ਪੜਚੋਲ ਕਰੋ

ਜਾਖੜ ਦੀ ਕੋਠੀ 'ਤੇ ਪੈਟਰੋਲ ਬੰਬ ਨਾਲ ਹਮਲਾ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ਸਥਿਤ ਕੋਠੀ ਉੱਤੇ ਹਮਲਾ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਕੋਠੀ ਉੱਤੇ ਪਥਰਾਅ ਕੀਤਾ ਗਿਆ ਹੈ ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ। ਉਂਝ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ।

ਅਬੋਹਰ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ਸਥਿਤ ਕੋਠੀ ਉੱਤੇ ਹਮਲਾ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਕੋਠੀ ਉੱਤੇ ਪਥਰਾਅ ਕੀਤਾ ਗਿਆ ਹੈ ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ। ਉਂਝ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ। ਪੁਲਿਸ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਰਮੇਸ਼ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਜਦੋਂ ਇਹ ਘਟਨਾ ਵਾਪਰੀ, ਉਦੋਂ ਸੋਨੀ ਨਸ਼ੇ ਵਿੱਚ ਸੀ। ਯਾਦ ਰਹੇ ਰਮੇਸ਼ ਸੋਨੀ ਦੀ ਪਤਨੀ ਨੇ ਅਬੋਹਰ ’ਚ ਨਗਰ ਕੌਂਸਰ ਦੀ ਚੋਣ ਲੜਨ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ ਜੋ ਰੱਦ ਹੋ ਗਏ ਸੀ। ਸੂਤਰਾਂ ਮੁਤਾਬਕ ਉਦੋਂ ਵੀ ਰਮੇਸ਼ ਸੋਨੀ ਨੇ ਜਾਖੜ ਨੂੰ ਕਾਫ਼ੀ ਬੁਰਾ-ਭਲਾ ਆਖਿਆ ਸੀ। ਉਸ ਨੇ ਇਸ ਬਾਰੇ ਪਟੀਸ਼ਨ ਵੀ ਦਾਇਰ ਕੀਤੀ ਸੀ। ਸੂਤਰਾਂ ਮੁਤਾਬਕ 'ਆਪ' ਲੀਡਰ ਵੱਲੋਂ 15 ਮਿੰਟਾਂ ਦੀ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।

ਟਾਪ ਹੈਡਲਾਈਨ

Punjab News: ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, SHO ਸਣੇ ਗੰਨਮੈਨ ਹੋਮ ਗਾਰਡ ਜਵਾਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, SHO ਸਣੇ ਗੰਨਮੈਨ ਹੋਮ ਗਾਰਡ ਜਵਾਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
Punjab News: LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election 2027: 'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
Punjab News: ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...
Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...
BJP MLA Road Accident: ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
Embed widget