ਪੜਚੋਲ ਕਰੋ

ਬਾਦਲਾਂ ਨਾਲ ਢੀਂਡਸਾ ਪਰਿਵਾਰ ਦੀ ਕਿਉਂ ਖੜਕੀ? ਜਾਣੋ ਅਸਲ ਕਾਰਨ

ਬਾਦਲ ਪਰਿਵਾਰ ਨਾਲ ਢੀਂਡਸਾ ਪਰਿਵਾਰ ਦੀ ਕਿਉਂ ਖੜਕੀ? ਇਸ ਦਾ ਜਵਾਬ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਉਨ੍ਹਾਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਮੰਗ ਕੀਤੀ ਸੀ। ਇਸ ਮੰਗ ਦੀ ਹਮਾਇਤ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਕੀਤੀ ਸੀ।

ਚੰਡੀਗੜ੍ਹ: ਬਾਦਲ ਪਰਿਵਾਰ ਨਾਲ ਢੀਂਡਸਾ ਪਰਿਵਾਰ ਦੀ ਕਿਉਂ ਖੜਕੀ? ਇਸ ਦਾ ਜਵਾਬ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਉਨ੍ਹਾਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਮੰਗ ਕੀਤੀ ਸੀ। ਇਸ ਮੰਗ ਦੀ ਹਮਾਇਤ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਕੀਤੀ ਸੀ। ਢੀਂਡਸਾ ਦਾ ਕਹਿਣਾ ਹੈ ਕਿ ਪ੍ਰਧਾਨਗੀ ਛੱਡਣ ਵਾਲੀ ਗੱਲ 'ਤੇ ਸੁਖਬੀਰ ਗੁੱਸਾ ਹੋ ਗਏ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਕਿਸੇ ਦੀ ਵੀ ਨਹੀਂ ਸੁਣਦੇ। ਇੱਥੋਂ ਤੱਕ ਸੁਖਬੀਰ ਬਾਦਲ ਆਪਣੇ ਪਿਓ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਵੀ ਨਹੀਂ ਮੰਨਦੇ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਕੇ ਵੱਡੀ ਗਲਤੀ ਕੀਤੀ ਸੀ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਸਿਧਾਂਤਕ ਲੜਾਈ ਹੈ ਕਿਉਂਕਿ ਉਹ ਪਾਰਟੀ 'ਚ ਡਿਕਟੇਟਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 2012 ਤੋਂ ਬਾਅਦ ਸੁਖਬੀਰ ਨੇ ਮਨਮਰਜ਼ੀਆਂ ਸ਼ੁਰੂ ਕਰ ਦਿੱਤੀਆਂ ਸੀ। ਉਸ ਨੇ ਰੇਤ ਤੇ ਸ਼ਰਾਬ ਮਾਫੀਆ ਨੂੰ ਸਰਕਾਰੀ ਸ਼ਹਿ ਦਿੱਤੀ ਸੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਵੀ ਹੱਥ ਖੜ੍ਹੇ ਹੋ ਗਏ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਚੋਣ ਸੈਟਿੰਗ ਕਰਕੇ ਦਿੱਤੀ ਸੀ। ਡੇਰਾ ਮੁਖੀ ਨੂੰ ਮਾਫੀ ਵੇਲੇ ਸਾਨੂੰ ਨਹੀਂ ਪੁੱਛਿਆ ਗਿਆ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਅਕਾਲੀ ਦਲ ਤੇ ਕਾਂਗਰਸ ਦੀ ਸੈਟਿੰਗ ਹੈ। ਇਸ ਲਈ ਹੀ ਬੇਅਦਬੀ ਦੇ ਮੁੱਦੇ 'ਤੇ ਕੈਪਟਨ ਢਿੱਲੇ ਪੈ ਗਏ ਹਨ।

ਟਾਪ ਹੈਡਲਾਈਨ

ਪੰਜਾਬ ਰੋਡਵੇਜ਼ ਦੀ ਬੱਸ 'ਚ ਲੱਗੀ ਅੱਗ, ਪਈਆਂ ਭਾਜੜਾਂ; ਯਾਤਰੀਆਂ 'ਚ ਮੱਚੀ ਭਗਦੜ
ਪੰਜਾਬ ਰੋਡਵੇਜ਼ ਦੀ ਬੱਸ 'ਚ ਲੱਗੀ ਅੱਗ, ਪਈਆਂ ਭਾਜੜਾਂ; ਯਾਤਰੀਆਂ 'ਚ ਮੱਚੀ ਭਗਦੜ
Asian Champions Trophy: ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ 27 ਅਕਤੂਬਰ ਤੋਂ ਆਗਾਜ਼, ਟੀਮ ਇੰਡੀਆ-ਪਾਕਿਸਤਾਨ ਸਣੇ 6 ਟੀਮਾਂ ਹਿੱਸਾ ਲੈਣਗੀਆਂ; ਟੂਰਨਾਮੈਂਟ 'ਚ ਐਂਟਰੀ ਫ੍ਰੀ; ਜਾਣੋ ਫਾਈਨਲ ਕਿੱਥੇ?
ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ 27 ਅਕਤੂਬਰ ਤੋਂ ਆਗਾਜ਼, ਟੀਮ ਇੰਡੀਆ-ਪਾਕਿਸਤਾਨ ਸਣੇ 6 ਟੀਮਾਂ ਹਿੱਸਾ ਲੈਣਗੀਆਂ; ਟੂਰਨਾਮੈਂਟ 'ਚ ਐਂਟਰੀ ਫ੍ਰੀ; ਜਾਣੋ ਫਾਈਨਲ ਕਿੱਥੇ?
AAP ਮੰਤਰੀ ਬੋਲੇ- ਕੱਲ੍ਹ ਤੋਂ ਨਹੀਂ ਲੱਗਣਗੇ ਬਿਜਲੀ ਦੇ ਲੰਬੇ ਕੱਟ, ਪ੍ਰਾਈਵੇਟ ਪਲਾਂਟ ਵੀ ਕਰਵਾ ਲਏ ਸਹੀ
AAP ਮੰਤਰੀ ਬੋਲੇ- ਕੱਲ੍ਹ ਤੋਂ ਨਹੀਂ ਲੱਗਣਗੇ ਬਿਜਲੀ ਦੇ ਲੰਬੇ ਕੱਟ, ਪ੍ਰਾਈਵੇਟ ਪਲਾਂਟ ਵੀ ਕਰਵਾ ਲਏ ਸਹੀ
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, 2 SHO ਸਣੇ 4 ਖਿਲਾਫ ਵੱਡਾ ਐਕਸ਼ਨ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, 2 SHO ਸਣੇ 4 ਖਿਲਾਫ ਵੱਡਾ ਐਕਸ਼ਨ, ਜਾਣੋ ਪੂਰਾ ਮਾਮਲਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...
ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...
Big News: ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
IAS Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
Punjab News: ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਅੱਜ ਗਣੇਸ਼ ਚਤੁਰਥੀ 'ਤੇ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ RBI ਦਾ ਅਲਰਟ
ਅੱਜ ਗਣੇਸ਼ ਚਤੁਰਥੀ 'ਤੇ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ RBI ਦਾ ਅਲਰਟ
Embed widget