ਪੜਚੋਲ ਕਰੋ

ਨਗਰ ਨਿਗਮ ਦੀ ਜ਼ਿਮਨੀ ਚੋਣ ਨੂੰ ਲੈਕੇ ਆਜ਼ਾਦ ਉਮੀਦਵਾਰ ਜਗਦੀਸ਼ ਦੀਸ਼ਾ ਦਾ ਗੋਲ਼ੀਆਂ ਮਾਰ ਕੇ ਕਤਲ

ਜਗਦੀਸ਼ ਦੀਸ਼ਾ ਐਸਜੀਪੀਸੀ ਮੁਲਾਜ਼ਮ ਵੀ ਸਨ। ਗੋਲੀ ਮਾਰਨ ਵਾਲੇ ਸਕੇ ਭਰਾ ਰਾਜਾ ਅਤੇ ਲਾਡਾ ਅਕਾਲੀ ਦਲ ਦੱਖਣੀ ਦੇ ਹਲਕਾ ਇੰਚਾਰਜ ਤਲਬੀਰ ਗਿੱਲ ਦੇ ਨਜ਼ਦੀਕੀ ਦੱਸੇ ਜਾ ਰਹੇ ਹਨ।

ਅੰਮ੍ਰਿਤਸਰ ਨਗਰ ਨਿਗਮ ਦੀ ਜ਼ਿਮਨੀ ਚੋਣ ਨੂੰ ਲੈ ਕੇ ਵਾਰਡ ਨੰਬਰ 37 ਦੇ ਅਕਾਲੀ ਵਰਕਰ ਆਪਸ ਵਿੱਚ ਭਿੜੇ। ਇਸ ਭੇੜ ਦੌਰਾਨ ਹੋਈ ਗੋਲੀਬਾਰੀ ਚ ਜਗਦੀਸ਼ ਦੀਸ਼ਾ ਦੀ ਮੌਤ ਹੋ ਗਈ। ਜਗਦੀਸ਼ ਦੀਸ਼ਾ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ 37 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਚੁਕੇ ਸਨ।

ਜਗਦੀਸ਼ ਦੀਸ਼ਾ ਐਸਜੀਪੀਸੀ ਮੁਲਾਜ਼ਮ ਵੀ ਸਨ। ਗੋਲੀ ਮਾਰਨ ਵਾਲੇ ਸਕੇ ਭਰਾ ਰਾਜਾ ਅਤੇ ਲਾਡਾ ਅਕਾਲੀ ਦਲ ਦੱਖਣੀ ਦੇ ਹਲਕਾ ਇੰਚਾਰਜ ਤਲਬੀਰ ਗਿੱਲ ਦੇ ਨਜ਼ਦੀਕੀ ਦੱਸੇ ਜਾ ਰਹੇ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Moga ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਜ਼ਖਮੀ ,ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਜਾ ਰਹੇ ਸਨ ਦੋਵੇਂ 

Sidhu Moosewala ਦੀ ਹਵੇਲੀ ਪਹੁੰਚੇ ਗਾਇਕ ਗੁਰਦਾਸ ਮਾਨ , ਛੋਟੇ ਸਿੱਧੂ ਦੇ ਪੈਰ ਛੂਹ ਕੇ ਬੋਲੇ - 'ਇਹ ਬਿਲਕੁਲ ਹੂਬਹੂ ਉਹੀ ਹੈ'

Punjab Weather News : ਪੰਜਾਬ 'ਚ ਅਚਾਨਕ ਬਦਲਿਆ ਮੌਸਮ , ਕਈ ਥਾਵਾਂ 'ਤੇ ਪਿਆ ਮੀਂਹ, ਜਾਣੋ ਅਗਲੇ ਦਿਨਾਂ ਦਾ ਮੌਸਮ

Bathinda News : ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਵਿਆਹਾਂ 'ਚ ਡਾਂਸ , ਡਾਂਸਰਾਂ ਨੂੰ ਪਹਿਨਾਈ ਪੁਲਿਸ ਦੀ ਵਰਦੀ

ਵੀਡੀਓਜ਼

Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ
Karan Aujla Show ਹੜ੍ਹ ਪੀੜਤ ਪਰਿਵਾਰ ਕਰਨ ਦੇ ਸ਼ੋਅ ‘ਚ! ਸਭ ਨੂੰ ਭਾਵੁਕ ਕਰ ਗਿਆ ਔਜਲਾ
MSP ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਖੁਲਾਸਾ! ਕਿਸਾਨਾਂ ਲਈ ਕੀ ਕਿਹਾ?| BJP
ਪੰਜਾਬ ‘ਚ AAP ਸਿਰਫ਼ ਕੇਜਰੀਵਾਲ ਲਈ ATM? ਅਮਿਤ ਸ਼ਾਹ ਦਾ ਵੱਡਾ ਹਮਲਾ | BJP
ਇਹ ਸਰਕਾਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ! – ਅਮਿਤ ਸ਼ਾਹ ਦਾ AAP ‘ਤੇ ਤਿੱਖਾ ਹਮਲਾ | BJP

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Moga ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਜ਼ਖਮੀ ,ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਜਾ ਰਹੇ ਸਨ ਦੋਵੇਂ 
Moga ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਜ਼ਖਮੀ ,ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਜਾ ਰਹੇ ਸਨ ਦੋਵੇਂ 
Girlfriend ਦੀ ਹੱਤਿਆ ਕਰਨ ਵਾਲਾ ਆਪਣੀ ਭੈਣ ਦਾ ਵਿਆਹ ਨਹੀਂ ਦੇਖ ਸਕੇਗਾ , ਚੰਡੀਗੜ੍ਹ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ 
Girlfriend ਦੀ ਹੱਤਿਆ ਕਰਨ ਵਾਲਾ ਆਪਣੀ ਭੈਣ ਦਾ ਵਿਆਹ ਨਹੀਂ ਦੇਖ ਸਕੇਗਾ , ਚੰਡੀਗੜ੍ਹ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ 
Punjab Weather News : ਪੰਜਾਬ 'ਚ ਅਚਾਨਕ ਬਦਲਿਆ ਮੌਸਮ , ਕਈ ਥਾਵਾਂ 'ਤੇ ਪਿਆ ਮੀਂਹ, ਜਾਣੋ ਅਗਲੇ ਦਿਨਾਂ ਦਾ ਮੌਸਮ
Punjab Weather News : ਪੰਜਾਬ 'ਚ ਅਚਾਨਕ ਬਦਲਿਆ ਮੌਸਮ , ਕਈ ਥਾਵਾਂ 'ਤੇ ਪਿਆ ਮੀਂਹ, ਜਾਣੋ ਅਗਲੇ ਦਿਨਾਂ ਦਾ ਮੌਸਮ
Sidhu Moosewala ਦੀ ਹਵੇਲੀ ਪਹੁੰਚੇ ਗਾਇਕ ਗੁਰਦਾਸ ਮਾਨ , ਛੋਟੇ ਸਿੱਧੂ ਦੇ ਪੈਰ ਛੂਹ ਕੇ ਬੋਲੇ - 'ਇਹ ਬਿਲਕੁਲ ਹੂਬਹੂ ਉਹੀ ਹੈ'
Sidhu Moosewala ਦੀ ਹਵੇਲੀ ਪਹੁੰਚੇ ਗਾਇਕ ਗੁਰਦਾਸ ਮਾਨ , ਛੋਟੇ ਸਿੱਧੂ ਦੇ ਪੈਰ ਛੂਹ ਕੇ ਬੋਲੇ - 'ਇਹ ਬਿਲਕੁਲ ਹੂਬਹੂ ਉਹੀ ਹੈ'
Canada ‘ਚ ਮੋਗਾ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ , 4 ਸਾਲ ਪਹਿਲਾਂ ਪਤਨੀ ਨਾਲ ਗਿਆ ਸੀ ਕੈਨੇਡਾ  

Bus Accident: ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 7 ਦੀ ਮੌਤ ਅਤੇ ਬਾਕੀ ਜ਼ਖਮੀ...

Punjab News: ਪੰਜਾਬ ਤੋਂ ਵੱਡੀ ਖਬਰ! ਹੈਪੀ ਸਰਪੰਚ ਕਤਲ ਮਾਮਲੇ 'ਚ 4 ਮੁਲਜ਼ਮ ਗ੍ਰਿਫਤਾਰ; ਕਤਲ ਦਾ ਅਸਲ ਕਾਰਨ ਆਇਆ ਸਾਹਮਣੇ...
ਪੰਜਾਬ ਤੋਂ ਵੱਡੀ ਖਬਰ! ਹੈਪੀ ਸਰਪੰਚ ਕਤਲ ਮਾਮਲੇ 'ਚ 4 ਮੁਲਜ਼ਮ ਗ੍ਰਿਫਤਾਰ; ਕਤਲ ਦਾ ਅਸਲ ਕਾਰਨ ਆਇਆ ਸਾਹਮਣੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਕਤਲ ਦੇ ਦੋਸ਼ 'ਚ ਮਸ਼ਹੂਰ ਆਗੂ ਗ੍ਰਿਫ਼ਤਾਰ; ਸਿਆਸੀ ਜਗਤ 'ਚ ਮੱਚੀ ਹਲਚਲ...

Embed widget