ਪੜਚੋਲ ਕਰੋ

ਬੀਜ ਘੁਟਾਲਾ: ਅਕਾਲੀ ਦਲ ਨੇ ਕਾਂਗਰਸ ਨੂੰ ਘੇਰਨ ਲਈ ਘੜੀ ਨੀਤੀ

ਪੰਜਾਬ ਵਿੱਚ ਕਥਿਤ ਬੀਜ ਘੁਟਾਲੇ ਦੇ ਵਿੱਚਕਾਰ, ਅਕਾਲੀ ਦਲ ਨੇ ਕਾਂਗਰਸ ਨੂੰ ਘੇਰਣ ਲਈ ਐਲਾਨ ਕੀਤਾ ਹੈ ਕਿ ਪਾਰਟੀ ਦਾ ਪ੍ਰਤੀਨਿਧੀ ਮੰਡਲ ਹਰ ਜ਼ਿਲ੍ਹੇ ਦੇ ਡੀਸੀ ਨੂੰ 28 ਮਈ ਨੂੰ ਮੰਗ ਪੱਤਰ ਦੇਵੇਗਾ।

ਲੁਧਿਆਣਾ/ਚੰਡੀਗੜ੍ਹ: ਪੰਜਾਬ ਵਿੱਚ ਕਥਿਤ ਬੀਜ ਘੁਟਾਲੇ ਦੇ ਵਿੱਚਕਾਰ, ਅਕਾਲੀ ਦਲ ਨੇ ਕਾਂਗਰਸ ਨੂੰ ਘੇਰਣ ਲਈ ਐਲਾਨ ਕੀਤਾ ਹੈ ਕਿ ਪਾਰਟੀ ਦਾ ਪ੍ਰਤੀਨਿਧੀ ਮੰਡਲ ਹਰ ਜ਼ਿਲ੍ਹੇ ਦੇ ਡੀਸੀ ਨੂੰ 28 ਮਈ ਨੂੰ ਮੰਗ ਪੱਤਰ ਦੇਵੇਗਾ। ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਹੋਏ ਕਥਿਤ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਅਤੇ ਗੁਰਦਾਸਪੁਰ ਵਿੱਚ ਇੱਕ ਬੀਜ ਸਪਲਾਇਰ ਦੇ ਮਾਲਕ ਨਾਲ ਇੱਕ ਕਾਂਗਰਸੀ ਮੰਤਰੀ ਦੀ ਨੇੜਤਾ ਵੱਲ ਵੀ ਇਸ਼ਾਰਾ ਕੀਤਾ ਸੀ। ਪੀਏਯੂ ਨੇ ਬੀਜ ਕਿਸਮ PR128 ਅਤੇ PR129 ਵਿਕਸਤ ਕੀਤੀ ਹੈ। ਪਰ ਇਸਦੀ ਨਿੱਜੀ ਵਿਕਰੀ ਦੀ ਆਗਿਆ ਨਹੀਂ ਹੈ ਕਿਉਂਕਿ ਇਹ ਜਅਲੀ ਬਣਿਆ ਹੋ ਸਕਦਾ ਹੈ। ਇਹ ਬੀਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਵੇਚਿਆ ਗਿਆ ਸੀ, ਜੋ ਕਿ ਘੋਰ ਉਲੰਘਣਾ ਹੈ। ਇਸ ਸਬੰਧੀ ਲੁਧਿਆਣਾ 'ਚ 11 ਮਈ ਨੂੰ ਐਫਆਈਆਰ ਵੀ ਦਰਜ ਹੋਈ ਹੈ। ਅਕਾਲੀ ਦਲ ਮੁਤਾਬਕ PR 128, PR 129 ਝੌਨੇ ਦਾ ਬੀਜ ਨਿੱਜੀ ਦੁਕਾਨਾਂ ਤੇ ਵਿੱਕ ਰਿਹਾ ਹੈ। ਇਸ ਨੂੰ ਕਰਨਾਲ ਐਗਰੀ ਸੀਡਸ ਨੇ ਸਪਲਾਈ ਕੀਤਾ ਹੈ।ਜਿਸ ਦੀ ਫੈਕਟਰੀ ਡੇਰਾ ਬਾਬਾ ਨਾਨਕ 'ਚ ਚੱਲ ਰਹੀ ਹੈ।ਜੋ ਕਿ ਸੁਖਜਿੰਦਰ ਰੰਧਾਵਾ ਦੇ ਹਲਕੇ ਤੋਂ ਥੋੜੀ ਦੂਰੀ ਤੇ ਹੀ ਹੈ। ਉਧਰ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਦੇ ਡਾਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ PR128 ਅਤੇ PR129 ਕਾਫੀ ਚੰਗਾ ਬੀਜ ਹੈ। ਇਸ ਬੀਜ ਦਾ ਭਾਅ ₹70 ਰੁਪਏ ਪ੍ਰਤੀ ਕਿਲੋ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਬੀਜ ਦੀ ਖਰੀਦ ਯੂਨੀਵਰਸਿਟੀ ਤੋਂ ਹੀ ਕਰਨ ਕਿਉਂਕਿ ਨਿੱਜੀ ਦੁਕਾਨਾਂ ਤੋਂ ਇਸ ਬੀਜ ਦੇ ਜਅਲੀ ਹੋਣ ਦੀ ਸੰਭਾਵਨਾਂ ਵੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਤਾਕੀਦ ਵੀ ਕੀਤੀ ਹੈ ਕਿ ਕਿਸਾਨ ਇਸ ਬੀਜ ਦੀ ਥੋੜ੍ਹੀ ਥੋੜ੍ਹੀ ਖੇਤੀ ਕਰਨ ਕਿਉਂਕਿ ਇਸ ਨੂੰ ਹਾਲੇ ਪਰਖਣਾ ਬਹੁਤ ਜ਼ਰੂਰੀ ਹੈ। ਡਾ ਗੁਰਜੀਤ ਨੇ ਇਹ ਵੀ ਕਿਹਾ ਕਿ ਕਿਸਾਨ ਇਸ ਬੀਜ ਨੂੰ ਖੁੱਦ ਤਿਆਰ ਕਰਨ ਅਤੇ ਆਪਣੇ ਘਰ ਰੱਖਣ। ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar News : ਜਲੰਧਰ 'ਚ ਐਨਕਾਊਂਟਰ, ਪੁਲਿਸ ਨੇ ਸ਼ੂਟਰ ਕੁਲਵੰਤ ਸਿੰਘ ਗੋਪਾ ਨੂੰ ਕੀਤਾ ਗ੍ਰਿਫ਼ਤਾਰ
Jalandhar News : ਜਲੰਧਰ 'ਚ ਐਨਕਾਊਂਟਰ, ਪੁਲਿਸ ਨੇ ਸ਼ੂਟਰ ਕੁਲਵੰਤ ਸਿੰਘ ਗੋਪਾ ਨੂੰ ਕੀਤਾ ਗ੍ਰਿਫ਼ਤਾਰ
Punjab Police ਵੱਲੋਂ 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਨਕਦੀ ਅਤੇ ਡਰੋਨ ਸਮੇਤ 3 ਗ੍ਰਿਫਤਾਰ
Punjab Police ਵੱਲੋਂ 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਨਕਦੀ ਅਤੇ ਡਰੋਨ ਸਮੇਤ 3 ਗ੍ਰਿਫਤਾਰ
Gagandeep Randhawa DM Case : ਕਾਨੂੰਨ ਸਾਰਿਆਂ ਲਈ ਇੱਕੋ ਜਿਹਾ, ਕਾਨੂੰਨ ਆਪਣਾ ਕੰਮ ਕਰ ਰਿਹੈ : CM ਭਗਵੰਤ ਮਾਨ
Gagandeep Randhawa DM Case : ਕਾਨੂੰਨ ਸਾਰਿਆਂ ਲਈ ਇੱਕੋ ਜਿਹਾ, ਕਾਨੂੰਨ ਆਪਣਾ ਕੰਮ ਕਰ ਰਿਹੈ : CM ਭਗਵੰਤ ਮਾਨ
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DM Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੜਿਆ ਪਰਿਵਾਰ, ਕਿਹਾ- ਪੋਸਟਮਾਰਟਮ ਤੋਂ ਕੀਤਾ ਇਨਕਾਰ
DM Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੜਿਆ ਪਰਿਵਾਰ, ਕਿਹਾ- ਪੋਸਟਮਾਰਟਮ ਤੋਂ ਕੀਤਾ ਇਨਕਾਰ
Bathinda ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ,2 ਗੰਭੀਰ ਜ਼ਖਮੀ, ਬੇਕਾਬੂ ਹੋ ਕੇ ਪਲਟੀ ਤੇਜ਼ ਰਫ਼ਤਾਰ ਕਾਰ   
Bathinda ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ,2 ਗੰਭੀਰ ਜ਼ਖਮੀ, ਬੇਕਾਬੂ ਹੋ ਕੇ ਪਲਟੀ ਤੇਜ਼ ਰਫ਼ਤਾਰ ਕਾਰ   
Chandigarh 'ਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ 'ਚ ਮੌਤ , ਕਮਰੇ ਦੇ ਅੰਦਰੋਂ ਮਿਲੀ ਨੱਕ ਕੱਟੀ ਹੋਈ ਲਾਸ਼  
Chandigarh 'ਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ 'ਚ ਮੌਤ , ਕਮਰੇ ਦੇ ਅੰਦਰੋਂ ਮਿਲੀ ਨੱਕ ਕੱਟੀ ਹੋਈ ਲਾਸ਼  
Salary Structure change from 1 April :  1 ਅਪ੍ਰੈਲ ਤੋਂ ਤੁਹਾਡੀ Salary Slip 'ਚ ਦਿਖੇਗਾ ਵੱਡਾ ਬਦਲਾਅ , ਲਾਗੂ ਹੋਵੇਗਾ ਇੱਕ ਨਵਾਂ ਨਿਯਮ 
Salary Structure change from 1 April :  1 ਅਪ੍ਰੈਲ ਤੋਂ ਤੁਹਾਡੀ Salary Slip 'ਚ ਦਿਖੇਗਾ ਵੱਡਾ ਬਦਲਾਅ , ਲਾਗੂ ਹੋਵੇਗਾ ਇੱਕ ਨਵਾਂ ਨਿਯਮ 
Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ , ਵੇਖੋ ਤਸਵੀਰਾਂ
Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ , ਵੇਖੋ ਤਸਵੀਰਾਂ
Punjab Police ਵੱਲੋਂ 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਨਕਦੀ ਅਤੇ ਡਰੋਨ ਸਮੇਤ 3 ਗ੍ਰਿਫਤਾਰ
Punjab Police ਵੱਲੋਂ 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਨਕਦੀ ਅਤੇ ਡਰੋਨ ਸਮੇਤ 3 ਗ੍ਰਿਫਤਾਰ
Iran-Israel War : PM ਮੋਦੀ ਦੀ ਉੱਚ ਪੱਧਰੀ ਮੀਟਿੰਗ , ਪੈਟਰੋਲੀਅਮ ਅਤੇ ਬਿਜਲੀ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ  

Embed widget