ਪੜਚੋਲ ਕਰੋ
ਸ਼੍ਰੋਮਣੀ ਅਕਾਲੀ ਦਲ 'ਤੇ ਲੱਗੇਗੀ ਚੋਣ ਲੜਨ 'ਤੇ ਪਾਬੰਦੀ ?

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਦੋਹਰੇ ਸੰਵਿਧਾਨ ਤੇ ਪਾਰਟੀ ਦੀ ਮਾਨਤਾ ਰੱਦ ਕਰਵਾਉਣ ਦਾ ਕੇਸ ਲੜਨ ਵਾਲੇ ਉੱਘੇ ਸੋਸ਼ਲ ਸਮਾਜਕ ਕਾਰਕੁਨ ਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਬਲਵੰਤ ਖੇੜਾ ਅਕਾਲੀ ਦਲ ਖਿਲਾਫ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਪਹੁੰਚੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਅਕਾਲੀ ਦਲ ਉੱਪਰ ਹਰ ਚੋਣ ਲੜਨ 'ਤੇ ਪਾਬੰਦੀ ਲੱਗੇ।

ਹੋਰ ਪੜ੍ਹੋ























