ਪੜਚੋਲ ਕਰੋ

ਬੀਜੇਪੀ ਨਾਲੋਂ ਤੋੜ-ਵਿਛੋੜੇ ਮਗਰੋਂ ਅਕਾਲੀ ਦਲ ਦਾ ਵੱਖਰਾ ਸਟੈਂਡ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ

ਪੰਜਾਬ ਦੀ ਸਿਆਸਤ ਨਵੀਂ ਕਰਵਟ ਲੈਣ ਲੱਗੀ ਹੈ। ਸਭ ਤੋਂ ਵੱਡੀ ਤਬਦੀਲੀ ਸ਼੍ਰੋਮਣੀ ਅਕਾਲੀ ਦਲ ਦੇ ਰਵੱਈਏ ਵਿੱਚ ਵੇਖੀ ਜਾ ਰਹੀ ਹੈ।

ਚੰਡੀਗੜ੍ਹ: ਪੰਜਾਬ ਦੀ ਸਿਆਸਤ ਨਵੀਂ ਕਰਵਟ ਲੈਣ ਲੱਗੀ ਹੈ। ਸਭ ਤੋਂ ਵੱਡੀ ਤਬਦੀਲੀ ਸ਼੍ਰੋਮਣੀ ਅਕਾਲੀ ਦਲ ਦੇ ਰਵੱਈਏ ਵਿੱਚ ਵੇਖੀ ਜਾ ਰਹੀ ਹੈ। ਬੀਜੇਪੀ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਅਕਾਲੀ ਦਲ ਜਿੱਥੇ ਕੇਂਦਰ ਦੀਆਂ ਨੀਤੀਆਂ ਖਿਲਾਫ ਹਮਲਾਵਰ ਹੋਇਆ ਹੈ, ਇਸ ਦੇ ਨਾਲ ਹੀ ਪੰਜਾਬ ਤੇ ਖਾਸਕਰ ਪੰਥਕ ਮੁੱਦਿਆਂ ਉੱਪਰ ਆਪਣੀ ਸਿਆਸਤ ਕੇਂਦ੍ਰਿਤ ਕਰਨ ਲੱਗਾ ਹੈ। ਇਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਬਿਆਨਬਾਜ਼ੀ ਵਿੱਚ ਵੇਖਿਆ ਜਾ ਸਕਦਾ ਹੈ। ਦਰਅਸਲ ਸੁਖਬੀਰ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਬੀਜੇਪੀ ਨਾਲ ਅਕਾਲੀ ਦਲ ਦਾ ਗੱਠਜੋੜ ਹੁਣ ਕਦੇ ਸੰਭਵ ਨਹੀਂ ਹੋਵੇਗਾ। ਉਨ੍ਹਾਂ ਦੇ ਇਸ ਐਲਾਨ ਨਾਲ ਸਪਸ਼ਟ ਹੈ ਕਿ ਅਕਾਲੀ ਦਲ ਹੁਣ ਖੁੱਲ੍ਹ ਕੇ ਪੰਥਕ ਸਿਆਸਤ ਕਰੇਗਾ। ਐਨਡੀਏ ਦਾ ਭਾਈਵਾਲ ਹੋਣ ਕਰਕੇ ਅਕਾਲੀ ਦਲ ਬਹੁਤੇ ਪੰਥਕ ਮੁੱਦਿਆਂ ਉੱਪਰ ਸਹੀ ਸਟੈਂਡ ਨਹੀਂ ਲੈ ਪਾਉਂਦਾ ਸੀ। ਇਸ ਕਰਕੇ ਬਹੁਤ ਸਾਰੇ ਪੰਥਕ ਸੋਚ ਦੇ ਧਾਰਨੀ ਤੇ ਟਕਸਾਲੀ ਲੀਡਰ ਪਾਰਟੀ ਛੱਡ ਚੁੱਕੇ ਹਨ। ਸੁਖਬੀਰ ਬਾਦਲ ਨੇ ਕੇਂਦਰੀ ਹਕੂਮਤ ’ਤੇ ਪੰਜਾਬ ਦੇ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਸੁਖਬੀਰ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਜ਼ਹਿਰੀਲੀ ਸ਼ਰਾਬ ਦੁਖਾਂਤ, ਸ਼ਰਾਬ ਤੇ ਰੇਤ ਮਾਫ਼ੀਆ ਤੇ ਹੋਰ ਲੋਕ ਮੁੱਦਿਆਂ ਸਬੰਧੀ ਰਾਜਪਾਲ ਨੂੰ ਦਿੱਤੇ ਗਏ ਯਾਦ ਪੱਤਰਾਂ ’ਤੇ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਬੀਜੇਪੀ ਵਰਕਰਾਂ ਦੇ ਦਾਅ ’ਤੇ ਲੱਗੇ ਹਿੱਤ ਬਚਾਉਣ ਲਈ ਰਾਜਪਾਲ ਨੇ ਸੀਨੀਅਰ ਅਫ਼ਸਰਾਂ ਦੀ ਝਾੜ-ਝੰਬ ਕਰ ਦਿੱਤੀ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਇਹ ਮਾਰੂ ਕਾਨੂੰਨ ਤਾਂ ਵਾਪਸ ਹੋ ਕੇ ਹੀ ਰਹਿਣਗੇ, ਪਰ ਬੀਜੇਪੀ ਨਾਲ਼ ਕਦੇ ਵੀ ਸਾਂਝ ਭਿਆਲੀ ਨਹੀਂ ਹੋ ਸਕੇਗੀ। ਉਨ੍ਹਾਂ ਲਈ ਕਿਸਾਨਾਂ ਦੇ ਹਿੱਤ ਮੁੱਖ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਹਕੂਮਤ ਨੇ ਕਿਸਾਨੀ ਵਿਰੋਧੀ ਕਾਨੂੰਨ ਬਣਾ ਕੇ ਸਮੁੱਚੇ ਪੰਜਾਬੀਆਂ ਨੂੰ ਆਰਥਿਕ ਢਾਹ ਲਾਉਣ ਦੀ ਜੋ ਚਾਲ ਚੱਲੀ ਹੈ, ਇਹ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਵਿਰੋਧੀ ਹੈ। ਮੌਜੂਦਾ ਹਾਲਾਤ ਸਿਰਫ਼ ਪ੍ਰਧਾਨ ਮੰਤਰੀ ਦੇ ਹੰਕਾਰ ਕਾਰਨ ਬਣੇ ਹਨ ਪਰ ਪੰਜਾਬ ਤੋਂ ਉੱਠ ਕੇ ਦੇਸ਼ਵਿਆਪੀ ਹੋ ਨਿਬੜਿਆ ਕਿਸਾਨੀ ਘੋਲ਼ ਮੋਦੀ ਦਾ ਹੰਕਾਰ ਤੋੜ ਕੇ ਰਹੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੰਮ੍ਰਿਤਸਰ ਹਵਾਈ ਅੱਡੇ 'ਤੇ ਗਾਂਜੇ ਸਣੇ ਵਿਅਕਤੀ ਗ੍ਰਿਫਤਾਰ, ਬੈਂਕਾਕ ਤੋਂ ਮਠਿਆਈ ਦੇ ਡੱਬੇ 'ਚ ਲੁਕਾ ਕੇ ਲਿਆਂਦਾ
ਅੰਮ੍ਰਿਤਸਰ ਹਵਾਈ ਅੱਡੇ 'ਤੇ ਗਾਂਜੇ ਸਣੇ ਵਿਅਕਤੀ ਗ੍ਰਿਫਤਾਰ, ਬੈਂਕਾਕ ਤੋਂ ਮਠਿਆਈ ਦੇ ਡੱਬੇ 'ਚ ਲੁਕਾ ਕੇ ਲਿਆਂਦਾ
Amritsar News : ਅੰਤਰਰਾਸ਼ਟਰੀ ਹਥਿਆਰ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਇੱਕ ਨਾਬਾਲਗ ਸਮੇਤ 4 ਗ੍ਰਿਫ਼ਤਾਰ
Amritsar News : ਅੰਤਰਰਾਸ਼ਟਰੀ ਹਥਿਆਰ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਇੱਕ ਨਾਬਾਲਗ ਸਮੇਤ 4 ਗ੍ਰਿਫ਼ਤਾਰ
ਲਵ ਮੈਰਿਜ ਤੋਂ ਡੇਢ ਸਾਲ ਬਾਅਦ ਨੌਜਵਾਨ ਨੇ ਲਿਆ ਫਾਹਾ; ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲਵ ਮੈਰਿਜ ਤੋਂ ਡੇਢ ਸਾਲ ਬਾਅਦ ਨੌਜਵਾਨ ਨੇ ਲਿਆ ਫਾਹਾ; ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Murder: ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
Donald Trump Resign: ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Embed widget