ਪੜਚੋਲ ਕਰੋ

ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਹੜਕੰਪ

ਲਿਸ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਇਰਾਦਾ ਕਤਲ ਦੇ ਮਾਮਲੇ ਵਿਚ ਤਿੰਨ ਕੈਦੀ ਆਪਸ ਵਿੱਚ ਭਿੜ ਗਏ ਅਤੇ ਇਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ।

ਬਠਿੰਡਾ: ਇੱਥੋਂ ਦੀ ਕੇਂਦਰੀ ਜੇਲ੍ਹ ਆਪਣੀ ਕਾਰਗੁਜ਼ਾਰੀ ਕਰਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਤਾਜ਼ਾ ਘਟਨਾ 'ਚ ਜੇਲ੍ਹ ਵਿੱਚ ਬੰਦ ਤਿੰਨ ਕੈਦੀ ਆਪਸ ਵਿੱਚ ਲੜ ਪਏ ਅਤੇ ਜ਼ਖ਼ਮੀ ਹਾਲਤ ਵਿਚ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਲਿਆਂਦਾ। ਸੂਚਨਾ ਮਿਲਦੇ ਹੀ ਕੈਦੀਆਂ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਕੈਦੀਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ।

ਪੁਲਿਸ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਇਰਾਦਾ ਕਤਲ ਦੇ ਮਾਮਲੇ ਵਿਚ ਤਿੰਨ ਕੈਦੀ ਆਪਸ ਵਿੱਚ ਭਿੜ ਗਏ ਅਤੇ ਇਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ।

ਹਾਲਾਂਕਿ ਜਦੋਂ ਪੁਲਿਸ ਮੁਲਾਜ਼ਮਾਂ ਨੂੰ ਸਾਰੇ ਮਾਮਲੇ ਦੀ ਸੱਚਾਈ ਪੁੱਛਣੀ ਚਾਹੀ ਤਾਂ ਉਹ ਟਾਲਾ ਵੱਟਦੇ ਹੋਏ ਨਜ਼ਰ ਆਏ ਅਤੇ ਗੱਲ ਉੱਚ ਅਧਿਕਾਰੀਆਂ 'ਤੇ ਛੱਡ ਦਿੱਤੀ।

ਦੂਜੇ ਪਾਸੇ ਸਿਵਲ ਹਸਪਤਾਲ ਪਹੁੰਚੇ ਇੱਕ ਕੈਦੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਵਾਰ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ ਹੈ ਅਤੇ ਇਹ ਮਾਮਲਾ ਕੈਦੀਆਂ ਦੀ ਲੜਾਈ ਦਾ ਨਹੀਂ ਬਲਕਿ ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Bathinda 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਹਮਲੇ ਦਾ ਮਾਮਲਾ , 2 ਮੁਲਜ਼ਮ ਗ੍ਰਿਫ਼ਤਾਰ, ਭੱਜਣ ਲੱਗੇ ਟੁੱਟੇ ਹੱਥ-ਪੈਰ
Bathinda 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਹਮਲੇ ਦਾ ਮਾਮਲਾ , 2 ਮੁਲਜ਼ਮ ਗ੍ਰਿਫ਼ਤਾਰ, ਭੱਜਣ ਲੱਗੇ ਟੁੱਟੇ ਹੱਥ-ਪੈਰ
 CM ਕਥਿਤ ਵੀਡੀਓ ਵਿਵਾਦ 'ਚ ਰਾਘਵ ਚੱਢਾ ਦੀ ਐਂਟਰੀ, ਕਿਹਾ- CM ਭਗਵੰਤ ਮਾਨ ਅਸਤੀਫ਼ਾ ਦੇਣ
 CM ਕਥਿਤ ਵੀਡੀਓ ਵਿਵਾਦ 'ਚ ਰਾਘਵ ਚੱਢਾ ਦੀ ਐਂਟਰੀ, ਕਿਹਾ- CM ਭਗਵੰਤ ਮਾਨ ਅਸਤੀਫ਼ਾ ਦੇਣ
CM ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਬੋਲੇ CM ਮਾਨ- ਚਿਹਰੇ 'ਤੇ ਮਾਸਕ ਲਗਾਇਆ ਗਿਆ, ਗਲੇ ਦਾ ਨਿਸ਼ਾਨ ਗਾਇਬ , ਗੁਰੁਗ੍ਰਾਮ ਵਾਲਾ ਮਾਮਲਾ ਦੱਸਿਆ ਫਰਜ਼ੀ
CM ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਬੋਲੇ CM ਮਾਨ- ਚਿਹਰੇ 'ਤੇ ਮਾਸਕ ਲਗਾਇਆ ਗਿਆ, ਗਲੇ ਦਾ ਨਿਸ਼ਾਨ ਗਾਇਬ , ਗੁਰੁਗ੍ਰਾਮ ਵਾਲਾ ਮਾਮਲਾ ਦੱਸਿਆ ਫਰਜ਼ੀ
 Punjab News : ਜਲੰਧਰ ਅਤੇ ਖਰੜ 'ਚ CM ਭਗਵੰਤ ਮਾਨ ਖ਼ਿਲਾਫ਼ ਲੱਗੇ ਪੋਸਟਰ, ਕਥਿਤ ਵਾਇਰਲ ਵੀਡੀਓ ਵਿਵਾਦ ਗਹਿਰਾਇਆ
 Punjab News : ਜਲੰਧਰ ਅਤੇ ਖਰੜ 'ਚ CM ਭਗਵੰਤ ਮਾਨ ਖ਼ਿਲਾਫ਼ ਲੱਗੇ ਪੋਸਟਰ, ਕਥਿਤ ਵਾਇਰਲ ਵੀਡੀਓ ਵਿਵਾਦ ਗਹਿਰਾਇਆ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Big News: ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
 Train Update : ਸਟੇਸ਼ਨ ਪਹੁੰਚਣ ਤੋਂ ਪਹਿਲਾਂ ਰੇਲਗੱਡੀ ਦੀ ਇਸ ਇੱਕ ਮਹੱਤਵਪੂਰਨ ਜਾਣਕਾਰੀ ਨੂੰ ਜ਼ਰੂਰ ਕਰੋ ਚੈੱਕ  
 Train Update : ਸਟੇਸ਼ਨ ਪਹੁੰਚਣ ਤੋਂ ਪਹਿਲਾਂ ਰੇਲਗੱਡੀ ਦੀ ਇਸ ਇੱਕ ਮਹੱਤਵਪੂਰਨ ਜਾਣਕਾਰੀ ਨੂੰ ਜ਼ਰੂਰ ਕਰੋ ਚੈੱਕ  
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
ਜੇਕਰ ਤੁਹਾਡੀ ਗੱਡੀ ਐਕਸਪ੍ਰੈਸਵੇਅ 'ਤੇ ਪੰਕਚਰ ਹੋ ਜਾਂਦੀ ਹੈ ਤਾਂ ਹੁਣ ਘੰਟਿਆਂਬੱਧੀ ਇੰਤਜ਼ਾਰ ਕਰਨ ਦੀ ਲੋੜ ਨਹੀਂ, NHAI ਨੇ ਇੱਕ ਵੱਡਾ ਪ੍ਰਬੰਧ ਕੀਤਾ ਹੈ।
ਜੇਕਰ ਤੁਹਾਡੀ ਗੱਡੀ ਐਕਸਪ੍ਰੈਸਵੇਅ 'ਤੇ ਪੰਕਚਰ ਹੋ ਜਾਂਦੀ ਹੈ ਤਾਂ ਹੁਣ ਘੰਟਿਆਂਬੱਧੀ ਇੰਤਜ਼ਾਰ ਕਰਨ ਦੀ ਲੋੜ ਨਹੀਂ, NHAI ਨੇ ਇੱਕ ਵੱਡਾ ਪ੍ਰਬੰਧ ਕੀਤਾ ਹੈ।
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
Embed widget