ਪੜਚੋਲ ਕਰੋ
ਕੈਪਟਨ ਦੀ ਆਲ ਪਾਰਟੀ ਮੀਟਿੰਗ ਦਾ AAP ਵੱਲੋਂ ਬਾਈਕਾਟ
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ। ਆਪ ਦਾ ਇਲਜ਼ਾਮ ਮੀਟਿੰਗ ਵਿੱਚ ਰੱਖੇ ਦੋ ਪ੍ਰਸਤਾਵਾਂ ਵਿੱਚ ਬਦਲਾਅ ਕਰਨ ਨੂੰ ਕਿਹਾ ਗਿਆ। ਕੈਪਟਨ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੋਏ। ਇਸ ਲਈ ਕਿਸਾਨ ਅੰਦੋਲਨ ਤੇ ਬੁਲਾਈ ਗਈ ਬੈਠਕ ਵਿੱਚੋਂ ਆਪ ਬਾਹਰ ਆ ਗਈ।
Before You Go
"US-India Trade Deal ਨਾਲ ਖੇਤੀ ਹੋਵੇਗੀ ਤਬਾਹ!" AAP MP ਦਾ ਵੱਡਾ ਦਾਅਵਾ
ਟ੍ਰੈਂਡਿੰਗ ਟੌਪਿਕ






















