ਪੜਚੋਲ ਕਰੋ
Punjab Municipal Elections 2021: ਬਟਾਲਾ 'ਚ ਜਾਅਲੀ ਵੋਟਾਂ ਨੂੰ ਲੈ ਕੇ ਹੋਈ ਹੱਥੋਪਾਈ
ਗੁਰਦਾਸਪੁਰ ਦੇ ਬਟਾਲਾ ਵਿੱਚ ਵਾਰਡ ਨੂੰ. 34, ਬੂਥ 76,77 ਤੇ ਲੜਾਈ ਝਗੜੇ ਦੀ ਖ਼ਬਰ ਸਾਹਮਣੇ ਆਈ ਹੈ।
Batala
ਬਟਾਲਾ: ਗੁਰਦਾਸਪੁਰ ਦੇ ਬਟਾਲਾ ਵਿੱਚ ਵਾਰਡ ਨੂੰ. 34, ਬੂਥ 76,77 ਤੇ ਲੜਾਈ ਝਗੜੇ ਦੀ ਖ਼ਬਰ ਸਾਹਮਣੇ ਆਈ ਹੈ।ਇੱਥੇ ਵੋਟਾਂ ਪਾਉਣ ਨੂੰ ਲੈ ਕੇ ਝਗੜਾ ਹੋਇਆ ਹੈ।ਕਾਂਗਰਸੀ ਉਮੀਦਵਾਰ ਅਤੇ ਇੱਕ ਅਜ਼ਾਦ ਉਮੀਦਵਾਰ ਕੁਝ ਜਾਅਲੀ ਵੋਟਾਂ ਨੂੰ ਲੈ ਕੇ ਹੱਥੋਂ ਪਾਈ ਹੋਈ ਹਨ।ਇਸ ਧੱਕਾ ਮੁੱਕ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਵੀ ਉਤਰ ਗਈ।
ਗੁਰਦਾਸਪੁਰ ਦੇ ਬਟਾਲਾ ਵਿੱਚ ਵਾਰਡ ਨੂੰ. 34, ਬੂਥ 76,77 ਤੇ ਲੜਾਈ ਝਗੜੇ ਦਾ ਵੀਡੀਓ ਆਇਆ ਸਾਹਮਣੇ#PunjabMunicipalElections pic.twitter.com/UvmAW8ZLOm
— ABP Sanjha (@abpsanjha) February 14, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















