ਪੜਚੋਲ ਕਰੋ

ਸੁਖਬੀਰ ਦੀ ਨੁਕਤਾਚੀਨੀ ਕਰਨ ਵਾਲੇ ਘੁਬਾਇਆ ਨੂੰ ਅਕਾਲੀ ਦਲ ਨੇ ਦਿੱਤੀ ਸੀਟ ਛੱਡਣ ਦੀ ਸਲਾਹ

ਚੰਡੀਗੜ੍ਹ: ਟਕਸਾਲੀ ਲੀਡਰਾਂ ਤੋਂ ਬਾਅਦ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਸਵਾਲ ਚੁੱਕਣ ਵਾਲੇ ਨਵੀਂ ਪੀੜ੍ਹੀ ਦੇ ਅਕਾਲੀ ਲੀਡਰ ਸ਼ੇਰ ਸਿੰਘ ਘੁਬਾਇਆ ਨੂੰ ਹੁਣ ਅਕਾਲੀ ਦਲ ਨੇ ਆਪੇ ਬਾਹਰ ਚਲੇ ਜਾਣ ਦੀ ਸਲਾਹ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਜੇਕਰ ਸ਼ੇਰ ਸਿੰਘ ਘੁਬਾਇਆ ਪਾਰਟੀ ਦੇ ਇੰਨਾ ਹੀ ਖਿਲਾਫ਼ ਹੈ ਤਾਂ ਆਪਣੀ ਸੀਟ ਕਿਉਂ ਨਹੀਂ ਛੱਡ ਦਿੰਦਾ। ਦਰਅਸਲ, ਘੁਬਾਇਆ ਨੇ 'ਏਬੀਪੀ ਸਾਂਝਾ' ਦੇ ਵਿਸ਼ੇਸ਼ ਪ੍ਰੋਗਰਾਮ ਮੁੱਕਦੀ ਗੱਲ ਵਿੱਚ ਸੁਖਬੀਰ ਦੀ ਪ੍ਰਧਾਨਗੀ ਨਾ ਕਬੂਲਣ ਦੀ ਗੱਲ ਕਹੀ ਸੀ। ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਨੇ ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ ਲਾਉਂਦੇ ਦਾਅਵਾ ਕੀਤਾ ਸੀ ਕਿ ਜਲਾਲਾਬਾਦ ਅਤੇ ਲੰਬੀ ਸੀਟ 'ਤੇ ਪਹਿਲਾਂ ਤੋਂ ਹੀ ਸੈਟਿੰਗ ਕੀਤੀ ਹੋਈ ਸੀ। ਘੁਬਾਇਆ ਨੇ 'ਏਬੀਪੀ ਸਾਂਝਾ' 'ਤੇ ਐਲਾਨ ਕੀਤਾ ਸੀ ਕਿ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਚੋਣ ਨਹੀਂ ਲੜਾਂਗਾ। ਅਸ਼ਲੀਲ ਸੀਡੀ ਕਾਂਡ 'ਚ ਘਿਰੇ ਘੁਬਾਇਆ ਨੇ ਸੁਖਬੀਰ ਦੇ ਤੌਰ ਤਰੀਕਿਆਂ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਸੁਖਬੀਰ ਬਾਦਲ ਬਜ਼ੁਰਗਾਂ ਤੋਂ ਸੁਖਬੀਰ ਬਾਦਲ ਪੈਰੀਂ ਹੱਥ ਲਵਾਉਂਦਾ ਹੈ। ਘੁਬਾਇਆ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦੇਵੇ। ਘੁਬਾਇਆ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਕਾਂਗਰਸ ਵੱਲੋਂ ਟਿੱਪ ਟਿਕਟ ਦਿਵਾਈ ਅਤੇ ਬਾਅਦ ਵਿੱਚ ਕਾਂਗਰਸ ਨੂੰ ਹੀ ਨਿੰਦਣਾ ਸ਼ੁਰੂ ਕਰ ਦਿੱਤਾ। ਚੀਮਾ ਨੇ ਘੁਬਾਇਆ ਵੱਲੋਂ ਕਾਂਗਰਸ ਨਾਲ ਰਲ਼ ਕੇ ਚੋਣ ਲੜਨ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ 'ਚ ਰਹਿ ਕੇ ਅਕਾਲੀਆਂ ਦਾ ਨਹੀਂ ਸੀ ਅਤੇ ਮੁੰਡੇ ਨੂੰ ਕਾਂਗਰਸ ਵੱਲੋਂ ਟਿਕਟ ਦਿਵਾ ਕੇ ਕਾਂਗਰਸ ਦਾ ਵੀ ਨਹੀਂ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਿੰਮ ਕੋਚ ਨੇ ਮਾਲਕ ਨਾਲ ਕੀਤੀ ਧੋਖਾਧੜੀ, 20 ਲੱਖ ਦੀ ਕੀਤੀ ਧੋਖਾਧੜੀ; ਮਾਮਲੇ ਜਾਣ ਕੇ ਉੱਡ ਜਾਣਗੇ ਹੋਸ਼
ਜਿੰਮ ਕੋਚ ਨੇ ਮਾਲਕ ਨਾਲ ਕੀਤੀ ਧੋਖਾਧੜੀ, 20 ਲੱਖ ਦੀ ਕੀਤੀ ਧੋਖਾਧੜੀ; ਮਾਮਲੇ ਜਾਣ ਕੇ ਉੱਡ ਜਾਣਗੇ ਹੋਸ਼
2840 ਸਿੱਖ ਸ਼ਰਧਾਲੂਆਂ ਦਾ ਜਥਾ ਵਿਸਾਖੀ ਮਨਾਉਣ ਲਈ ਪਾਕਿਸਤਾਨ ਰਵਾਨਾ, ਇਤਿਹਾਸਕ ਗੁਰਧਾਮਾਂ ਦੇ ਕਰਨਗੇ ਦਰਸ਼ਨ
2840 ਸਿੱਖ ਸ਼ਰਧਾਲੂਆਂ ਦਾ ਜਥਾ ਵਿਸਾਖੀ ਮਨਾਉਣ ਲਈ ਪਾਕਿਸਤਾਨ ਰਵਾਨਾ, ਇਤਿਹਾਸਕ ਗੁਰਧਾਮਾਂ ਦੇ ਕਰਨਗੇ ਦਰਸ਼ਨ
ਅੰਮ੍ਰਿਤਪਾਲ ਮਹਿਰੋਂ ਨੂੰ ਕੀਤਾ ਗ੍ਰਿਫਤਾਰ, UAE ਤੋਂ ਪੰਜਾਬ ਲਿਆਂਦਾ; ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਅੰਮ੍ਰਿਤਪਾਲ ਮਹਿਰੋਂ ਨੂੰ ਕੀਤਾ ਗ੍ਰਿਫਤਾਰ, UAE ਤੋਂ ਪੰਜਾਬ ਲਿਆਂਦਾ; ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026
Embed widget