ਪੜਚੋਲ ਕਰੋ

ਵਿਜੀਲੈਂਸ ਸਮਝਦੀ ਰਹੀ ਕੋਲਿਆਂਵਾਲੀ ਦਾ ਘਰ ਬੰਦ, ਬਾਦਲ ਨੇ ਉੱਥੇ ਹੀ ਪਹੁੰਚ ਲਲਕਾਰਿਆ

ਬਠਿੰਡਾ: ਪੰਜਾਬ ਵਿਜੀਲੈਂਸ ਜਿਸ ਘਰ ਨੂੰ ਬੰਦ ਸਮਝ ਕੇ ਵਾਪਸ ਮੁੜਦੀ ਰਹੀ, ਉਸੇ ਘਰ ਵਿੱਚ ਪਹੰਚ ਕੇ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਵੰਗਾਰਿਆ। ਇਹ ਘਰ ਬਾਦਲ ਪਰਿਵਾਰ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਦਾ ਸੀ। ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਕੋਲਿਆਂਵਾਲੀ ਰੂਪੋਸ਼ ਹਨ। ਵਿਜੀਲੈਂਸ ਦੀ ਟੀਮ ਕਈ ਵਾਰ ਇਸ ਘਰ ਆਈ ਪਰ ਖਾਲੀ ਹੱਥ ਪਰਤਦੀ ਰਹੀ। ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਆਪਣੇ ਲਾਮ-ਲਸ਼ਕਰ ਨਾਲ ਵਿਜੀਲੈਂਸ ਦੀ ਕੁੜਿੱਕੀ ’ਚ ਫਸੇ ਕੋਲਿਆਂਵਾਲੀ ਦੇ ਘਰ ਪੁੱਜੇ। ਬਾਦਲ ਨੇ ਇਸ ਮੌਕੇ ਸੂਬੇ ਦੀ ਅਫ਼ਸਰਸ਼ਾਹੀ ਨੂੰ ‘ਧੱਕੇਸ਼ਾਹੀ’ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕੋਲਿਆਂਵਾਲੀ ਮਗਰ ਸਮੁੱਚਾ ਅਕਾਲੀ ਦਲ ਖੜ੍ਹਾ ਹੈ। ਬਾਦਲ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਕੋਲਿਆਂਵਾਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਖਿਲਾਫ਼ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਾਬਲੇਗੌਰ ਹੈ ਕਿ ਲੰਘੇ ਦਿਨੀਂ ਉਨ੍ਹਾਂ ਦੀ ਰਿਹਾਇਸ਼ ’ਤੇ ਜਿੰਦਰਾ ਲੱਗਿਆ ਹੋਣ ਕਰਕੇ ਵਿਜੀਲੈਂਸ ਦੀ ਟੀਮ ਕੰਧ ’ਤੇ ਨੋਟਿਸ ਲਾ ਕੇ ਪਰਤ ਗਈ ਸੀ। ਬੁੱਧਵਾਰ ਨੂੰ ਬਾਦਲ ਦੀ ਫੇਰੀ ਮੌਕੇ ਕੋਲਿਆਂਵਾਲੀ ਰਿਹਾਇਸ਼ ਦੇ ਵਿਹੜੇ ’ਚ ਬਕਾਇਦਾ ਗਲੀਚੇ ਵਿਛਾਏ ਗਏ। ਬਾਦਲ ਦੀ ਫੇਰੀ ਮੌਕੇ ਕੋਲਿਆਂਵਾਲੀ ਦਾ ਲੜਕਾ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ ਵਿਧਾਇਕ ਰੋਜ਼ੀ ਬਰਕੰਦੀ ਸਮੇਤ ਵੱਖ-ਵੱਖ ਅਕਾਲੀ ਹਲਕਾ ਇੰਚਾਰਜ ਤੇ ਹੋਰ ਆਗੂ ਮੌਜੂਦ ਸਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ 'ਆਪ' ਵਿਧਾਇਕ ਹਸਪਤਾਲ ਭਰਤੀ, ਅਚਾਨਕ ਵਿਗੜੀ ਸਿਹਤ: ਸਰਕਾਰੀ ਸਿਵਲ ਹਸਪਤਾਲ 'ਚ ਇਲਾਜ ਜਾਰੀ...
ਪੰਜਾਬ 'ਆਪ' ਵਿਧਾਇਕ ਹਸਪਤਾਲ ਭਰਤੀ, ਅਚਾਨਕ ਵਿਗੜੀ ਸਿਹਤ: ਸਰਕਾਰੀ ਸਿਵਲ ਹਸਪਤਾਲ 'ਚ ਇਲਾਜ ਜਾਰੀ...
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
Punjab News: ਪੰਜਾਬ ਤੋਂ ਵੱਡੀ ਖਬਰ, ਅਸਤੀਫੇ ਤੋਂ ਬਾਅਦ 'ਆਪ' ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ; ਬੋਲੇ...
Punjab News: ਪੰਜਾਬ ਤੋਂ ਵੱਡੀ ਖਬਰ, ਅਸਤੀਫੇ ਤੋਂ ਬਾਅਦ 'ਆਪ' ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ; ਬੋਲੇ...

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
Varinder Ghuman Death: ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
Farsa Wale Baba Death: ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget