ਪੜਚੋਲ ਕਰੋ

ਨਾਂ ਹਿੰਗ ਲੱਗੇ ਨਾ ਫਟਕੜੀ! ਪੰਜਾਬ 'ਚ ਹੋਣ ਲੱਗੇ ਕਿਤਾਬਾਂ ਵਾਲੇ ਵਿਆਹ

ਪੰਜਾਬ ਦੇ ਨੌਜਵਾਨ ਵਿਆਹ ਉੱਪਰ ਫਜ਼ੂਲ ਖਰਚੀ ਤੋਂ ਮੂੰਹ ਮੋੜਨ ਲੱਗੇ ਹਨ। ਇਸ ਲਈ ਕਈ ਮਿਸਾਲਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਇੱਕ ਨਵੀਂ ਰੀਤ ਸਾਹਿਤਕ ਵਿਆਹ ਦੀ ਤੁਰੀ ਹੈ। ਅਜਿਹੇ ਵਿਆਹਾਂ ਵਿੱਚ ਕਿਤਾਬਾਂ ਦੇ ਸਟਾਲ ਲੱਗਦੇ ਹਨ ਤੇ ਵਿਆਹੁਤਾ ਜੋੜੀ ਨੂੰ ਕਿਤਾਬਾਂ ਦੇ ਤੋਹਫੇ ਦਿੱਤੇ ਜਾਂਦੇ ਹਨ।

ਮੋਗਾ: ਪੰਜਾਬ ਦੇ ਨੌਜਵਾਨ ਵਿਆਹ ਉੱਪਰ ਫਜ਼ੂਲ ਖਰਚੀ ਤੋਂ ਮੂੰਹ ਮੋੜਨ ਲੱਗੇ ਹਨ। ਇਸ ਲਈ ਕਈ ਮਿਸਾਲਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਇੱਕ ਨਵੀਂ ਰੀਤ ਸਾਹਿਤਕ ਵਿਆਹ ਦੀ ਤੁਰੀ ਹੈ। ਅਜਿਹੇ ਵਿਆਹਾਂ ਵਿੱਚ ਕਿਤਾਬਾਂ ਦੇ ਸਟਾਲ ਲੱਗਦੇ ਹਨ ਤੇ ਵਿਆਹੁਤਾ ਜੋੜੀ ਨੂੰ ਕਿਤਾਬਾਂ ਦੇ ਤੋਹਫੇ ਦਿੱਤੇ ਜਾਂਦੇ ਹਨ। ਅਜਿਹਾ ਹੀ ਵਿਆਹ ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡ ਭਲੂਰ ਵਿੱਚ ਹੋਇਆ। ਇੱਥੇ ਮੁਟਿਆਰ ਨੇ ਆਪਣੇ ਵਿਆਹ ਵਿੱਚ ਪੁਸਤਕਾਂ ਦਾ ਸਟਾਲ ਲਾ ਕੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਪੜ੍ਹਨ ਤੇ ਵਿਆਹ ਨੂੰ ਸਾਹਿਤਕ ਰੰਗਤ ਦਿੰਦਿਆਂ ਨਿਵੇਕਲੀ ਪਹਿਲਕਦਮੀ ਕੀਤੀ। ਇਸ ਵਿਆਹ ਵਿੱਚ ਕਿਤਾਬਾਂ ਦੀ ਭਰਮਾਰ ਰਹੀ ਤੇ ਨਵੀਂ ਵਿਆਹੀ ਜੋੜੀ ਨੇ ਆਪਣੇ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਇੱਕ-ਦੂਜੇ ਲਈ ਕਿਤਾਬਾਂ ਖ਼ਰੀਦ ਕੇ ਕੀਤੀ। ਸਾਬਕਾ ਫ਼ੌਜੀ ਪਰਸ਼ਨ ਸਿੰਘ ਪਿੰਡ ਭਲੂਰ ਦੀ ਧੀ ਅਮਨਪ੍ਰੀਤ ਕੌਰ ਦਾ ਵਿਆਹ ਗੁਰਲਾਲ ਸਿੰਘ ਪਿੰਡ ਵਿਛੋਆ ਜ਼ਿਲ੍ਹਾ ਅਮ੍ਰਿੰਤਸਰ ਨਾਲ ਹੋਇਆ। ਇਸ ਨਵੀਂ ਵਿਆਹੀ ਜੋੜੀ ਨੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੇ ਸਾਦੇ ਵਿਆਹ ਕਰਾਉਣ ਦਾ ਸੱਦਾ ਦਿੱਤਾ। ਵਿਆਹ ਵਿੱਚ ਜਿੱਥੇ ਸਾਦਾ ਖਾਣਾ ਪਰੋਸਿਆ ਗਿਆ, ਉੱਥੇ ਹੀ ਦਾਰੂ ਦਾ ਦੌਰ ਵੀ ਨਹੀਂ ਚੱਲਿਆ। ਇਸ ਮੌਕੇ ਔਟਮ ਆਰਟ, ਪਟਿਆਲਾ ਦੇ ਸ਼ਾਹ ਮੁਹੰਮਦ ਦੀ ਲਾਈ ਗਈ ਸਟਾਲ ਤੋਂ ਨਵੀਂ-ਵਿਆਹੀ ਜੋੜੀ ਨੇ ਆਨੰਦ ਕਾਰਜ ਮਗਰੋਂ ਇਕ ਦੂਜੇ ਲਈ ਕਿਤਾਬਾਂ ਖ਼ਰੀਦੀਆਂ। ਬਰਾਤੀਆਂ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਕਿਤਾਬਾਂ ਖ਼ਰੀਦ ਕੇ ਇਸ ਵਿਆਹ ’ਤੇ ਮੋਹਰ ਲਾਈ। ਸ਼ਾਹ ਮੁਹੰਮਦ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਲੰਮੇ ਅਰਸੇ ਤੋਂ ਉਨ੍ਹਾਂ ਤੋਂ ਕਿਤਾਬਾਂ ਖਰੀਦਦੀ ਆ ਰਹੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ

Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  

ਜਸਵਿੰਦਰ ਸਿੰਘ ਸਿੱਧੂ ਨੇ 'ਆਪ' ਤੋਂ ਦਿੱਤਾ ਅਸਤੀਫ਼ਾ , ਮੁਲਾਜ਼ਮਾਂ 'ਤੇ ਲਾਠੀਚਾਰਜ ਅਤੇ ਵਾਅਦੇ ਪੂਰੇ ਨਾ ਹੋਣ ਕਰਕੇ ਜਤਾਈ ਨਾਰਾਜ਼ਗੀ 

Fatehgarh Sahib News : ਅਵਾਰਾ ਕੁੱਤੇ ਕਾਰਨ ਵਾਪਰਿਆ ਹਾਦਸਾ , 2 ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ

ਵੀਡੀਓਜ਼

ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ
“AAP ਨੇ ਪੰਜਾਬ ਤਬਾਹ ਕੀਤਾ!” – ਬਿਕਰਮ ਮਜੀਠੀਆ ਦਾ ਵੱਡਾ ਹਮਲਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53

Haryana News : ਇੱਕ ਔਰਤ ਨੇ ਆਪਣੀਆਂ 3 ਬੇਟੀਆਂ ਸਮੇਤ ਖੂਹ 'ਚ ਮਾਰੀ ਛਾਲ , ਇੱਕ ਬੇਟੀ ਤਾਂ ਸਿਰਫ਼ 4 ਮਹੀਨਿਆਂ ਦੀ
Haryana News : ਇੱਕ ਔਰਤ ਨੇ ਆਪਣੀਆਂ 3 ਬੇਟੀਆਂ ਸਮੇਤ ਖੂਹ 'ਚ ਮਾਰੀ ਛਾਲ , ਇੱਕ ਬੇਟੀ ਤਾਂ ਸਿਰਫ਼ 4 ਮਹੀਨਿਆਂ ਦੀ
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
ਪੰਜਾਬ ਪੁਲਿਸ ਦੇ ASI ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ
ਪੰਜਾਬ ਪੁਲਿਸ ਦੇ ASI ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ
Fatehgarh Sahib News : ਅਵਾਰਾ ਕੁੱਤੇ ਕਾਰਨ ਵਾਪਰਿਆ ਹਾਦਸਾ , 2 ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ
Fatehgarh Sahib News : ਅਵਾਰਾ ਕੁੱਤੇ ਕਾਰਨ ਵਾਪਰਿਆ ਹਾਦਸਾ , 2 ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Excise Policy Case : ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਝਟਕਾ , ਦਿੱਲੀ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ 

Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ

Embed widget