ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੁਹਕੋਰੜੀ ਹੈਰੋਇਨ ਮਾਮਲੇ 'ਚ ਅਕਾਲੀ ਲੀਡਰ ਨੂੰ ਨਿਆਇਕ ਹਿਰਾਸਤ 'ਚ ਭੇਜਿਆ
ਸਾਬਕਾ ਅਕਾਲੀ ਐਸਐਸ ਬੋਰਡ ਮੈਂਬਰ ਅਨਵਰ ਮਸੀਹ ਨੂੰ ਅਦਾਲਤ ਨੇ ਨਿਆਇਕ ਹਿਰਾਸਤ (ਜੇਲ੍ਹ )'ਚ ਭੇਜ ਦਿੱਤਾ ਹੈ।
![ਬੁਹਕੋਰੜੀ ਹੈਰੋਇਨ ਮਾਮਲੇ 'ਚ ਅਕਾਲੀ ਲੀਡਰ ਨੂੰ ਨਿਆਇਕ ਹਿਰਾਸਤ 'ਚ ਭੇਜਿਆ Anwar Masih Sent to judicial custody ਬੁਹਕੋਰੜੀ ਹੈਰੋਇਨ ਮਾਮਲੇ 'ਚ ਅਕਾਲੀ ਲੀਡਰ ਨੂੰ ਨਿਆਇਕ ਹਿਰਾਸਤ 'ਚ ਭੇਜਿਆ](https://static.abplive.com/wp-content/uploads/sites/5/2020/02/21205854/Anwar-Masih-arrested.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਅੰਮ੍ਰਿਤਸਰ ਬਹੁਕਰੋੜੀ ਹੈਰੋਇਨ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਅਕਾਲੀ ਐਸਐਸ ਬੋਰਡ ਮੈਂਬਰ ਅਨਵਰ ਮਸੀਹ ਨੂੰ ਅੰਮ੍ਰਿਤਸਰ 'ਚ ਡਿਊਟੀ ਮੈਜਿਸਟਰੇਟ ਗੌਰਵ ਗੁਪਤਾ ਦੀ ਅਦਾਲਤ ਨੇ ਨਿਆਇਕ ਹਿਰਾਸਤ (ਜੇਲ੍ਹ )'ਚ ਭੇਜ ਦਿੱਤਾ ਹੈ। ਅਨਵਰ ਮਸੀਹ ਨੂੰ ਬੁੱਧਵਾਰ ਐਸਟੀਐਫ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)