ਪੜਚੋਲ ਕਰੋ
ਬਾਗੀ ਵਿਧਾਇਕਾਂ ਵੱਲੋਂ 'ਆਪ' ਲਈ ਰਾਹਤ ਦੀ ਖ਼ਬਰ, ਬਰਕਰਾਰ ਰਹੇਗਾ ਵਿਰੋਧੀ ਧਿਰ ਦਾ ਰੁਤਬਾ

ਚੰਡੀਗੜ੍ਹ: ਬਾਗੀ ਵਿਧਾਇਕਾਂ ਵੱਲੋਂ ਆਮ ਆਦਮੀ ਪਾਰਟੀ (ਆਪ) ਨੂੰ ਕੁਝ ਰਾਹਤ ਦੀ ਖਬਰ ਆਈ ਹੈ। ਬਾਗੀ ਵਿਧਾਇਕ ਪਾਰਟੀ ਨਾਲੋਂ ਦੂਰੀ ਤਾਂ ਬਣਾਈ ਰੱਖਣਗੇ ਪਰ ਅਸਤੀਫੇ ਨਹੀਂ ਦੇਣਗੇ। ਇਸ ਲਈ ਆਮ ਆਦਮੀ ਪਾਰਟੀ ਕੋਲ ਵਿਰੋਧੀ ਧਿਰ ਦਾ ਰੁਤਬਾ ਵੀ ਬਰਕਰਾਰ ਰਹੇਗਾ। ਇਸ ਤੋਂ ਇਹ ਵੀ ਸਾਫ ਹੈ ਕਿ ਖਹਿਰਾ ਧੜੇ ਦੇ ਮੰਨੇ ਜਾਂਦੇ ਪੰਜ ਵਿਧਾਇਕ ਉਨ੍ਹਾਂ ਦੀ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ।

Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ
















