ਪੜਚੋਲ ਕਰੋ

ਕੈਪਟਨ ਦੇ ਗੜ੍ਹ 'ਚ ਗਰਜਿਆ 'ਆਪ' ਦਾ ਅਮਨ, 'ਕੈਪਟਨ ਪਰਿਵਾਰ ਤੋਂ ਲੋਕ ਭਲਾਈ ਦੀ ਉਮੀਦ ਬੇਵਕੂਫ਼ੀ'

ਅਮਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਛਾਏ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੋਂ ਲੋਕ ਭਲਾਈ ਦੀ ਉਮੀਦ ਕਰਨਾ ਬੇਵਕੂਫੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ 'ਆਪ' ਪਟਿਆਲਾ ਤੋਂ ਜਿੱਤ ਹਾਸਲ ਕਰੇਗੀ ਤੇ ਮਹਾਰਾਣੀ ਪਰਨੀਤ ਕੌਰ ਨੂੰ ਉਨ੍ਹਾਂ ਦੇ ਹੀ ਇਲਾਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਏਗਾ।

ਪਟਿਆਲਾ: ਲੋਕ ਸਭਾ ਹਲਕਾ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੀ ਕਵਾਇਦ ਨਾਲ ਅੱਜ ਆਪ ਵਿਧਾਇਕ ਅਮਨ ਅਰੋੜਾ ਪਟਿਆਲਾ ਪਹੁੰਚੇ। ਇੱਥੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਹੋਇਆਂ ਅਮਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਛਾਏ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੋਂ ਲੋਕ ਭਲਾਈ ਦੀ ਉਮੀਦ ਕਰਨਾ ਬੇਵਕੂਫੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ 'ਆਪ' ਪਟਿਆਲਾ ਤੋਂ ਜਿੱਤ ਹਾਸਲ ਕਰੇਗੀ ਤੇ ਮਹਾਰਾਣੀ ਪਰਨੀਤ ਕੌਰ ਨੂੰ ਉਨ੍ਹਾਂ ਦੇ ਹੀ ਇਲਾਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਏਗਾ। ਇਸ ਮੌਕੇ ਅਮਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਮਹਾਰਾਣੀ ਪਰਨੀਤ ਕੌਰ ਦੇ ਕੰਮਕਾਜ ਦੀ ਸਖ਼ਤ ਆਲੋਚਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀ ਮਾਮਲੇ ਬਾਰੇ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੁੜ ਬਹਾਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਕੱਲ੍ਹ ਕਾਂਗਰਸ ਤੇ 'ਆਪ' ਦਾ ਪ੍ਰਤੀਨਿਧੀਮੰਡਲ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ। ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਨੂੰ ਤੂਲ ਦੇ ਰਿਹਾ ਹੈ। ਸੱਚੀ ਗੱਲ ਇਹ ਹੈ ਕਿ ਇਸ ਘਟਨਾ ਨੂੰ 4 ਸਾਲ ਬੀਤ ਗਏ ਹਨ ਪਰ 2 ਕਮਿਸ਼ਨ ਤੇ ਲੰਮੀ ਜਾਂਚ ਤੋਂ ਬਾਅਦ ਵੀ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਿਆ ਜਦਕਿ ਵਿਜੇ ਪ੍ਰਤਾਪ ਆਪਣੀ ਪੂਰੀ ਟੀਮ ਨਾਲ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਜੁਟੇ ਹੋਏ ਸੀ। ਪਰ ਅਕਾਲੀ ਦਲ ਨੇ ਜਾਣ ਬੁੱਝ ਕੇ ਇਸ ਮਾਮਲੇ ਨੂੰ ਉਛਾਲਿਆ ਹੈ। ਉਹ ਇਸ ਮਾਮਲੇ ਵਿੱਚ ਸਿਆਸਤ ਕਰ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ 'ਆਪ' ਵਿਧਾਇਕ ਨੇ ਬਜ਼ੁਰਗ ਨੂੰ ਮਾਰੀ ਲੱਤ, ਸਾਹਮਣੇ ਆਇਆ ਪੀੜਤ ਬੋਲਿਆ- 'ਮੈਂ ਨਸ਼ੇ ਵਿੱਚ ਨਹੀਂ ਸੀ, ਪਿੰਡ 'ਚ ਨਹੀਂ ਵੜ੍ਹਨ ਦਿੱਤਾ ਜਾਏਗਾ ਆਗੂ...'
ਪੰਜਾਬ 'ਚ 'ਆਪ' ਵਿਧਾਇਕ ਨੇ ਬਜ਼ੁਰਗ ਨੂੰ ਮਾਰੀ ਲੱਤ, ਸਾਹਮਣੇ ਆਇਆ ਪੀੜਤ ਬੋਲਿਆ- 'ਮੈਂ ਨਸ਼ੇ ਵਿੱਚ ਨਹੀਂ ਸੀ, ਪਿੰਡ 'ਚ ਨਹੀਂ ਵੜ੍ਹਨ ਦਿੱਤਾ ਜਾਏਗਾ ਆਗੂ...'
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 7.6 ਰਹੀ ਤੀਬਰਤਾ, ਘਰਾਂ ਤੋਂ ਭੱਜੇ ਲੋਕ; ਮੱਚਿਆ ਹੜਕੰਪ
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 7.6 ਰਹੀ ਤੀਬਰਤਾ, ਘਰਾਂ ਤੋਂ ਭੱਜੇ ਲੋਕ; ਮੱਚਿਆ ਹੜਕੰਪ
Gold Silver Rate Today: ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਚਾਂਦੀ ਡਿੱਗ ਕੇ 9050 ਰੁਪਏ ਅਤੇ ਸੋਨਾ 2360 ਹੋਇਆ ਸਸਤਾ; ਜਾਣੋ 10 ਗ੍ਰਾਮ ਦਾ ਕੀ ਰੇਟ?
ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਚਾਂਦੀ ਡਿੱਗ ਕੇ 9050 ਰੁਪਏ ਅਤੇ ਸੋਨਾ 2360 ਹੋਇਆ ਸਸਤਾ; ਜਾਣੋ 10 ਗ੍ਰਾਮ ਦਾ ਕੀ ਰੇਟ?
1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਨਵਾਂ Financial Year, 31 ਮਾਰਚ ਤੱਕ ਨਿਪਟਾ ਲਓ ਆਹ ਜ਼ਰੂਰੀ ਕੰਮ
1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਨਵਾਂ Financial Year, 31 ਮਾਰਚ ਤੱਕ ਨਿਪਟਾ ਲਓ ਆਹ ਜ਼ਰੂਰੀ ਕੰਮ
BiG Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਲਾਕਾ: ਲੋਕਾਂ 'ਚ ਫੈਲੀ ਦਹਿਸ਼ਤ; ਹਾਈਵੇ ਵੀ ਕੀਤੇ ਗਏ ਬੰਦ...
BiG Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਲਾਕਾ: ਲੋਕਾਂ 'ਚ ਫੈਲੀ ਦਹਿਸ਼ਤ; ਹਾਈਵੇ ਵੀ ਕੀਤੇ ਗਏ ਬੰਦ...
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
Embed widget