ਪੜਚੋਲ ਕਰੋ
Advertisement
ਸਿੱਖ ਸੰਗਤਾਂ ਦੇ ਨਿਸ਼ਾਨੇ 'ਤੇ ਅਨੁਪਮ ਖੇਰ! ਰਵਨੀਤ ਬਿਟੂ ਨੇ ਬੀਜੇਪੀ 'ਚੋਂ ਕੱਢਣ ਦੀ ਦਿੱਤੀ ਸਲਾਹ
ਇਸ ਮਗਰੋਂ ਸੋਸ਼ਲ ਮੀਡੀਆ 'ਤੇ ਸਿੱਖ ਸੰਗਤ ਵੱਲੋਂ ਖੇਰ ਦੀ ਅਲੋਚਨਾ ਹੋ ਰਹੀ ਹੈ।
ਚੰਡੀਗੜ੍ਹ: ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਅਦਾਕਾਰ ਅਨੁਪਮ ਖੇਰ ਨੂੰ ਉਦੋਂ ਘੇਰਿਆ ਜਦੋਂ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਵਚਨਾਂ ਦੀ ਵਰਤੋਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਵਰਣਨ ਕਰਨ ਲਈ ਕੀਤੇ। ਇਸ ਮਗਰੋਂ ਸੋਸ਼ਲ ਮੀਡੀਆ 'ਤੇ ਸਿੱਖ ਸੰਗਤ ਵੱਲੋਂ ਖੇਰ ਦੀ ਅਲੋਚਨਾ ਹੋ ਰਹੀ ਹੈ।
ਦਰਅਸਲ, ਅਨੁਪਮ ਖੇਰ ਨੇ ਬੁਧਵਾਰ ਨੂੰ ਇੱਕ ਟਵੀਟ ਕੀਤਾ ਸੀ ਕਿ, “ ਸਵਾ ਲਾਖ ਸੇ ਇੱਕ ਭਿੜਾ ਦੂਂ!:) @sambitswaraj”
ਪਾਤਰਾ ਨੇ ਬੀਤੇ ਕੱਲ੍ਹ ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੀੜਤ ਇੱਕ ਬੱਚੀ ਦੀ ਫੋਟੋ ਟਵੀਟ ਕੀਤੀ ਸੀ ਜੋ ਆਪਣੇ ਮਰ ਚੁੱਕੇ ਰਿਸ਼ਤੇਦਾਰ ਦੇ ਛਾਤੀ ਤੇ ਬੈਠਾ ਸੀ। ਪਾਤਰਾ ਨੇ ਟਵੀਟ 'ਚ ਲਿਖਿਆ ਸੀ “PULITZER LOVERS ??”। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਖੂਬ ਅਲੋਚਨਾ ਹੋਣ ਲੱਗੀ।सवा लाख से एक भिडा दूँ !:) @sambitswaraj
— Anupam Kher (@AnupamPKher) July 1, 2020
PULITZER LOVERS ?? pic.twitter.com/Mvau0UAyux
— Sambit Patra (@sambitswaraj) July 1, 2020
Do you not have an iota of empathy left in you?? https://t.co/PJYT4uZZbj
— Dia Mirza (@deespeak) July 1, 2020
ਬਿੱਟੂ ਨੇ ਖੇਰ ਦੇ ਟਵੀਟ ਨੂੰ ਆਰਐਸਐਸ ਵੱਲੋਂ “ਸਿੱਖ ਧਰਮ ਦੇ ਮਜ਼ਬੂਤ ਸਿਧਾਂਤਾਂ” ਨੂੰ ਪੇਤਲਾ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਬਿਟੂ ਨੇ ਟਵੀਟ ਕਰਕੇ ਲਿਖਿਆ...This vile disgrace of a human being is a "doctor"?
Apni ghinoni soch ki sachchaii dikhaadi aapne, Patra-ji. https://t.co/MaXmF29Yv9 — VISHAL DADLANI (@VishalDadlani) July 1, 2020
How dare @AnupamPKher use sacred words of Guru Gobind Singh ji to describe the spokesperson of BJP. It spoils the martial image of Sikhs. It is a bid of RSS to dilute strong tenets of Sikhism. PM Modi should tender immediate apology and kick out Kher and his wife from bjp. pic.twitter.com/VGSt4v3gPa
— Ravneet Singh Bittu (@RavneetBittu) July 2, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement