ਪੜਚੋਲ ਕਰੋ

Punjab MC Election :  AAP ਨੇ ਜਾਰੀ ਕੀਤੀ ਪਹਿਲੀ ਸੂਚੀ , ਮੋਹਾਲੀ ਅਤੇ ਜ਼ੀਰਕਪੁਰ ਸਮੇਤ ਕਈ ਨਗਰ ਨਿਗਮਾਂ ਲਈ ਉਮੀਦਵਾਰਾਂ ਦਾ ਐਲਾਨ 

ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਮੋਹਾਲੀ ਨਗਰ ਨਿਗਮ ਅਤੇ ਜ਼ੀਰਕਪੁਰ ਨਗਰ ਪ੍ਰੀਸ਼ਦ ਸਮੇਤ ਕਈ ਸ਼ਹਿਰੀ ਸੰਸਥਾਵਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ

Punjab Municipal Elections : ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਮੋਹਾਲੀ ਨਗਰ ਨਿਗਮ ਅਤੇ ਜ਼ੀਰਕਪੁਰ ਨਗਰ ਪ੍ਰੀਸ਼ਦ ਸਮੇਤ ਕਈ ਸ਼ਹਿਰੀ ਸੰਸਥਾਵਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਵੋਟਾਂ 26 ਮਈ ਨੂੰ ਪੈਣਗੀਆਂ, ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ।

ਜ਼ੀਰਕਪੁਰ ਨਗਰ ਕੌਂਸਲ ਦੇ ਉਮੀਦਵਾਰ

ਵਾਰਡ-15: ਸੁਨੀਲ ਕੁਮਾਰ

ਵਾਰਡ-16: ਕੁਲਦੀਪ ਕੌਰ

ਵਾਰਡ-17: ਜਸਵਿੰਦਰ ਸਿੰਘ

ਵਾਰਡ-18: ਰੀਟਾ ਕੌਰ

ਵਾਰਡ-19: ਰਜਿੰਦਰ ਸਿੰਘ ਰਾਜਾ

ਵਾਰਡ-20: ਸੋਨਿਕਾ

ਵਾਰਡ-21: ਗੁਰਵਿੰਦਰ ਸਿੰਘ

ਵਾਰਡ-22: ਆਰਤੀ ਸ਼ਰਮਾ

ਵਾਰਡ-23: ਗੁਰਦੀਪ ਸਿੰਘ

ਵਾਰਡ-24: ਪਰਵਿੰਦਰ ਕੌਰ

ਵਾਰਡ-25: ਗੁਰਪ੍ਰੀਤ ਸਿੰਘ ਲਾਡੀ

ਵਾਰਡ-26: ਜੋਤੀ

ਵਾਰਡ-27: ਪ੍ਰਤਾਪ ਸਿੰਘ ਵਿਰਕ

ਵਾਰਡ-28: ਜਸਪ੍ਰੀਤ ਕੌਰ

ਵਾਰਡ-29: ਮਾਸਟਰ ਅਮਰੀਕ ਸਿੰਘ

ਵਾਰਡ-30: ਨੀਤੂ

ਵਾਰਡ-31: ਸਨੇਹ ਲਤਾ ਸ਼ਰਮਾ

ਮੋਹਾਲੀ ਨਗਰ ਨਿਗਮ ਦੇ ਉਮੀਦਵਾਰ

ਵਾਰਡ-1: ਸਿਮਰਨ ਕੌਰ

ਵਾਰਡ-2: ਰਜਿੰਦਰ ਪ੍ਰਸਾਦ ਸ਼ਰਮਾ

ਵਾਰਡ-3: ਗੁਰਮੀਤ ਕੌਰ

ਵਾਰਡ-4: ਹਰਬਿੰਦਰ ਸਿੰਘ

ਵਾਰਡ-5: ਅਰਵਿੰਦਰ ਕੌਰ

ਵਾਰਡ-6: ਡਾ: ਸੰਨੀ ਸਿੰਘ ਆਹਲੂਵਾਲੀਆ

ਵਾਰਡ-7: ਕੁਲਵਿੰਦਰਜੀਤ ਕੌਰ

ਵਾਰਡ-8: ਗੁਰਮੁਖ ਸਿੰਘ ਸੋਹਲ

ਵਾਰਡ-9: ਅਨੂ ਬੱਬਰ

ਵਾਰਡ-10: ਸਤਿਆਜੀਤ ਕੁੰਦਰਾ

ਵਾਰਡ-12: ਰਜਿੰਦਰਪਾਲ ਸਿੰਘ (ਗੋਪੀ ਖਹਿਰਾ)

ਵਾਰਡ-13: ਜਸਬੀਰ ਕੌਰ

ਵਾਰਡ-14: ਵਿਕਰਮ ਸੰਧੂ

ਵਾਰਡ-15: ਕੁਲਵਿੰਦਰ ਕੌਰ

ਵਾਰਡ-16: ਅਮਰਜੀਤ ਸਿੰਘ

ਵਾਰਡ-17: ਨੀਤੂ

ਵਾਰਡ-18: ਪੰਕਜਜੀਤ ਸਿੰਘ

ਵਾਰਡ-20: ਤਰੁਨਜੀਤ ਸਿੰਘ

ਵਾਰਡ-22: ਹਰਜੀਤ ਸਿੰਘ

ਵਾਰਡ-23: ਰਜਨੀ ਗੋਇਲ

ਵਾਰਡ-24: ਨਸੀਬ ਸਿੰਘ ਸੰਧੂ

ਵਾਰਡ-25: ਬਲਜਿੰਦਰ ਕੌਰ

ਵਾਰਡ-26: ਸਤਵਿੰਦਰ ਸਿੰਘ ਮਿੱਠੂ

ਵਾਰਡ-27: ਜਸਬੀਰ ਕੌਰ ਅਤਲੀ

ਵਾਰਡ-28: ਰਵਿੰਦਰ ਸਿੰਘ

ਵਾਰਡ-29: ਰਮਨਪ੍ਰੀਤ ਕੌਰ

ਵਾਰਡ-30: ਗੁਰਪ੍ਰੀਤ ਸਿੰਘ ਬੈਂਸ

ਵਾਰਡ-31: ਅਰੁਣਾ ਸ਼ਰਮਾ

ਵਾਰਡ-32: ਗੁਰਜੀਤ ਸਿੰਘ

ਵਾਰਡ-33: ਗੁਰਪ੍ਰੀਤ ਕੌਰ

ਵਾਰਡ-34: ਸੁਖਦੇਵ ਸਿੰਘ ਪਟਵਾਰੀ

ਵਾਰਡ-35: ਕਰਮਜੀਤ ਕੌਰ

ਵਾਰਡ-36: ਹਰਪਾਲ ਸਿੰਘ ਚੰਨਾ

ਵਾਰਡ-38: ਬਚਨ ਸਿੰਘ ਬੋਪਾਰਾਏ

ਵਾਰਡ-39: ਸ਼ਰਨਜੀਤ ਕੌਰ

ਵਾਰਡ-41: ਕ੍ਰਿਤਿਕਾ ਸ਼ਰਮਾ

ਵਾਰਡ-42: ਸਰਬਜੀਤ ਸਿੰਘ ਸਮਾਣਾ

ਵਾਰਡ-43: ਰਮਨਦੀਪ ਕੌਰ

ਵਾਰਡ-44: ਫੂਲਰਾਜ ਸਿੰਘ

ਵਾਰਡ-46: ਸਰਬਜੀਤ ਸਿੰਘ ਰੌਕੀ ਵਾਲਮੀਕਿ

ਵਾਰਡ-47: ਪਰਮਿੰਦਰ ਕੌਰ

ਵਾਰਡ-50: ਹਰਪਾਲ ਸਿੰਘ ਬਰਾੜ

ਹੋਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਉਮੀਦਵਾਰ

ਭਦੌੜ ਨਗਰ ਕੌਂਸਲ

ਵਾਰਡ-4: ਤਰਲੋਚਨ ਸਿੰਘ

ਵਾਰਡ-12: ਗੁਰਪ੍ਰੀਤ ਸਿੰਘ

ਤਪਾ ਨਗਰ ਕੌਂਸਲ

ਵਾਰਡ-10: ਬਲਜੀਤ ਸਿੰਘ ਬਾਸੀ

ਵਾਰਡ-14: ਜਸਵੀਰ ਸਿੰਘ ਪੁਰਬਾ

ਕੋਟਫੱਤਾ ਨਗਰ ਕੌਂਸਲ

ਵਾਰਡ-1: ਸੂਰਜ ਰਾਣੀ

ਵਾਰਡ-2: ਦਾਰਾ ਸਿੰਘ

ਵਾਰਡ-8: ਸੁਖਵੀਰ ਸਿੰਘ

ਵਾਰਡ-11: ਸੁਖਵੀਰ ਕੌਰ

ਸੰਗਤ ਨਗਰ ਕੌਂਸਲ

ਵਾਰਡ-1: ਮਾਇਆ ਦੇਵੀ

ਵਾਰਡ-3: ਵਿੱਕੀ ਕੁਮਾਰ

ਵਾਰਡ-5: ਸੁਨੀਤਾ ਰਾਣੀ

ਵਾਰਡ-6: ਜਗਦੀਸ਼ ਚੰਦ

ਨਗਰ ਪੰਚਾਇਤ ਕੋਟ ਸ਼ਮੀਰ

ਵਾਰਡ-2: ਜਲੰਧਰ ਸਿੰਘ

Advertisement

ਟਾਪ ਹੈਡਲਾਈਨ

ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮ ਦੀ ਮੌਤ, ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮ ਦੀ ਮੌਤ, ਮੱਚਿਆ ਹੜਕੰਪ
ਚੰਨੀ-ਵੜਿੰਗ ਵਿਚਾਲੇ ਦਰਾਰ ਹਟਾਉਣ ਦੀ ਜ਼ਿੰਮੇਵਾਰੀ ਨਰੇਸ਼ ਅਰੋੜਾ ਨੂੰ, ਕਰਨਾਟਕ 'ਚ ਵੀ ਕਰਵਾ ਚੁੱਕੇ ਸਮਝੌਤਾ; ਮੱਚੀ ਹਲਚਲ
ਚੰਨੀ-ਵੜਿੰਗ ਵਿਚਾਲੇ ਦਰਾਰ ਹਟਾਉਣ ਦੀ ਜ਼ਿੰਮੇਵਾਰੀ ਨਰੇਸ਼ ਅਰੋੜਾ ਨੂੰ, ਕਰਨਾਟਕ 'ਚ ਵੀ ਕਰਵਾ ਚੁੱਕੇ ਸਮਝੌਤਾ; ਮੱਚੀ ਹਲਚਲ
ਬੇਅਦਬੀ ਕਾਨੂੰਨ 'ਤੇ ਬੋਲੇ ਜਥੇਦਾਰ-ਸਰਕਾਰ ਨੇ ਗੈਰ-ਸੰਜੀਦਗੀ ਦਿਖਾਈ, ਸਾਰੇ ਵਿਧਾਇਕ ਇਤਰਾਜ਼ਾਂ 'ਤੇ ਸਹਿਮਤ; ਸੰਸਾਰਿਕ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ...
ਬੇਅਦਬੀ ਕਾਨੂੰਨ 'ਤੇ ਬੋਲੇ ਜਥੇਦਾਰ-ਸਰਕਾਰ ਨੇ ਗੈਰ-ਸੰਜੀਦਗੀ ਦਿਖਾਈ, ਸਾਰੇ ਵਿਧਾਇਕ ਇਤਰਾਜ਼ਾਂ 'ਤੇ ਸਹਿਮਤ; ਸੰਸਾਰਿਕ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਪ੍ਰਿੰਸੀਪਲ 'ਤੇ ਹਮਲਾ! ਸਕੂਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਪੰਜਾਬ 'ਚ ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਪ੍ਰਿੰਸੀਪਲ 'ਤੇ ਹਮਲਾ! ਸਕੂਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Advertisement

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੀਂਹ-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ ਸੂਬਿਆਂ 'ਚ 40 ਤੋਂ 80 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ! ਯਾਤਰਾ 'ਤੇ ਪਾਬੰਦੀ, ਸੁਰੱਖਿਅਤ ਥਾਵਾਂ 'ਤੇ ਰਹਿਣ... 
ਮੀਂਹ-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ ਸੂਬਿਆਂ 'ਚ 40 ਤੋਂ 80 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ! ਯਾਤਰਾ 'ਤੇ ਪਾਬੰਦੀ, ਸੁਰੱਖਿਅਤ ਥਾਵਾਂ 'ਤੇ ਰਹਿਣ... 
Police Transfer News: ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
Embed widget