ਪੜਚੋਲ ਕਰੋ

ਫ਼ਿਲਮੀ ਅੰਦਾਜ਼ 'ਚ ਮਾਪੇ ਕੁੜੀ ਨੂੰ ਲੈਕੇ ਹੋਏ ਫਰਾਰ, ਘਰਵਾਲਾ ਰਹਿ ਗਿਆ ਹੱਕਾ-ਬੱਕਾ

ਕੁੜੀ ਦੇ ਮਾਪੇ ਨਾਰਾਜ਼ ਚੱਲ ਰਹੇ ਸਨ। ਕੁੜੀ ਜਦ ਅੱਜ ਕੋਰਟ ਵਿਚ ਪਹੁੰਚੀ ਤਾਂ ਮੌਕੇ 'ਤੇ ਪੁੱਜੇ ਦੋ ਦਰਜਨ ਤੋਂ ਵੱਧ ਨੌਜਵਾਨ ਕੁੜੀ ਨੂੰ ਗੱਡੀ 'ਚੋਂ ਕੱਢ ਆਪਣੇ ਨਾਲ ਲੈ ਗਏ ਅਤੇ ਮੁੰਡੇ ਨੂੰ ਕੁੱਟਿਆ ਅਤੇ ਗੱਡੀ ਦੀ ਭੰਨਤੋੜ ਕੀਤੀ ਗਈ।

ਬਠਿੰਡਾ: ਇੱਥੋਂ ਦੀ ਕੋਰਟ ਕੰਪਲੈਕਸ ਵਿਖੇ ਫਿਲਮੀ ਅੰਦਾਜ਼ ਵਿੱਚੋਂ ਅੱਜ ਕੁੜੀ ਦੇ ਮਾਪੇ ਉਸ ਦੇ ਘਰਵਾਲੇ ਨੂੰ ਖੋਹ ਕੇ ਲੈ ਕੇ ਗਏ। ਪੀੜਤ ਲੜਕੇ ਵੱਲੋਂ ਲਾਏਗੀ ਇਨਸਾਫ਼ ਦੀ ਗੁਹਾਰ। ਦਰਅਸਲ ਕੁਝ ਦਿਨ ਪਹਿਲਾਂ ਲੜਕੇ ਦੀ ਲਵ ਮੈਰਿਜ ਹੋਈ ਸੀ।

ਇਸ ਗੱਲ ਤੋਂ ਕੁੜੀ ਦੇ ਮਾਪੇ ਨਾਰਾਜ਼ ਚੱਲ ਰਹੇ ਸਨ। ਕੁੜੀ ਜਦ ਅੱਜ ਕੋਰਟ ਵਿਚ ਪਹੁੰਚੀ ਤਾਂ ਮੌਕੇ 'ਤੇ ਪੁੱਜੇ ਦੋ ਦਰਜਨ ਤੋਂ ਵੱਧ ਨੌਜਵਾਨ ਕੁੜੀ ਨੂੰ ਗੱਡੀ 'ਚੋਂ ਕੱਢ ਆਪਣੇ ਨਾਲ ਲੈ ਗਏ ਅਤੇ ਮੁੰਡੇ ਨੂੰ ਕੁੱਟਿਆ ਅਤੇ ਗੱਡੀ ਦੀ ਭੰਨਤੋੜ ਕੀਤੀ ਗਈ।

ਮੌਕੇ 'ਤੇ ਪੁੱਜੀ ਪੁਲਿਸ ਨੇ ਮੁੰਡੇ ਨੂੰ ਆਪਣੇ ਕਬਜ਼ੇ ਲਿਆ ਅਤੇ ਓਧਰ ਕੁੜੀ ਨੂੰ ਲੈ ਕੇ ਕੁੜੀ ਦੇ ਘਰ ਵਾਲੇ ਫ਼ਰਾਰ ਹੋ ਗਏ। ਚੌਂਕੀ ਇੰਚਾਰਜ ਬਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ। ਲੜਕੇ ਦੇ ਦੱਸਣ ਮੁਤਾਬਕ ਅੱਠ ਦਸੰਬਰ ਨੂੰ ਕੋਰਟ ਮੈਰਿਜ ਹੋਈ ਸੀ ਅਤੇ ਦੁਬਾਰਾ ਅੱਜ ਫਿਰ ਮਾਨਯੋਗ ਅਦਾਲਤ ਨੇ ਬੁਲਾਇਆ ਸੀ। ਇਸ ਲਈ ਦੋਵਾਂ ਪਾਰਟੀਆਂ ਦੇ ਵਾਰਿਸ ਅੱਜ ਪੁੱਜੇ ਸੀ।

ਜਿੱਥੇ ਉਨ੍ਹਾਂ ਦਾ ਤਕਰਾਰ ਹੋਇਆ। ਜਿਸ ਤੋਂ ਬਾਅਦ ਲੜਕੀ ਨੂੰ ਉਹ ਛੁਡਾ ਕੇ ਲੈ ਗਏ ਅਤੇ ਗੱਡੀ ਦੀ ਭੰਨ ਤੋੜ ਕੀਤੀ ਅਤੇ ਮੁੰਡੇ ਦੀ ਵੀ ਕੁੱਟਮਾਰ ਕੀਤੀ ਗਈ। ਲੜਕੇ ਨੇ ਬਿਆਨ ਮੁਤਾਬਕ ਅਠਾਰਾਂ ਤੋਂ ਵੀਹ ਲੜਕੇ ਆਏ ਸਨ। ਸੀਸੀਟੀਵੀ ਫੁਟੇਡ ਜਾਂਚ ਰਹੇ ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਪੀੜਤ ਲੜਕੇ ਨੇ ਕਿਹਾ ਕਿ ਉਸ ਦੀ ਅੱਠ ਦਸੰਬਰ ਨੂੰ ਕੋਰਟ ਮੈਰਿਜ ਹੋਈ ਸੀ ਅਤੇ ਅੱਜ ਜੱਜ ਸਾਹਿਬ ਨੇ ਕੁੜੀ ਦੇ ਬਿਆਨ ਦਰਜ ਕਰਨੇ ਸਨ ਪਰ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਰਟ ਕੰਪਲੈਕਸ ਵਿੱਚ ਪਹੁੰਚਿਆ ਤਾਂ ਪਹਿਲਾਂ ਹੀ ਮੌਜੂਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰ ਦਿੱਤਾ ਅਤੇ ਕੁੜੀ ਨੂੰ ਖੋਹ ਕੇ ਫ਼ਰਾਰ ਹੋ ਗਏ।

ਉਸ ਨੇ ਕਿਹਾ ਕਿ ਕੁੜੀ ਦੇ ਪਰਿਵਾਰ ਵਾਲੇ ਦੋਨਾਂ ਨੂੰ ਧਮਕੀਆਂ ਦੇ ਰਹੇ ਸਨ। ਜਿਸ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਅੱਜ ਉਨ੍ਹਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Ludhiana ਦੇ DMC ਹਸਪਤਾਲ ਨੇ ਬਕਾਇਆ ਬਿੱਲ ਦਾ ਭੁਗਤਾਨ ਨਾ ਹੋਣ ਕਰਕੇ ਪਰਿਵਾਰ ਨੂੰ ਨਹੀਂ ਦਿੱਤੀ ਮ੍ਰਿਤਕ ਦੇਹ 
Ludhiana ਦੇ DMC ਹਸਪਤਾਲ ਨੇ ਬਕਾਇਆ ਬਿੱਲ ਦਾ ਭੁਗਤਾਨ ਨਾ ਹੋਣ ਕਰਕੇ ਪਰਿਵਾਰ ਨੂੰ ਨਹੀਂ ਦਿੱਤੀ ਮ੍ਰਿਤਕ ਦੇਹ 
Ludhiana News :  ਸੜਕ 'ਤੇ ਗੋਲਗੱਪੇ ਖਾ ਰਹੀ ਔਰਤ ਦੇ ਗਲੇ 'ਚੋਂ ਸੋਨੇ ਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ 
Ludhiana News :  ਸੜਕ 'ਤੇ ਗੋਲਗੱਪੇ ਖਾ ਰਹੀ ਔਰਤ ਦੇ ਗਲੇ 'ਚੋਂ ਸੋਨੇ ਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ 
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot 'ਚ ਵੈਂਟੀਲੇਟਰ ਨਾ ਮਿਲਣ ਕਾਰਨ ਸਾਬਕਾ ASI ਦੀ ਮੌਤ , 11 ਘੰਟੇ ਕੀਤਾ ਇੰਤਜ਼ਾਰ, ਪਰਿਵਾਰ ਨੇ ਚੁੱਕੇ ਸਵਾਲ 
Faridkot 'ਚ ਵੈਂਟੀਲੇਟਰ ਨਾ ਮਿਲਣ ਕਾਰਨ ਸਾਬਕਾ ASI ਦੀ ਮੌਤ , 11 ਘੰਟੇ ਕੀਤਾ ਇੰਤਜ਼ਾਰ, ਪਰਿਵਾਰ ਨੇ ਚੁੱਕੇ ਸਵਾਲ 

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
Embed widget