ਪੜਚੋਲ ਕਰੋ

ਨੋਟ ਬੰਦੀ ਕਾਰਨ ਗੁਰੂ ਕੀ ਨਗਰੀ ਦਾ ਕਾਰੋਬਾਰ ਠੱਪ

ਅੰਮ੍ਰਿਤਸਰ: ਨੋਟ ਬੰਦੀ ਦਾ ਅਸਰ ਹੁਣ ਕਾਰੋਬਾਰ ਉੱਤੇ ਵੱਡੇ ਪੱਧਰ ਉੱਤੇ ਪੈਣ ਲੱਗਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਦੁਕਾਨਦਾਰ ਨੋਟ ਬੰਦੀ ਦੇ ਕਾਰਨ ਖ਼ਾਲੀ ਬੈਠਣ ਲਈ ਮਜਬੂਰ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਰਧਾਲੂ ਤਾਂ ਦਰਬਾਰ ਸਾਹਿਬ ਆ ਰਹੇ ਪਰ ਉਹ ਖ਼ਰੀਦਦਾਰੀ ਘੱਟ ਕਰ ਰਹੇ ਹਨ। ਇਸੀ ਤਰ੍ਹਾਂ ਸ਼ਹਿਰ ਦੇ ਜ਼ਿਆਦਾਤਰ ਹੋਟਲ ਵੀ ਖ਼ਾਲੀ ਹੋਏ ਪਏ ਹਨ। ਨੋਟ ਬੰਦੀ ਦੇ ਕਾਰਨ ਦਰਬਾਰ ਸਾਹਿਬ ਆਏ ਸੈਲਾਨੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਤੋਂ ਆਏ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਹੈ। ਹਵਾਈ ਅੱਡੇ ਉੱਤੇ ਉਸ ਨੇ ਜਦੋਂ ਕਰੰਸੀ ਬਦਲੀ ਤਾਂ ਉਸ ਨੂੰ 500 ਅਤੇ 1000 ਦੇ ਨੋਟ ਦੇ ਦਿੱਤੇ ਗਏ। ਪਰ ਬਾਅਦ ਵਿੱਚ ਇਹ ਨੋਟ ਬੰਦ ਕਰ ਦਿੱਤੇ ਗਏ। ਇਸ ਕਾਰਨ ਉਸ ਨੂੰ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਦੇ ਕੱਪੜਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਬਿਲਕੁਲ ਖ਼ਤਮ ਹੋ ਚੁੱਕਾ ਹੈ। ਪਿਛਲੇ ਦਿਨਾਂ ਤੋਂ ਕੋਈ ਵੀ ਖ਼ਰੀਦਦਾਰ ਕੱਪੜਾ ਖ਼ਰੀਦਣ ਨਹੀਂ ਆ ਰਿਹਾ। ਬੈਂਕ ਤੋਂ ਪੈਸਾ ਕਢਵਾ ਕੇ ਉਹ ਗੁਜ਼ਾਰਾ ਚਲਾ ਰਹੇ ਹਨ। ਸ਼ਹਿਰ ਦੇ ਹਲਵਾਈਆਂ ਦੇ ਕੰਮ ਕਾਜ ਉੱਤੇ ਵੀ ਨੋਟ ਬੰਦੀ ਦਾ ਅਸਰ ਹੈ। ਜਿਨ੍ਹਾਂ ਦੇ ਘਰ ਵਿਆਹ ਹਨ , ਉਨ੍ਹਾਂ ਨੇ ਆਪਣੇ ਖ਼ਰਚਿਆਂ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ।ਜਿਸ ਕਾਰਨ ਹਲਵਾਈ ਅਤੇ ਕਾਮੇ ਬੇਕਾਰ ਬੈਠਣ ਲਈ ਮਜਬੂਰ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 

 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ

 Himachal Car Accident : ਚਿੰਤਪੁਰਨੀ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਕਾਰ ਡੂੰਘੀ ਖੱਡ 'ਚ ਡਿੱਗੀ ,4 ਲੋਕਾਂ ਦੀ ਮੌਤ 

AAP ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ ,ਭਾਜਪਾ ਨੂੰ ਦੱਸਿਆ ਗੱਦਾਰਾਂ ਦੀ ਪਾਰਟੀ 

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
Australia ਨੇ 11 ਪੰਜਾਬੀਆ ਸਮੇਤ 15 ਭਾਰਤੀਆਂ ਨੂੰ ਕੀਤਾ ਡਿਪੋਰਟ , ਅੱਜ ਪਹੁੰਚਣਗੇ ਦਿੱਲੀ

Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...

Big News: ਇਨ੍ਹਾਂ ਅਧਿਕਾਰੀਆਂ ਨੂੰ ਮਿਲੀ ਜ਼ਿੰਮੇਵਾਰੀ, 5 ਜ਼ਿਲ੍ਹਿਆਂ 'ਚ ਨਵੇਂ ਡੀਸੀ ਅਤੇ ਐਸਐਸਪੀ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਇਨ੍ਹਾਂ ਅਧਿਕਾਰੀਆਂ ਨੂੰ ਮਿਲੀ ਜ਼ਿੰਮੇਵਾਰੀ, 5 ਜ਼ਿਲ੍ਹਿਆਂ 'ਚ ਨਵੇਂ ਡੀਸੀ ਅਤੇ ਐਸਐਸਪੀ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...

Punjab News: ਪੰਜਾਬ ਦੀ ਸਿਆਸਤ 'ਚ ਹਲਚਲ ਜਾਰੀ, ਹੁਣ ਇਸ ਮਸ਼ਹੂਰ ਹਸਤੀ ਨੇ ਫੜ੍ਹਿਆ 'ਆਪ' ਦਾ ਪੱਲਾ; ਜਾਣੋ ਕੌਣ?

Embed widget