
— ABP Sanjha (@abpsanjha) March 6, 2021
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















