ਪੜਚੋਲ ਕਰੋ

AC Blast in Punjab: ਬੰਬ ਵਾਂਗ ਫਟ ਗਿਆ ਏਸੀ! ਜ਼ੋਰਦਾਰ ਧਮਾਕਾ ਤੇ ਫਿਰ....

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿਧਾਨ ਸਭਾ ਹਲਕੇ ਦੇ ਇੱਕ ਫਰਨੀਚਰ ਹਾਊਸ ਵਿੱਚ ਏਅਰ ਕੰਡੀਸ਼ਨਰ ਵਿੱਚ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਸ਼ੋਅਰੂਮ ਵਿੱਚ ਪਿਆ ਕੁਝ ਸਾਮਾਨ ਸੜ ਕੇ ਸੁਆਹ ਹੋ ਗਿਆ।

AC Blast in Punjab: ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿਧਾਨ ਸਭਾ ਹਲਕੇ ਦੇ ਇੱਕ ਫਰਨੀਚਰ ਹਾਊਸ ਵਿੱਚ ਏਅਰ ਕੰਡੀਸ਼ਨਰ ਵਿੱਚ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਸ਼ੋਅਰੂਮ ਵਿੱਚ ਪਿਆ ਕੁਝ ਸਾਮਾਨ ਸੜ ਕੇ ਸੁਆਹ ਹੋ ਗਿਆ। ਉਂਝ, ਸ਼ੋਅਰੂਮ ਮਾਲਕ ਦੀ ਮੁਸਤੈਦੀ ਕਾਰਨ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਰਨੀਚਰ ਸ਼ੋਅਰੂਮ ਦੇ ਮਾਲਕ ਅਤੁਲ ਚਲਾਨਾ ਨੇ ਦੱਸਿਆ ਕਿ ਬਾਅਦ ਦੁਪਹਿਰ ਸ਼ੋਅਰੂਮ 'ਚ ਚੱਲ ਰਹੇ ਏਸੀ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਏਸੀ ਵਿੱਚੋਂ ਨਿਕਲੀ ਚੰਗਿਆੜੀ ਸ਼ੋਅਰੂਮ ਵਿੱਚ ਰੱਖੇ ਗੱਦਿਆਂ 'ਤੇ ਡਿੱਗ ਗਈ ਤੇ ਗੱਦਿਆਂ ਨੂੰ ਅੱਗ ਲੱਗ ਗਈ। ਏਸੀ ਫਟਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਅੱਗ 'ਤੇ ਕਾਬੂ ਪਾ ਲਿਆ। ਜੇਕਰ ਸਮੇਂ ਸਿਰ ਪਤਾ ਨਾ ਲੱਗਦਾ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ।

ਏਸੀ ਵਿੱਚ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਧਮਾਕਾ ਜ਼ਿਆਦਾ ਲਾਈਟ ਜਾਂ ਘੱਟ ਵੋਲਟੇਜ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਦੇ ਪਿੱਛੇ ਇੱਕ ਵਰਕਸ਼ਾਪ ਹੈ। ਇਸ ਲਈ ਟਰਾਂਸਫਾਰਮਰ ਲਾਇਆ ਗਿਆ ਹੈ, ਜਿਸ 'ਤੇ ਕਾਫੀ ਜ਼ਿਆਦਾ ਲੋਡ ਹੈ।ਇਸ ਕਾਰਨ ਸ਼ੋਅਰੂਮ ਵਿੱਚ ਪਿਆ ਕੁਝ ਸਾਮਾਨ ਸੜ ਕੇ ਸੁਆਹ ਹੋ ਗਿਆ। ਉਂਝ, ਸ਼ੋਅਰੂਮ ਮਾਲਕ ਦੀ ਮੁਸਤੈਦੀ ਕਾਰਨ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ। 

ਉਨ੍ਹਾਂ ਨੇ ਇਸ ਘਟਨਾ ਸਬੰਧੀ ਪਾਵਰਕੌਮ ਦੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੋਡ ਜ਼ਿਆਦਾ ਹੋਣ ਕਾਰਨ ਟਰਾਂਸਫਾਰਮਰ ਨੂੰ ਬਦਲਿਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Ferozepur 'ਚ ਦਿਨ ਦਿਹਾੜੇ ਕਰਿਆਨਾ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
 Ferozepur 'ਚ ਦਿਨ ਦਿਹਾੜੇ ਕਰਿਆਨਾ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
Transfers in Punjab: ਪੰਜਾਬ ਤੋਂ ਅਹਿਮ ਖਬਰ, ਅਧਿਕਾਰੀਆਂ-ਕਰਮਚਾਰੀਆਂ ਦੇ ਤਬਾਦਲੇ ਨੂੰ ਲੈ ਵੱਡਾ ਫੈਸਲਾ; ਬਦਲੀਆਂ ਦੀ ਸਮਾਂ-ਸੀਮਾ 'ਚ ਹੋਇਆ ਵਾਧਾ: ਹੁਣ...
ਪੰਜਾਬ ਤੋਂ ਅਹਿਮ ਖਬਰ, ਅਧਿਕਾਰੀਆਂ-ਕਰਮਚਾਰੀਆਂ ਦੇ ਤਬਾਦਲੇ ਨੂੰ ਲੈ ਵੱਡਾ ਫੈਸਲਾ; ਬਦਲੀਆਂ ਦੀ ਸਮਾਂ-ਸੀਮਾ 'ਚ ਹੋਇਆ ਵਾਧਾ: ਹੁਣ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Big News: ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Embed widget