ਪੜਚੋਲ ਕਰੋ

Punjab Politics: ਭਾਜਪਾ ਤੋਂ ਬਾਅਦ ਆਪ ਦੀ ਪਿੰਡ 'ਚ ਐਂਟਰੀ ਬੈਨ ! ਜੇ ਕੋਈ ਵੀ ਲੀਡਰ ਪਿੰਡ ਆਇਆ ਤਾਂ....

ਇਸ ਉੱਤੇ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜੇ ਕੋਈ ਵੀ ਲੀਡਰ ਜਾਂ ਉਮੀਦਵਾਰ ਗੁਰਮੀਤ ਖੁੱਡੀਆਂ ਉਨ੍ਹਾਂ ਦੇ ਪਿੰਡ ਆਉਂਦੇ ਹਨ ਤਾਂ ਕਿਸਾਨਾਂ ਵੱਲੋਂ ਉਨ੍ਹਾ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਲਾਗਲੇ ਪਿੰਡਾਂ ਵਿੱਚ ਵੀ ਕੋਈ ਲੀਡਰ ਆਉਂਦਾ ਹੈ ਤਾਂ ਉਸ ਦਾ ਵੀ ਵਿਰੋਧ ਕੀਤਾ ਜਾਵੇਗਾ।

Punjab Politics: ਬਠਿੰਡਾ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਹੁਣ ਕਿਸਾਨਾਂ ਨੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਪਿੰਡ ਘੁੱਦਾ ਵਿੱਚ ਵੱਡਾ ਕਰਕੇ ਪੋਸਟਰ ਲਾਇਆ ਹੈ ਜਿਸ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਲੀਡਰ ਦਾ ਇਸ ਪਿੰਡ ਵਿੱਚ ਆਉਣਾ ਮਨ੍ਹਾ ਹੈ।

ਪੋਸਟਰ ਉੱਤੇ ਕੀ ਲਿਖਿਆ ?

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਉੱਤੇ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜੇ ਕੋਈ ਵੀ ਲੀਡਰ ਜਾਂ ਉਮੀਦਵਾਰ ਗੁਰਮੀਤ ਖੁੱਡੀਆਂ ਉਨ੍ਹਾਂ ਦੇ ਪਿੰਡ ਆਉਂਦੇ ਹਨ ਤਾਂ ਕਿਸਾਨਾਂ ਵੱਲੋਂ ਉਨ੍ਹਾ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਲਾਗਲੇ ਪਿੰਡਾਂ ਵਿੱਚ ਵੀ ਕੋਈ ਲੀਡਰ ਆਉਂਦਾ ਹੈ ਤਾਂ ਉਸ ਦਾ ਵੀ ਵਿਰੋਧ ਕੀਤਾ ਜਾਵੇਗਾ।

ਕਿਸਾਨਾਂ ਨੇ ਪ੍ਰਦਰਸ਼ਨ ਦੀ ਕੀ ਦੱਸੀ ਵਜ੍ਹਾ

ਇਸ ਬਾਬਤ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਦਰਤੀ ਆਫ਼ਦਾਂ ਕਰਕੇ ਖ਼ਰਾਬ ਹੋਈ ਫ਼ਸਲ ਦਾ ਪੰਜਾਬ ਸਰਕਾਰ ਨੇ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਹੈ ਜਿਸ ਕਰਕੇ ਕਿਸਾਨਾਂ ਉੱਤੇ ਵੱਡੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆ ਗਈ ਪਰ ਹੁਣ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ।

ਇਹ ਵੀ ਪੜ੍ਹੋ- Patiala News: ਸ਼ੰਭੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ, ਹੁਣ ਤੱਕ 20 ਕਿਸਾਨ ਸ਼ਹੀਦ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
 Barnala ਦੇ ਜੱਚਾ-ਬੱਚਾ ਹਸਪਤਾਲ ਬਾਹਰ ਰਿਟਾਇਰਡ ਰੇਡੀਓਗ੍ਰਾਫਰ ਦਾ ਅਨੋਖਾ ਧਰਨਾ, ਭੀਖ ਮੰਗ ਕੇ ਕੀਤਾ ਰੋਸ ਪ੍ਰਦਰਸ਼ਨ
 Barnala ਦੇ ਜੱਚਾ-ਬੱਚਾ ਹਸਪਤਾਲ ਬਾਹਰ ਰਿਟਾਇਰਡ ਰੇਡੀਓਗ੍ਰਾਫਰ ਦਾ ਅਨੋਖਾ ਧਰਨਾ, ਭੀਖ ਮੰਗ ਕੇ ਕੀਤਾ ਰੋਸ ਪ੍ਰਦਰਸ਼ਨ
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! 16 ਜੁਲਾਈ ਨੂੰ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! 16 ਜੁਲਾਈ ਨੂੰ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Embed widget