ਪੜਚੋਲ ਕਰੋ

‘ਆਪ’ ਦੀ ਨਵਵਿਆਹੀ ਜੋੜੀ ਨੂੰ ਸੁਖਬੀਰ ਬਾਦਲ ਤੇ ਕੇਜਰੀਵਾਲ ਦਾ ਅਸ਼ੀਰਵਾਦ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਬੱਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅੱਜ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ। ਇਸ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਅੰਮ੍ਰਿਤਸਰ ਪੁੱਜੇ। ਇਨ੍ਹਾਂ ਵਿੱਚ ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਵੱਡੇ ਨੇਤਾ ਸ਼ਾਮਲ ਹਨ। ਵਿਧਾਇਕਾ ਬਲਜਿੰਦਰ ਕੌਰ ਦਾ ਆਨੰਦ ਕਾਰਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਹੋਇਆ ਸੀ। ਉਨ੍ਹਾਂ ਦੇ ਪਤੀ ਸੁਖਰਾਜ ਬੱਲ ਵੀ ਮਾਝਾ ‘ਆਪ’ ਜ਼ੋਨ ਦੇ ਇੰਚਾਰਜ ਹਨ। ਦੋਵੇਂ ਜਣਿਆਂ ਨੇ ਸੱਤ ਜਨਵਰੀ ਨੂੰ ਮੰਗਣੀ ਕਰਵਾਈ ਸੀ। ਰਿਸੈਪਸ਼ਨ ਵਿੱਚ ਪੁੱਜੇ ਲੀਡਰਾਂ ਨੇ ਪੁਲਵਾਮਾ ਹਮਲੇ ਬਾਰੇ ਵੀ ਆਪਣਾ ਪੱਖ ਸਾਂਝਾ ਕੀਤਾ। ਇਸ ਮੌਕੇ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਾਫੀ ਬੇਰਹਿਮੀ ਭਰਿਆ ਹਮਲਾ ਸੀ। ਪੂਰਾ ਦੇਸ਼ ਉਮੀਦ ਕਰ ਰਿਹਾ ਹੈ ਕਿ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਵੇ ਤੇ ਭਾਰਤ ਇਸ ਲਈ ਤਿਆਰ ਵੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਪਤੀ ਚੁੱਪ-ਚੁਪੀਤੇ ਕਰਵਾ ਰਿਹਾ ਸੀ ਦੂਜਾ ਵਿਆਹ, ਮੌਕੇ 'ਤੇ ਪਹੁੰਚ ਗਈ ਪਹਿਲੀ ਪਤਨੀ, ਫੇਰ ਹੋਇਆ ਇਹ...
Punjab News : ਪਤੀ ਚੁੱਪ-ਚੁਪੀਤੇ ਕਰਵਾ ਰਿਹਾ ਸੀ ਦੂਜਾ ਵਿਆਹ, ਮੌਕੇ 'ਤੇ ਪਹੁੰਚ ਗਈ ਪਹਿਲੀ ਪਤਨੀ, ਫੇਰ ਹੋਇਆ ਇਹ...
Congress Party: ਕਾਂਗਰਸ 'ਚ ਵੱਡਾ ਫੇਰਬਦਲ, ਮਸ਼ਹੂਰ ਆਗੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਜਨਰਲ ਸਕੱਤਰ...
Congress Party: ਕਾਂਗਰਸ 'ਚ ਵੱਡਾ ਫੇਰਬਦਲ, ਮਸ਼ਹੂਰ ਆਗੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਜਨਰਲ ਸਕੱਤਰ...
ਰੁੱਕ ਜਾਵੇਗੀ ਬੱਸਾਂ ਦੀ ਰਫਤਾਰ! ਤਿੰਨ ਦਿਨ ਹੜਤਾਲ 'ਤੇ ਜਾਣਗੇ ਮੁਲਾਜ਼ਮ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਰੁੱਕ ਜਾਵੇਗੀ ਬੱਸਾਂ ਦੀ ਰਫਤਾਰ! ਤਿੰਨ ਦਿਨ ਹੜਤਾਲ 'ਤੇ ਜਾਣਗੇ ਮੁਲਾਜ਼ਮ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਜਲੰਧਰ ਦਾ ਇਮੀਗ੍ਰੇਸ਼ਨ ਦਫਤਰ ਬਣਿਆ ਜੰਗ ਦਾ ਮੈਦਾਨ, ਸਿੱਖ ਨੌਜਵਾਨ ਜ਼ਖ਼ਮੀ; ਮੱਚ ਗਈ ਹਫੜਾ-ਦਫੜੀ
ਜਲੰਧਰ ਦਾ ਇਮੀਗ੍ਰੇਸ਼ਨ ਦਫਤਰ ਬਣਿਆ ਜੰਗ ਦਾ ਮੈਦਾਨ, ਸਿੱਖ ਨੌਜਵਾਨ ਜ਼ਖ਼ਮੀ; ਮੱਚ ਗਈ ਹਫੜਾ-ਦਫੜੀ

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
Embed widget